Satvir Panjeta

Satvir Panjeta Contact information, map and directions, contact form, opening hours, services, ratings, photos, videos and announcements from Satvir Panjeta, Surrey, BC.

02/10/2018

AMRITVELE DA HUKAMNAMA SRI DARBAR SAHIB, SRI AMRITSAR, ANG 523, 10-Feb-2018

ਸਲੋਕ ਮ: ੫ ॥ ਆਦਿ ਮਧਿ ਅਰੁ ਅੰਤਿ ਪਰਮੇਸਰਿ ਰਖਿਆ ॥ ਸਤਿਗੁਰਿ ਦਿਤਾ ਹਰਿ ਨਾਮੁ ਅੰਮ੍ਰਿਤੁ ਚਖਿਆ ॥ ਸਾਧਾ ਸੰਗੁ ਅਪਾਰੁ ਅਨਦਿਨੁ ਹਰਿ ਗੁਣ ਰਵੈ ॥ ਪਾਏ ਮਨੋਰਥ ਸਭਿ ਜੋਨੀ ਨਹ ਭਵੈ ॥ ਸਭੁ ਕਿਛੁ ਕਰਤੇ ਹਥਿ ਕਾਰਣੁ ਜੋ ਕਰੈ ॥ ਨਾਨਕੁ ਮੰਗੈ ਦਾਨੁ ਸੰਤਾ ਧੂਰਿ ਤਰੈ ॥੧॥

सलोक मः ५ ॥ आदि मधि अरु अंति परमेसरि रखिआ ॥ सतिगुरि दिता हरि नामु अम्रितु चखिआ ॥ साधा संगु अपारु अनदिनु हरि गुण रवै ॥ पाए मनोरथ सभि जोनी नह भवै ॥ सभु किछु करते हथि कारणु जो करै ॥ नानकु मंगै दानु संता धूरि तरै ॥१॥

Shalok, Fifth Mehl: In the beginning, in the middle and in the end, the Transcendent Lord has saved me. The True Guru has blessed me with the Lord's Name, and I have tasted the Ambrosial Nectar. In the Saadh Sangat, the Company of the Holy, I chant the Glorious Praises of the Lord, night and day. I have obtained all my objectives, and I shall not wander in reincarnation again. Everything is in the Hands of the Creator; He does what is done. Nanak begs for the gift of the dust of the feet of the Holy, which shall deliver him. ||1||

ਆਦਿ = ਸ਼ੁਰੂ ਵਿਚ। ਮਧਿ = ਵਿਚਕਾਰਲੇ ਸਮੇ। ਅੰਤਿ = ਅਖ਼ੀਰ ਵਿਚ। ਆਦਿ ਮਧਿ ਅਰੁ ਅੰਤਿ = ਭਾਵ, ਸਦਾ ਹੀ। ਪਰਮੇਸਰਿ = ਪਰਮੇਸਰ ਨੇ। ਸਤਿਗੁਰਿ = ਸਤਿਗੁਰ ਨੇ। ਰਵੈ = ਯਾਦ ਕਰਦਾ ਹੈ। ਸਭਿ = ਸਾਰੇ। ਕਾਰਣੁ = ਸਬੱਬ, ਵਸੀਲਾ। ਤਰੈ = ਤਰ ਜਾਏ।੧।

