ਡੰਡਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ

ਡੰਡਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ ਦਰ ਆਏ ਨੂੰ ਦੇਗ ਪੱਕੀ "ਤੇ ਚੜਕੇ ਆਏ ਨੂੰ ਤੇਗ ਪੱਕੀ ।

28/08/2025

ਕ਼ੀ ਕੋਈ ਪਖੰਡੀ ਡੇਰੇਦਾਰ ਸਾਧ ਆਏ ਹੜ ਪੀੜਿਤ ਲੋਕਾਂ ਦੀ ਮੱਦਦ ਲਈ ??

ਅੱਜ ਦੇ ਸਮੇਂ ਦਾ ਹੀਰੋ ਹੜ੍ਹਾਂ ਦੇ ਪਾਣੀ ਤੋ ਲੋਕਾਂ ਦੀ ਜਾਨ ਬਚਾਉਣ ਵਾਲਾ ਮਸੀਹਾ ਖੁਦ ਰੋਟੀ ਵੀ ਕਿਸ਼ਤੀਆਂ ਵਿੱਚ ਖਾ ਰਿਹਾ ਪੰਜਾਬੀਉ ਹੁਣ ਦੇਖਦੇ ...
28/08/2025

ਅੱਜ ਦੇ ਸਮੇਂ ਦਾ ਹੀਰੋ ਹੜ੍ਹਾਂ ਦੇ ਪਾਣੀ ਤੋ ਲੋਕਾਂ ਦੀ ਜਾਨ ਬਚਾਉਣ ਵਾਲਾ ਮਸੀਹਾ ਖੁਦ ਰੋਟੀ ਵੀ ਕਿਸ਼ਤੀਆਂ ਵਿੱਚ ਖਾ ਰਿਹਾ ਪੰਜਾਬੀਉ ਹੁਣ ਦੇਖਦੇ ਆ ਕੌਣ ਕੌਣ ਸ਼ੇਅਰ ਕਰਦਾ ਲੋਕਾਂ ਦੇ ਦੁੱਖ ਦੂਰ ਕਰਨ ਵਾਲੇ ਇਨਸਾਨ ਨੂੰ ਰਾਜ ਸਿੰਘ ਖਾਲਸਾ

ਮਹਿੰਗੇ ਪ੍ਰੋਟੀਨ ਖਾ ਹਜ਼ਾਰਾਂ ਰੁਪਏ ਜਿਮ ਚ ਖਰਚ ਜੇ ਇੰਸਟਾਗ੍ਰਾਮ ਸਟਾਰਾਂ ਦੀ ਗੰਨਮੈਨੀ ਕਰਨੀ ਤਾਂ ਬੀਰਜੀ ਕੋਈ ਫਾਇਦਾ ਨਹੀਂ ਡੌਲੇ ਬਣਾਏ ਦਾ ।
21/07/2025

ਮਹਿੰਗੇ ਪ੍ਰੋਟੀਨ ਖਾ ਹਜ਼ਾਰਾਂ ਰੁਪਏ ਜਿਮ ਚ ਖਰਚ ਜੇ ਇੰਸਟਾਗ੍ਰਾਮ ਸਟਾਰਾਂ ਦੀ ਗੰਨਮੈਨੀ ਕਰਨੀ ਤਾਂ ਬੀਰਜੀ ਕੋਈ ਫਾਇਦਾ ਨਹੀਂ ਡੌਲੇ ਬਣਾਏ ਦਾ ।

28/04/2025

ਆਹ ਲੜਨਗੇ ਪਾਕਿਸਤਾਨ ਨਾਲ 😂😂

15/04/2025
ਆਹ ਪਾਸਟਰ ਨੇ ਅਣਗਿਣਤ ਲੋਕ ਠੀਕ ਕੀਤੇ ਕ਼ੀ ਹੁਣ ਜੇਲ੍ਹ ਤੋੜ ਬਾਹਰ ਆਜੂਗਾ , ਫਾਇਰਰਰੜ .......
01/04/2025

ਆਹ ਪਾਸਟਰ ਨੇ ਅਣਗਿਣਤ ਲੋਕ ਠੀਕ ਕੀਤੇ ਕ਼ੀ ਹੁਣ ਜੇਲ੍ਹ ਤੋੜ ਬਾਹਰ ਆਜੂਗਾ ,
ਫਾਇਰਰਰੜ .......

14/02/2025

90% ਕੁੜੀਆਂ ਜਿਮ ਸਿਰਫ ਕੁਝ ਅੰਗ ਵਧਾਉਣ ਲਈ ਲਗਾ ਰਹੀਆਂ ਨੇ
,ਸ਼ਾਇਦ ਸਭ ਨੂੰ ਪਤਾ ਲਿਖਣ ਦੀ ਲੋੜ ਨਹੀਂ ਆ

Address

Dubai

Website

Alerts

Be the first to know and let us send you an email when ਡੰਡਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ posts news and promotions. Your email address will not be used for any other purpose, and you can unsubscribe at any time.

Shortcuts

Share

Category