RMPI Punjab

RMPI Punjab Contact information, map and directions, contact form, opening hours, services, ratings, photos, videos and announcements from RMPI Punjab, Political Party, Head Office 352/1 Garha, Jalandhar, .

ਪੱਤਰਕਾਰਾਂ ਦਾ ਸ਼ੁਕਰੀਆ
30/03/2026

ਪੱਤਰਕਾਰਾਂ ਦਾ ਸ਼ੁਕਰੀਆ

https://www.rmpipb.co.in/2026/03/blog-post_29.html
30/03/2026

https://www.rmpipb.co.in/2026/03/blog-post_29.html

जंडियाला गुरु: "अमेरिका-इज़राइल द्वारा ईरान के खिलाफ छेड़ा गया अन्यायपूर्ण युद्ध, जिसमें महिलाओं और बच्चों सहित ह....

https://www.rmpipb.co.in/2026/03/blog-post.html
30/03/2026

https://www.rmpipb.co.in/2026/03/blog-post.html

ਜੰਡਿਆਲਾ ਗੁਰੂ: "ਅਮਰੀਕਾ-ਇਜ਼ਰਾਇਲ ਵਲੋਂ ਈਰਾਨ ਖਿਲਾਫ ਵਿੱਢੀ, ਬੱਚਿਆਂ-ਔਰਤਾਂ ਸਮੇਤ ਹਜ਼ਾਰਾਂ ਨਿਰਦੋਸ਼ ਲੋਕਾਂ ਦੀ ਬਲੀ ਲੈਣ ਵਾਲੀ ਨਿਹੱਕੀ .....

https://sangramilehar.com/news-sl-530/
07/03/2026

https://sangramilehar.com/news-sl-530/

ਨਕੋਦਰ: ਯੁੱਧ ਨਸ਼ਿਆਂ ਵਿਰੁੱਧ ਦੀ ਪੰਜਾਬ ਸਰਕਾਰ ਦੀ ਮੁਹਿੰਮ ਉਸ ਵੇਲੇ ਠੁੱਸ ਸਾਬਤ ਹੋ ਗਈ ਜਦੋਂ ਨਸ਼ਿਆਂ ਦੇ ਸਮੱਗਲਰਾਂ ਵਲੋਂ ਕੀਤੇ ਹਮਲੇ ਤੋਂ ...

https://www.rmpipb.co.in/2026/02/blog-post_26.html
26/02/2026

https://www.rmpipb.co.in/2026/02/blog-post_26.html

चंडीगढ़: सेक्टर 25 में भारतीय क्रांतिकारी मार्क्सवादी पार्टी (आरएमपीआई) की पंजाब राज्य समिति द्वारा आयोजित एक भव्य...

https://www.rmpipb.co.in/2026/02/blog-post.html
26/02/2026

https://www.rmpipb.co.in/2026/02/blog-post.html

ਚੰਡੀਗੜ੍ਹ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐੱਮ.ਪੀ.ਆਈ.) ਦੀ ਪੰਜਾਬ ਰਾਜ ਕਮੇਟੀ ਵਲੋਂ ਸੈਕਟਰ 25 ’ਚ ਕੀਤੀ ਗਈ ਵਿਸ਼ਾਲ ਰੈਲੀ ’ਚ ਪੰਜਾ.....

ਹੁੰਮ ਹੁਮਾ ਕੇ ਪੁੱਜੋ!
20/02/2026

ਹੁੰਮ ਹੁਮਾ ਕੇ ਪੁੱਜੋ!

19/02/2026
https://www.rmpipb.co.in/2026/01/26.html
31/01/2026

https://www.rmpipb.co.in/2026/01/26.html

ਜਲੰਧਰ: "ਸੰਘੀ ਗ੍ਰੋਹਾਂ ਵੱਲੋਂ, ਉੱਤਰਾਖੰਡ ਵਿਖੇ ਕੀਤੀ ਗਈ ਸੂਫੀ ਫ਼ਕੀਰ ਬਾਬਾ ਬੁੱਲ੍ਹੇਸ਼ਾਹ ਦੀ ਦਰਗਾਹ ਦੀ ਵਿਉਂਤਬੱਧ ਬੇਹੁਰਮਤੀ ਤੋਂ ਇਹ .....

