05/29/2026
ਬੋਲੇਗਾ ਘਨੌਰ-ਬਦਲੇਗਾ ਦੌਰ
'ਪੈਦਲ ਯਾਤਰਾ'
(30 ਮਈ ਤੋਂ 8 ਜੂਨ)
ਆਓ, ਅਸੀਂ ਸਾਰੇ ਮਿਲ ਕੇ ਆਪਣੇ ਲੋਕਾਂ ਦੀ ਆਵਾਜ਼ ਨੂੰ ਮਜ਼ਬੂਤ ਕਰੀਏ ਅਤੇ ਇਸ ਮੁਹਿੰਮ ਦਾ ਹਿੱਸਾ ਬਣੀਏ, ਸਮੂਹ ਸੰਗਤ ਨੂੰ ਬੇਨਤੀ ਹੈ ਕਿ ਇਸ 'ਪੈਦਲ ਮਾਰਚ' ਵਿੱਚ ਵੱਡੀ ਗਿਣਤੀ 'ਚ ਸ਼ਾਮਿਲ ਹੋਵੋ ਜੀ ।
ਕੱਲ੍ਹ ਅਤੇ ਪਰਸੋਂ 30 ਅਤੇ 31 ਮਈ ਦੇ ਰੂਟ ਦੀ ਰੂਪ ਰੇਖਾ ਹੇਠ ਲਿਖੇ ਅਨੁਸਾਰ ਹੈ 🙏🏻