Smalsar - Malwe Da Ik Pind

Smalsar - Malwe Da Ik Pind This page is dedicated to my motherland, Smalsar, Punjab, India.

ਆਪਣੀ ਜਨਮ ਭੂੰਮੀ ਸਾਡੇ ਲਈ ਸਭ ਤੋਂ ਅਹਿਮ ਅਤੇ ਪਹਿਲੇ ਨੰਬਰ ਤੇ ਹੁੰਦੀ ਹੈ ।- ਜੱਗੀ ਬਰਾੜ ਸਮਾਲਸਰ
06/21/2021

ਆਪਣੀ ਜਨਮ ਭੂੰਮੀ ਸਾਡੇ ਲਈ ਸਭ ਤੋਂ ਅਹਿਮ ਅਤੇ ਪਹਿਲੇ ਨੰਬਰ ਤੇ ਹੁੰਦੀ ਹੈ ।
- ਜੱਗੀ ਬਰਾੜ ਸਮਾਲਸਰ

" ਸਮਾਲਸਰ ਮੇਰਾ ਪਿੰਡ " ਪੇਜ ਉੱਪਰ ਪੰਜ ਹਜ਼ਾਰ  ਮੈਂਬਰਾਂ / ਦੋਸਤਾਂ ਦੇ ਪੂਰੇ ਹੋਣ ਕਰਕੇ ਇਸ ਪੇਜ ਵਿੱਚ ਫ਼ੇਸਬੁੱਕ ਦੇ ਨਿਯਮਾਂ ਅਨੁਸਾਰ ਹੋਰ ਵਿਅਕਤ...
06/21/2021

" ਸਮਾਲਸਰ ਮੇਰਾ ਪਿੰਡ " ਪੇਜ ਉੱਪਰ ਪੰਜ ਹਜ਼ਾਰ ਮੈਂਬਰਾਂ / ਦੋਸਤਾਂ ਦੇ ਪੂਰੇ ਹੋਣ ਕਰਕੇ ਇਸ ਪੇਜ ਵਿੱਚ ਫ਼ੇਸਬੁੱਕ ਦੇ ਨਿਯਮਾਂ ਅਨੁਸਾਰ ਹੋਰ ਵਿਅਕਤੀਆਂ ਨੂੰ ਦੋਸਤਾਂ ਦੀ ਸੂਚੀ ਵਿੱਚ ਸ਼ਾਲਿ ਨਹੀਂ ਕੀਤਾ ਜਾ ਸਕਦਾ । ਇਸ ਲਈ ਸਾਨੂੰ ਇਕ ਹੋਰ ਪੇਜ ਨੂੰ ਬਨਾਉਣ ਦੀ ਜ਼ਰੂਰਤ ਪਈ ।
- ਜੱਗੀ ਬਰਾੜ ਸਮਾਲਸਰ

ਇਸ ਪੇਜ ਦੀ ਪਹਿਲੀ ਪੋਸਟ" ਮਾਨਸ ਕੀ ਜਾਤਿ ਸਭੈ ਏਕੈ ਪਹਿਚਾਨਬੋ "ਇਸ ਕਲਾ - ਕ੍ਰਿਤ ਵਿੱਚ ਸਾਂਝੀਵਾਲਤਾ ਦਾ ਸੰਦੇਸ਼ ਹੈ ਜਿਸ ਵਿੱਚ ਸਮਾਲਸਰ ਦੇ ਚਾਰੇ ...
06/21/2021

ਇਸ ਪੇਜ ਦੀ ਪਹਿਲੀ ਪੋਸਟ

" ਮਾਨਸ ਕੀ ਜਾਤਿ ਸਭੈ ਏਕੈ ਪਹਿਚਾਨਬੋ "

ਇਸ ਕਲਾ - ਕ੍ਰਿਤ ਵਿੱਚ ਸਾਂਝੀਵਾਲਤਾ ਦਾ ਸੰਦੇਸ਼ ਹੈ ਜਿਸ ਵਿੱਚ ਸਮਾਲਸਰ ਦੇ ਚਾਰੇ ਧਾਰਮਿਕ ਸਥਾਨ - ਗੁਰਦੁਆਰਾ ਸ੍ਰੀ ਸੱਚ - ਖੰਡ ਸਾਹਿਬ , ਸ਼ਿਵ ਮੰਦਰ , ਡੇਰਾ ਉਦਾਸੀਨ ਬ੍ਰਹਮ ਪ੍ਰਗਟ ( ਬਾਬਾ ਕੌਲ ਦਾਸ ) ਅਤੇ ਮਸਜਿਦ ਦਾ ਦ੍ਰਿਸ਼ ਮੌਜੂਦ ਹੈ । ਇਸ ਕਲਾ - ਕ੍ਰਿਤ ਨੂੰ ਸਰਹੰਦ ਵਾਸੀ ਸ੍ਰੀ ਅਨਿਲ ਅੱਤਰੀ ਜੀ ਨੇ ਬਣਾਇਆ ਹੈ ।
- ਜੱਗੀ ਬਰਾੜ ਸਮਾਲਸਰ

Address

Brampton, ON

Website

Alerts

Be the first to know and let us send you an email when Smalsar - Malwe Da Ik Pind posts news and promotions. Your email address will not be used for any other purpose, and you can unsubscribe at any time.

Contact The Organization

Send a message to Smalsar - Malwe Da Ik Pind:

Share