Amar Arts of Life

Amar Arts of Life Amar Arts of life is committed to increase awareness and fostering understanding of organ and tissue donation among general public.

ਅੰਗਦਾਨ-ਮਹਾਂਦਨ! Donate Organs Save Lives!!'ਅਮਰ ਆਰਟਸ' ਦੇ ਸਾਰੇ ਪਿਆਰੇ ਸੇਵਾਦਾਰ ਅਤੇ ਸਮੁੱਚੀ ਸਾਧ ਸੰਗਤ ਜੀਓ, ਉਮੀਦ ਹੈ ਤੁਸੀ ਸਾਰੇ ਠੀਕ...
05/02/2025

ਅੰਗਦਾਨ-ਮਹਾਂਦਨ! Donate Organs Save Lives!!

'ਅਮਰ ਆਰਟਸ' ਦੇ ਸਾਰੇ ਪਿਆਰੇ ਸੇਵਾਦਾਰ ਅਤੇ ਸਮੁੱਚੀ ਸਾਧ ਸੰਗਤ ਜੀਓ,
ਉਮੀਦ ਹੈ ਤੁਸੀ ਸਾਰੇ ਠੀਕ ਹੋਵੋਗੇ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਸ ਵਾਰ ਦਿਨ ਐਤਵਾਰ ਮਈ 04, 2025 ਨੂੰ ਖ਼ਾਲਸਾ ਸਾਜਨਾ ਦਿਵਸ ਦੇ ਸੰਬੰਧ ਵਿੱਚ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਗੁਰਦੁਆਰਾ ਸਾਹਿਬ ਤੋਂ ਸਿੱਖ ਸਪਿਰਚੁਅਲ ਸੈੰਟਰ ਰੈਕਸਡੇਲ ਗੁਰਦੁਆਰਾ ਸਾਹਿਬ ਤੀਕ ਹੋਣਗੇ। ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਰੈਕਸਡੇਲ ਗੁਰਦੁਆਰਾ ਸਾਹਿਬ ਵਿਖੇ 'ਅਮਰ ਆਰਟਸ' ਦੇ ਸਮੂੰਹ ਸੇਵਾਦਾਰਾਂ ਵਲੋਂ 'ਅੰਗ-ਦਾਨ' ਅਵੇਅਰਨੈਸ ਅਤੇ ਰਜਿਸਟ੍ਰੇਸ਼ਨ ਬੂਥ ਲਗਾਇਆ ਜਾਵੇਗਾ। ਤੁਹਾਨੂੰ ਸਾਰਿਆਂ ਨੂੰ ਪਿਆਰ ਨਾਲ ਸੱਦਾ ਦਿੱਤਾ ਜਾਂਦਾ ਹੈ ਕਿ ਇਸ ਵਿੱਚ ਹਿੱਸਾ ਲੈਕੇ ਭਾਈਚਾਰੇ ਦੀ ਸੇਵਾ ਦੇ ਪਾਤਰ ਬਣੋ ਜੀ। ਉਮੀਦ ਹੈ ਆਪਾਂ ਸਾਰੇ ਓਥੇ ਮਿਲ਼ਾਂਗੇ। ਅੰਗ ਦਾਨ ਲਈ ਸਹਿਮਤੀ ਫਾਰਮ ਭਰਨ ਲਈ ਕਿਰਪਾ ਕਰਕੇ ਸਿਹਤ ਕਾਰਡ ਆਪਣੇ ਨਾਲ ਜ਼ਰੂਰ ਲਿਆਇਓ ਜੀ। ਰੱਬ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ।
ਸਤਿਕਾਰ ਸਹਿਤ
ਅਮਰ ਆਰਟਸ ਦੇ ਸਾਰੇ ਸੇਵਾਦਾਰ।

Dear Amar Arts Volunteers and all Saad Sangat Jeo,
Hope you are all doing well! As you know, our annual Khalsa Day Parade from Sri Guru Singh Sabha Malton to Sikh Spiritual Centre Toronto (Rexdale Gurudwara) will be held on Sunday May 4, 2025. As in previous years, 'Amar Arts Of Life' organising an organ donation awareness and registration booth at Rexdale Gurdwara sahib and we would love for you all to join, so we can do our parts to help the community. Please bring the health card with you to fill the consent form for organ donation. We hope to see you all there. Stay safe and healthy!

Kind Regards,
All Volunteers
Amar Arts Of Life.
amararts.com 905-612-1313

***"DONATE ORGANS, SAVE LIVES"***

Address

1315, Derry Road East
Mississauga, ON
L5T1B6

Alerts

Be the first to know and let us send you an email when Amar Arts of Life posts news and promotions. Your email address will not be used for any other purpose, and you can unsubscribe at any time.

Contact The Organization

Send a message to Amar Arts of Life:

Share