ਕਾਫ਼ਲਾ-Kaafla

ਕਾਫ਼ਲਾ-Kaafla Group of ASA members who stand for
Selfless Service
Respect
Unity
Equality

05/11/2025

A very strange thing happened, All the nominees who were out of the group, nominations had been cancelled and the current committee, declared the winning term in the presence of the Returning Officer. How?

18/10/2025

ASA Elections has been declared on
30 November 2025.
KAAFLA hopes that members of ASA use their democratic power wisely.

12/05/2025

ਨਿਹਾਇਤ ਸ਼ਰਮ ਤੇ ਗੈਰ ਜਿੰਮੇਵਾਰੀ ਹੈ, ਕਿ ਗੁਰੂਦੁਆਰਾ ਸਾਹਿਬ ਦੀ ਹਦੂਦ ਅੰਦਰ ਆਕੇ ਕੋਈ ਝੰਡੇ ਲਾ ਦਿੰਦਾ ਏ, ਤੇ ਪੁੱਛਣ ਤੇ ਕਮੇਟੀ ਆਲੇ ਜਾਂ ਤਾਂ ਘਰ ਨੂੰ ਚਲੇ ਜਾਂਦੇ ਨੇ ਦਫ਼ਤਰ ਬੰਦ ਕਰਕੇ ਜਾਂ ਫੇਰ ਮੁਕਰਦੇ ਨੇ ਕੇ ਸਾਨੂੰ ਨੀ ਪਤਾ ਇਹ ਕਿਹੜੀ ਸੰਸਥਾ ਦੇ ਬੰਦੇ ਨੇ ਜਿਨਾ ਏਥੇ ਗੜਬੜ ਕਰਨ ਦੀ ਕੋਸ਼ਿਸ਼ ਕਰ ਰਹੇ ਨੇ।

https://youtu.be/VF9KbcQLI9g?si=eO0dI0QjDlbybh-4https://m.youtube.com/watch?v=ATY4LlPUoDgਆਹ ਉਤਲੀ ਵੀਡਿਓ ਦਾ ਲਿੰਕ ਇਸ ਬਦਬਖਤ ...
02/05/2025

https://youtu.be/VF9KbcQLI9g?si=eO0dI0QjDlbybh-4

https://m.youtube.com/watch?v=ATY4LlPUoDg

ਆਹ ਉਤਲੀ ਵੀਡਿਓ ਦਾ ਲਿੰਕ ਇਸ ਬਦਬਖਤ ਦਾ ਏ, ਜਿਹੜਾ 84 ਦੇ ਘੱਲੂਘਾਰੇ ਨੂੰ ਸਰਕਾਰ ਦੀ ਨੀ ਗੁਰੂ ਸਾਹਿਬ ਦੀ ਮਰਜੀ ਦਸਦਾ ਏ। ਤੇ ਸਾਡੀਆਂ ਕਮੇਟੀਆਂ ਏਨਾ ਗਪੌੜਿਆਂ ਨੂੰ ਸਟੇਜ ਤੇ ਸਮਾ ਦੇਕੇ ਆਪਣਾ ਸਿੱਖ ਹੋਣ ਦਾ ਫਰਜ਼ ਬੜੇ ਮਾਣ ਨਾਲ ਨਿਭਾ ਰਹੀਆਂ ਨੇ।
ਤੇ ਦੂਜਾ ਕਲਿੱਪ, ਜਦ ਕੁਰਹਿਤ ਕਰਨ ਚ ਸਫਲ ਨਾ ਹੋ ਸਕਿਆ ਉਦੋਂ ਦੀ ਹੈ।

ਕਿੱਦਾਂ ਸਰਕਾਰ ਦੇ ਹੱਕ ਚ ਭੁਗਤਣ ਲੱਗਾ ਹੋਇਆ ਏ ਤੇ ਕਿੱਦਾਂ ਜਦ ਫੜਿਆ ਗਿਆ ਸਫਾਈਆਂ ਦੇ ਰਿਹਾ ਏ ਬਦਬਖਤ। ਬੇਸ਼ਰਮੀ ਤੇ ਬੇਗੈਰਤੀ ਦੀ ਹੱਦ ਹੁੰਦੀ ਏ। ਤੇ ਕਮੇਟੀ ਵਾਲਿਓ ਕਿੰਨਾ ਕੂ ਸਿੱਖੀ ਦੇ ਖਿਲਾਫ ਕੁਫਰ ਤੋਲਣਾ ਹੋਰ ਤੁਸੀਂ?

23/03/2025

Absolute Disgrace for the Commune by present ASA management, this management called Unconstitutional AGM by violating the ASA Constitution clauses fall under Clause 9.

06/03/2025

As per Corporation Act 2001 under section 250N, clause #(2), and as per ASA constitution referencing clause 9 including subclauses, ANNUAL GENERAL MEETING must be held with 5 months of calendared financial year.
The present committee been chosen by majority of members to run ASA, but this committee failed to even keep ASA benchmarks. The AGM hasn't been called as9 months has been passed. ASA committee hasnt provided evidence that they have taken any extension from ASIC regarding this? It's a moral duty and responsibility of ASA members to ask present committee regarding illegal activities happening on premises.

16/09/2024

ਗੁਰਦਵਾਰਾ ਸਾਹਿਬ ਪਕੌੜੇ ਜਾਂ ਚਾਹ ਤੇ ਲੰਗਰ ਖਾਣ ਲਈ ਹੀ ਨਹੀਂ ਏ।
ਸੰਗਤ ਨੂੰ ਨਵਾਂ ਨਜ਼ਰੀਆ ਦੇਣਾ ਹਰ ਕਮੇਟੀ ਦਾ ਫਰਜ਼ ਏ। ਆਹ ਕਮੇਟੀ ਨੇ ਡੇਰਾਵਾਦ ਨੂੰ ਜਿੰਨਾ ਵਧਾਵਾ ਦਿੱਤਾ, ਇਹ ਆਪਣੇ ਆਪ ਚ ਇਕ ਇਤਿਹਾਸਕ ਸਬੂਤ ਏ।

Address

Glenwood, NSW

Website

Alerts

Be the first to know and let us send you an email when ਕਾਫ਼ਲਾ-Kaafla posts news and promotions. Your email address will not be used for any other purpose, and you can unsubscribe at any time.

Contact The Organization

Send a message to ਕਾਫ਼ਲਾ-Kaafla:

Shortcuts

Share