(ਵਿਘਨਾਂ ਵਿਕਾਰਾਂ ਤੋਂ) ਪਰਮੇਸਰ ਨੇ ਆਪ (ਆਪਣੇ ਸੇਵਕ ਨੂੰ) ਸਦਾ ਹੀ ਬਚਾਇਆ ਹੈ, (ਜਿਸ ਸੇਵਕ ਦੀ ਪ੍ਰਭੂ ਨੇ ਰੱਖਿਆ ਕੀਤੀ ਹੈ, ਉਸ ਨੂੰ) ਸਤਿਗੁਰੂ ਨੇ ਪ੍ਰਭੂ ਨਾਮ ਦਿੱਤਾ ਹੈ, (ਉਸ ਸੇਵਕ ਨੇ) ਨਾਮ-ਅੰਮ੍ਰਿਤ ਚੱਖਿਆ ਹੈ, (ਉਸ ਨੂੰ) ਅਮੋਲਕ ਸਤ-ਸੰਗ (ਮਿਲਿਆ ਹੈ, ਜਿਥੇ) ਹਰ ਵੇਲੇ (ਉਹ ਸੇਵਕ) ਹਰੀ ਦੇ ਗੁਣ ਚੇਤੇ ਕਰਦਾ ਹੈ, ਉਸ ਦੇ ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ (ਭਾਵ, ਸਾਰੀਆਂ ਵਾਸ਼ਨਾਂ ਮਿਟ ਜਾਂਦੀਆਂ ਹਨ, ਤੇ) ਉਹ ਜੂਨਾਂ ਵਿਚ ਨਹੀਂ ਭਟਕਦਾ। ਪਰ ਇਹ ਸਾਰੀ ਮੇਹਰ ਕਰਤਾਰ ਦੇ ਹੱਥ ਵਿਚ ਹੈ, ਜੋ ਉਹੀ ਆਪ (ਆਪਣੇ ਲਈ ਸਿਮਰਨ ਦਾ) ਵਸੀਲਾ ਪੈਦਾ ਕਰਦਾ ਹੈ। ਨਾਨਕ (ਭੀ, ਉਸੇ ਦੇ ਦਰ ਤੋਂ) ਦਾਨ ਮੰਗਦਾ ਹੈ ਕਿ (ਨਾਨਕ ਭੀ) ਸੰਤਾਂ ਦੀ ਚਰਨ-ਧੂੜ ਲੈ ਕੇ (ਭਾਵ, ਸਾਧ ਸੰਗਤਿ ਵਿਚ ਰਹਿ ਕੇ, ਇਸ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਏ।੧।

(विघन और विकारों से) परमेश्वर ने (अपने सेवकों को) सदा ही बचाया है, (जिस सेवक की प्रभु ने रक्षा की है, उस को) सतगुरु ने प्रभु नाम दिया है, (उस सेवक ने) नाम अमृत चखा है, (उस को) अमोलक सत-संग (मिला है, जहाँ) हर समय (वेह सेवक) हरी के गुण याद करता है, उस के सारे मनोरथ पूरे हो जाते है, (भाव, सारी वासना मिट जाती हैं) और वह योनियों में नहीं भटकता । परन्तु यह सारी कृपा करतार के हाथ में है, जो वह कुढ़ (अपने लिए सुमिरन का) जरिया पैदा करता है। नानक (भी, उसी के दर से) दान मांगता है की (नानक भी) संतों की चरण-रज ले के (भाव, साध सांगत में रह के, इस संसार समुन्दर से) पार निकल जाये।१।

( Waheguru Ji Ka Khalsa, Waheguru Ji Ki Fathe )
ਗੱਜ-ਵੱਜ ਕੇ ਫਤਹਿ ਬੁਲਾਓ ਜੀ !
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!

Waheguru
02/09/2018

Waheguru

02/01/2018
03/12/2017

DON'T Harm them!

01/25/2017

ਅਕਲ ਜੀਹਨੇ ਵੀ ਵਰਤੀ,
ਉਹਨੂੰ ਵਰਤੀ ਮੁੱਕਦੀ ਨਾ
ਮੁੱਕ ਜਾਂਦੇ ਨੇ ਰਿਸ਼ਤੇ-ਨਾਤੇ,
ਧਰਤੀ ਮੁੱਕਦੀ ਨਾ
ਬਾਬਾ ਤੇਰੀ ਕੁਦਰਤ,
ਕੀ-ਕੀ ਖੇਲ ਰਚਾਉਂਦੀ ਏ
ਬੰਦਾ ਸਾੜੇ ਧਰਤੀ,
ਧਰਤੀ ਪਰਦੇ ਪਾਉਂਦੀ ਏ ~

11/15/2016

ਰੋਟੀ ਨਹੀਂ ਲੰਗਰ ਬੜੇ, ਕੱਪੜਾ ਨਹੀਂ ਫੈਸ਼ਨ ਬੜੇ......,.
ਮਜ਼ਦੂਰ ਵੀ ਨੰਗਾ ਫਿਰੇ, ਭੁੱਖਾ ਮਰੇ ਕਿਰਸਾਨ ਵੀ,........