17/01/2026

ਪਾਸਲਾ ਨੇ 'ਪੰਜਾਬ ਕੇਸਰੀ' ਅਖ਼ਬਾਰ ਸਮੂਹ 'ਤੇ ਛਾਪੇਮਾਰੀ ਦੀ ਕੀਤੀ ਕਰੜੀ ਨਿਖੇਧੀ
ਜਲੰਧਰ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐੱਮ.ਪੀ.ਆਈ.) ਨੇ 'ਆਮ ਆਦਮੀ ਪਾਰਟੀ' ਦੀ ਅਗਵਾਈ ਵਾਲੀ ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਵਲੋਂ ਦੇਸ਼ ਦੇ ਪ੍ਰਮੁੱਖ ਅਖ਼ਬਾਰ ਸਮੂਹਾਂ ਚੋਂ ਇਕ 'ਪੰਜਾਬ ਕੇਸਰੀ ਗਰੁੱਪ' ਨਾਲ ਸਬੰਧਤ ਅਦਾਰਿਆਂ 'ਤੇ ਕੀਤੀ ਜਾ ਰਹੀ ਛਾਪੇਮਾਰੀ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਹੈ।
ਅੱਜ ਇੱਥੋਂ ਜਾਰੀ ਇਕ ਬਿਆਨ ਰਾਹੀਂ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ 'ਆਪ' ਸਰਕਾਰ ਦੇ ਇਸ ਦਬਾਊ ਹਥਕੰਡੇ ਨੂੰ ਜਮਹੂਰੀਅਤ ਲਈ ਖਤਰਾ ਤੇ ਪ੍ਰੈੱਸ ਦੀ ਆਜ਼ਾਦੀ 'ਤੇ ਹਮਲਾ ਕਰਾਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਪਾਰਟੀ ਲੋਕ ਰਾਜ, ਧਰਮ ਨਿਰਪੱਖਤਾ ਤੇ ਫੈਡਰਲਿਜ਼ਮ ਦੀ ਆਲੰਬਰਦਾਰ ਹੋਣ ਦੇ ਨਾਤੇ ਸੂਬਾ ਸਰਕਾਰ ਦੀ ਇਸ ਤਾਨਾਸ਼ਾਹੀ ਦਾ ਹਰ ਮੰਚ ਤੋਂ ਡੱਟਵਾਂ ਵਿਰੋਧ ਕਰੇਗੀ।
ਸਾਥੀ ਪਾਸਲਾ ਨੇ ਕਿਹਾ ਕਿ ਇਹ ਅਤਿਅੰਤ ਹਾਸੋਹੀਣੀ ਗੱਲ ਹੈ ਕਿ 'ਆਮ ਆਦਮੀ ਪਾਰਟੀ' ਦਾ ਥਿੰਕ ਟੈਂਕ ਇਕ ਪਾਸੇ ਮੋਦੀ ਸਰਕਾਰ ਵਲੋਂ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਹੋਰ ਆਗੂਆਂ 'ਤੇ ਕੀਤੇ ਜਾ ਰਹੇ ਹਮਲਿਆਂ ਦੀ ਦੁਹਾਈ ਪਾ ਕੇ ਆਪਣੇ ਆਪ ਨੂੰ ਆਵਾਮ ਦੀਆਂ ਨਜ਼ਰਾਂ 'ਚ 'ਤਰਸ ਦੇ ਪਾਤਰਾਂ' ਵਜੋਂ ਪੇਸ਼ ਕਰ ਰਿਹਾ ਹੈ। ਜਦਕਿ ਦੂਜੇ ਪਾਸੇ 'ਆਪ' ਦੀ ਇਕਲੌਤੀ ਸੂਬਾਈ ਸਰਕਾਰ ਪ੍ਰੈਸ ਦੀ ਆਜ਼ਾਦੀ ਦਾ ਘਾਣ ਕਰਨ ਪੱਖੋਂ ਕੋਈ ਕਸਰ ਬਾਕੀ ਨਹੀਂ ਛੱਡ ਰਹੀ।

Address

Head Office 352/1 Garha, Jalandhar

Alerts

Be the first to know and let us send you an email when RMPI Punjab posts news and promotions. Your email address will not be used for any other purpose, and you can unsubscribe at any time.

  • Want your organization to be the top-listed Government Service?

Share