Muscat wale ਮਸਕਟ ਵਾਲੇ

04/09/2023

Emirates mall Dubai

ਮੁਬਾਰਕਾਂ ਬਲੀ ਵੀਰ
04/09/2023

ਮੁਬਾਰਕਾਂ ਬਲੀ ਵੀਰ

22/12/2022
ਇਸ ਅਫਰੀਕੀ ਵਿਅਕਤੀ ਨੇ ਔਰਤਾਂ ਦੀ ਇੱਜ਼ਤ ਕਰਨ ਲਈ ਖਿੱਚੀ ਸੈਲਫੀ ਅਤੇ ਕਿਹਾ ਕਿ- "ਮੈਨੂੰ ਮਾਣ ਹੈ ਕਿ ਅੱਜ ਮੈਂ ਜਿਸ ਬੱਸ ਵਿੱਚ ਸਫ਼ਰ ਕਰ ਰਿਹਾ ਹਾ...
05/12/2022

ਇਸ ਅਫਰੀਕੀ ਵਿਅਕਤੀ ਨੇ ਔਰਤਾਂ ਦੀ ਇੱਜ਼ਤ ਕਰਨ ਲਈ ਖਿੱਚੀ ਸੈਲਫੀ
ਅਤੇ ਕਿਹਾ ਕਿ-
"ਮੈਨੂੰ ਮਾਣ ਹੈ ਕਿ ਅੱਜ ਮੈਂ ਜਿਸ ਬੱਸ ਵਿੱਚ ਸਫ਼ਰ ਕਰ ਰਿਹਾ ਹਾਂ,
ਉਸ ਬੱਸ ਦੀ ਡਰਾਈਵਰ ਔਰਤ ਹੈ।"

ਥੋੜੀ ਦੇਰ ਬਾਅਦ ਇੱਕ ਹੋਰ ਸੈਲਫੀ ਪਾਈ,
ਪਰ ਇਸ ਵਾਰ ਕੁਝ ਨਹੀਂ ਲਿਖਿਆ ਗਿਆ।
🤣😀

29/11/2022

*ਇੱਕ ਵਾਰ ਪਤੀ ਨੇ ਪਤਨੀ ਤੋਂ 250 ਰੁਪਏ ਉਧਾਰ ਲਏ,*

*ਕੁਝ ਦਿਨਾਂ ਬਾਅਦ ਫਿਰ ਪਤਨੀ ਤੋਂ 250 ਰੁਪਏ ਉਧਾਰ ਲਏ,*

*ਕੁਝ ਦਿਨਾਂ ਬਾਅਦ ਪਤਨੀ ਆਪਣੇ ਪਤੀ ਤੋਂ ਪੈਸੇ ਵਾਪਸ ਮੰਗੇ।*

*ਪਤੀ ਨੇ ਪੁਛਿਆ ਕਿੰਨੇ?*

*ਪਤਨੀ ਨੇ ਕਿਹਾ4100.ਰੁਪਏ*

*ਪਤੀ ਬੋਲਿਆ ਉਹ ਕਿਦਾਂ?*

*ਪਤਨੀ ਦਾ ਲੇਖਾ..*

*ਰੁ: 2 5 0*
*+ਰੁ: 2 5 0*
-----------------
*ਰੁ: 4 10 0 *
-----------------
*ਪਤੀ ਉਦੋਂ ਦਾ ਵਿਚਾਰ ਕਰ ਰਿਹਾ ਸੀ,ਪਤਾ ਨਹੀਂ ਕਿਹੜੇ ਸਕੂਲ ਵਿੱਚ ਪੜ੍ਹੀ ਹੈ?*

*ਪਤੀ ਨੇ ਆਪਣਾ ਦਿਮਾਗ ਲਗਾ ਕੇ 100 ਰੁ: ਦੇ ਦਿੱਤੇ ,*

*ਅਤੇ ਪੁਛਿਆ ਹੋਰ ਕਿੰਨੇ ਬਚੇ?*

*ਫਿਰ ਪਤਨੀ ਨੇ ਆਪਣਾ ਹਿਸਾਬ ਲਾਇਆ,*
* 4 1 0 0 ਰੁ:*
* 10 0 ਰੁ:*
----------------
*4 ਰੁ: *
----------------

*ਪਤੀ ਨੇ 4 ਰੁਪਏ ਦੇ ਦਿੱਤੇ।*
*ਹਿਸਾਬ ਕਿਤਾਬ ਬਰਾਬਰ*
*ਦੋਵੈਂ ਆਨੰਦਿਤ ਜ਼ਿੰਦਗੀ ਜੀਅ ਰਹੇ ਹਨ।*
*ਪਰ ਹਿਸਾਬ (ਗਣਿਤ) ਦਾ ਕਤਲੇਆਮ ਹੋ ਗਿਆ*

*"ਸਦਕੇ ਜਾਵਾਂ ਉਸ ਵੀਰ ਦੇ ਉਹ ਹਿਸਾਬ (ਗਣਿਤ) ਨਾਲ ਲੜਿਆ ਪਤਨੀ ਨਾਲ ਨਹੀਂ।*

*ਧਿਆਨ ਰਹੇ ਅਸੀਂ ਬਿਮਾਰੀ ਨਾਲ ਲੜਨਾ ਹੈ ਬਿਮਾਰ ਨਾਲ ਨਹੀਂ*
*ਹਸਦੇ ਰਹੋ ਮੁਸਕਰਾਉਂਦੇ ਰਹੋ।*

Address

Dubai Investment Park First
512

Telephone

+971562359234

Website

Alerts

Be the first to know and let us send you an email when Muscat wale posts news and promotions. Your email address will not be used for any other purpose, and you can unsubscribe at any time.

Contact The Organization

Send a message to Muscat wale:

Share

Category