Shiromani Akalidal Canada

Shiromani Akalidal Canada We support Shiromani Akali Dal

ਸ਼ਾਹਕੋਟ ਤੋਂ ਹਲਕਾ ਵਿਧਾਇਕ ਅਤੇ ਸੀਨੀਅਰ ਅਕਾਲੀ ਆਗੂ ਜੱਥੇਦਾਰ ਅਜੀਤ ਸਿੰਘ ਕੋਹਾੜ ਦਾ ਦੇਰ ਰਾਤ ਦੇਹਾਂਤ ਹੋ ਗਿਆ।ਇੱਕ ਚੰਗੇ ਨੇਤਾ ਦੇ ਨਾਲ ਉਹ ਬਹੁ...
02/05/2018

ਸ਼ਾਹਕੋਟ ਤੋਂ ਹਲਕਾ ਵਿਧਾਇਕ ਅਤੇ ਸੀਨੀਅਰ ਅਕਾਲੀ ਆਗੂ ਜੱਥੇਦਾਰ ਅਜੀਤ ਸਿੰਘ ਕੋਹਾੜ ਦਾ ਦੇਰ ਰਾਤ ਦੇਹਾਂਤ ਹੋ ਗਿਆ।ਇੱਕ ਚੰਗੇ ਨੇਤਾ ਦੇ ਨਾਲ ਉਹ ਬਹੁਤ ਹੀ ਨੇਕ ਦਿਲ ਇਨਸਾਨ ਸਨ। ਉਹਨਾਂ ਦੇ ਦੇਹਾਂਤ ਨਾਲ ਸਾਡੇ ਪੂਰੇ ਅਕਾਲੀ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਹੈ।ਮੈਂ ਵਾਹਿਗੁਰੂ ਅੱਗੇ ਅਰਦਾਸ ਬੇਨਤੀ ਕਰਦਾ ਹਾਂ ਕਿ ਉਹ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਅਤੇ ਸਾਨੂੰ ਸਾਰਿਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।

ਮਿਹਨਤੀ ਕਿਸਾਨਾਂ ਨੂੰ ਵਿਸਾਖੀ ਦੀਆਂ ਲੱਖ-ਲੱਖ ਵਧਾਈਆਂ, ਜੋ ਸਾਡੇ ਦੇਸ਼ ਦਾ ਮਾਣ ਹਨ ਤੇ ਆਪਣੀ ਮਿਹਨਤ-ਮਸ਼ੱਕਤ ਨਾਲ ਸਾਡੇ ਦੇਸ਼ ਦੇ ਲੋਕਾਂ ਦਾ ਢਿੱਡ ਭ...
04/13/2016

ਮਿਹਨਤੀ ਕਿਸਾਨਾਂ ਨੂੰ ਵਿਸਾਖੀ ਦੀਆਂ ਲੱਖ-ਲੱਖ ਵਧਾਈਆਂ, ਜੋ ਸਾਡੇ ਦੇਸ਼ ਦਾ ਮਾਣ ਹਨ ਤੇ ਆਪਣੀ ਮਿਹਨਤ-ਮਸ਼ੱਕਤ ਨਾਲ ਸਾਡੇ ਦੇਸ਼ ਦੇ ਲੋਕਾਂ ਦਾ ਢਿੱਡ ਭਰਦੇ ਹਨ। ਪੂਰੇ ਪੰਜਾਬ ਨੂੰ ਤੁਹਾਡੇ 'ਤੇ ਮਾਣ ਹੈ।
Heartiest wishes to the toiling farmers who are the pride of entire nation as they feed millions with their harvest! to all the farmers. Punjab is proud of you!

46 ਸਾਲ ਪਹਿਲਾਂ ਨੌਜਵਾਨ, ਜੋਸ਼ੀਲੇ ਪ੍ਰਕਾਸ਼ ਸਿੰਘ ਬਾਦਲ ਨੇ ਪਹਿਲੀ ਵਾਰ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ। ਉਨ੍ਹਾਂ ਦੀ ਪੰਜਾਬੀਆਂ ਦੇ...
03/28/2016

46 ਸਾਲ ਪਹਿਲਾਂ ਨੌਜਵਾਨ, ਜੋਸ਼ੀਲੇ ਪ੍ਰਕਾਸ਼ ਸਿੰਘ ਬਾਦਲ ਨੇ ਪਹਿਲੀ ਵਾਰ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ। ਉਨ੍ਹਾਂ ਦੀ ਪੰਜਾਬੀਆਂ ਦੇ ਹਿੱਤਾਂ ਪ੍ਰਤੀ ਜੋ ਵਚਨਬੱਧਤਾ ਤੇ ਜੁਨੂੰਨ ਸੀ ਉਹ ਹਰ ਸਾਲ ਦੁੱਗਣਾ ਹੁੰਦਾ ਗਿਆ। ਦਰਅਸਲ, ਉਹ ਪੰਜਾਬ ਦੇ ਇਤਿਹਾਸ ਵਿੱਚ ਇੱਕ ਅਭੁੱਲ ਦਿਨ ਸੀ ਜਦੋਂ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਨੂੰ ਸਿਖਰਾਂ 'ਤੇ ਪਹੁੰਚਾਉਣ ਦਾ ਜ਼ਿੰਮਾ ਆਪਣੇ ਮੋਢਿਆਂ 'ਤੇ ਚੁੱਕਿਆ ਸੀ।

It was 46 years back; young and vibrant Parkash Singh Badal swore in as Cheif Minister of Punjab for the first time! His commitment and passion to work for the rights of Punjabis has multiplied in all these years! Indeed, an unforgettable day in the History of Punjab

     .
03/21/2016

.

9 YEARS OF DEVELOPMENT : SAD BADAL GOVT.Punjab developed as one of the best air connected state
03/15/2016

9 YEARS OF DEVELOPMENT : SAD BADAL GOVT.

Punjab developed as one of the best air connected state

03/14/2016
ਭਾਰਤ ਵਿੱਚ ਮਹਿਲਾਵਾਂ ਨੂੰ ਪੁਰਾਤਨ ਕਾਲ ਤੋਂ ਹੀ ਬਹੁਤ ਸਤਿਕਾਰ ਦਿੱਤਾ ਗਿਆ ਹੈ ਪਰ ਉਸ ਤੋਂ ਬਾਅਦ ਕੁੱਝ ਲੋਕਾਂ ਦੇ ਦਬਾਅ ਕਾਰਨ ਮਹਿਲਾ, ਭਾਰਤੀ ਸਮ...
03/08/2016

ਭਾਰਤ ਵਿੱਚ ਮਹਿਲਾਵਾਂ ਨੂੰ ਪੁਰਾਤਨ ਕਾਲ ਤੋਂ ਹੀ ਬਹੁਤ ਸਤਿਕਾਰ ਦਿੱਤਾ ਗਿਆ ਹੈ ਪਰ ਉਸ ਤੋਂ ਬਾਅਦ ਕੁੱਝ ਲੋਕਾਂ ਦੇ ਦਬਾਅ ਕਾਰਨ ਮਹਿਲਾ, ਭਾਰਤੀ ਸਮਾਜ ਵਿੱਚ ਆਪਣਾ ਅਸਤਿਤਵ ਗਵਾ ਚੁੱਕੀ ਹੈ। ਅਸੀਂ ਸਿੱਖਿਆ ਰਾਹੀਂ ਉਸਨੂੰ ਸਸ਼ਕਤ ਕਰਕੇ ਉਸਦੇ ਅਸਤਿਤਵ ਨੂੰ ਦੁਬਾਰਾ ਉੱਚਾ ਚੁੱਕ ਰਹੇ ਹਾਂ। ਜਿਸ ਤਹਿਤ ਲੋਕਾਂ ਨੂੰ ਆਪਣੀਆਂ ਧੀਆਂ ਪੜਾਉਣ ਲਈ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਅਸੀਂ 'ਮਾਈ ਭਾਗੋ ਵਿੱਦਿਆ ਸਕੀਮ' ਤੇ 'ਬੇਬੇ ਨਾਨਕੀ ਲਾਡਲੀ ਸਕੀਮ' ਵੀ ਸ਼ੁਰੂ ਕੀਤੀ ਹੈ। ਅਸੀਂ ਸਾਰੀਆਂ ਮਹਿਲਾਵਾਂ ਨੂੰ ਅੱਜ ਦੇ ਇਸ 'ਅੰਤਰਰਾਸ਼ਟਰੀ ਮਹਿਲਾ ਦਿਵਸ' 'ਤੇ ਵਧਾਈ ਦਿੰਦੇ ਹਾਂ ਤੇ ਉਨ੍ਹਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਅੱਗੇ ਵਧਣ ਤੇ ਇਸ ਦੁਨੀਆਂ 'ਤੇ ਆਪਣਾ ਨਾਮ ਚਮਕਾਉਣ ।

Janamdin Mubarak 🎂🎉🎁💐S.     . Chardikala ch raho Hamesha
12/08/2015

Janamdin Mubarak 🎂🎉🎁💐S. . Chardikala ch raho Hamesha

UNITED WE STAND DIVIDED WE FALL.
10/25/2015

UNITED WE STAND
DIVIDED WE FALL.

10/17/2015

ਆਪ ਸਬ ਵੀਰਾਂ ਨੂੰ ਬੇਨਤੀ ਹੈ ਜੀ ਕੀ ਆਪ ਸਬ ਆਪਣੇ ਆਪਣੇ ਗੁਰੂਦਵਾਰਾ ਸਾਹਿਬ 'ਚ ਪਹਿਰੇ ਦੇਣ ਦੀ ਕਿਰਪਾਲਤਾ ਕਰੋ ਜੀ ਕਿਉਂਕਿ ਕੁਝ ਅੱਤਵਾਦੀ ਸੰਗਠਨ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਣ ਦੀ ਤਾਕ ਵਿੱਚ ਹਨ ਤਾਂ ਕੀ ਪੰਜਾਬ ਦਾ ਮਾਹੋਲ ਖਰਾਬ ਕਰ ਸਕਣ ਇਸ ਕਰਕੇ ਆਪ ਸਬ ਸਾਵਧਾਨ ਰਹੇ ਜੀ|
ਇਸ ਮੈਸਜ ਨੂੰ ਵੱਧ ਤੋਂ ਵੱਧ ਅੱਗੇ ਭੇਜੋ ਹਰ ਪਿੰਡ ਹਰ ਸ਼ਹਿਰ| ਇਹ ਬਹੁਤ ਜਰੂਰੀ ਹੈ|

Address

Brampton, ON

Website

Alerts

Be the first to know and let us send you an email when Shiromani Akalidal Canada posts news and promotions. Your email address will not be used for any other purpose, and you can unsubscribe at any time.

Share