ਰਿਸ਼ਤਾ ਵੀ ਚਾਹੁੰਦਾ ਪਾਲਣਾ, ਦੇਖੇ ਨਫ਼ਾ ਨੁਕਸਾਨ ਵੀ,.......
ਪੈਸਾ ਮਿਲੇ ਤਾਂ ਆਦਮੀ ਸਭ ਕੁਝ ਖਰੀਦੇ, ਮਹਿਰਮਾ !!......
ਪਹਿਚਾਨ ਵੀ, ਅਹਿਸਾਨ ਵੀ, ਸਨਮਾਨ ਵੀ, ਭਗਵਾਨ ਵੀ.....

Dhan Guru Nanak Dev ji fe parkash purab diya sab sikh Sangta nu vadayia ji...
11/14/2016

Dhan Guru Nanak Dev ji fe parkash purab diya sab sikh Sangta nu vadayia ji...

11/09/2016

ਦੋਸਤੋ ਬੇਨਤੀ ਆ ਕਿ ਆਪਣੇ 500 ਅਤੇ 1000 ਦੇ ਨੋਟਾਂ ਨੂੰ ਲੇਖੇ ਲਾੳਣ ਲਈ ਸਬਜੀ ਵਾਲ਼ੇ, ਕਬਾੜ ਖਰੀਦਣ ਵਾਲ਼ੇ ਜਾਂ ਕੋਈ ਹੋਰ ਛੋਟਾ ਵਿਕਰੇਤਾ ਜੋ ਗਲ਼ੀਆਂ 'ਚ ਸਮਾਨ ਵੇਚਦਾ ਫਿਰਦਾ ਹੈ,ਨੂੰ ਨਾ ਦਿਓ ਕਿਉਂ ਕਿ ਹੋ ਸਕਦਾ ਹੈ ਉਸਨੂੰ ਕਰੰਸੀ ਦੀ ਤਬਦੀਲੀ ਬਾਰੇ ਨਾ ਪਤਾ ਹੋਵੇ, ਜਾਂ ਉਸਦਾ ਬੈਂਕ ਵਿੱਚ ਖਾਤਾ ਨਾ ਹੋਵੇ ਜਿਸ ਨਾਲ਼ ਉਸਦੇ ਮਿਹਨਤ ਨਾਲ਼ ਕਮਾਏ ਪੈਸੇ ਅਜਾਈਂ ਜਾ ਸਕਦੇ ਹਨ। ਅਸੀਂ ਰੋਜਾਨਾ ਵਟਸਅਪ ਜਾਂ ਹੋਰ ਸੋਸ਼ਲ ਸਾਈਟਾਂ 'ਤੇ ਬਹੁਤ ਚੁਟਕਲੇ ਭੇਜਦੇ, ਇਸ ਤਰ੍ਹਾਂ ਦੇ ਸੁਨੇਹੇ ਨੂੰ ਵੀ ਭੇਜੋ ਤਾਂ ਜੋ ਕਿਸੇ ਗਰੀਬ ਦਾ ਨੁਕਸਾਨ ਨਾ ਹੋਵੇ।plz share

ਦੋ ਮੰਜੀਆਂ ਤੇ ਇੱਕ ਜੰਗਲਾ ਵੇ ਬਾਬੁਲਾਸੁਰਗਾਂ ਤੋਂ ਸੋਹਣਾ ਤੇਰਾ ਬੰਗਲਾ ਵੇ ਬਾਬੁਲਾਗਿੱਲੀ ਗਿੱਲੀ ਮਿੱਟੀ ਦਾ ਮੈਂ ਮੋਰ ਜਿਆ ਬਣਾ ਲਿਆਦੁਨੀਆ ਤੋਂ ਉ...
11/02/2016

ਦੋ ਮੰਜੀਆਂ ਤੇ ਇੱਕ ਜੰਗਲਾ ਵੇ ਬਾਬੁਲਾ
ਸੁਰਗਾਂ ਤੋਂ ਸੋਹਣਾ ਤੇਰਾ ਬੰਗਲਾ ਵੇ ਬਾਬੁਲਾ
ਗਿੱਲੀ ਗਿੱਲੀ ਮਿੱਟੀ ਦਾ ਮੈਂ ਮੋਰ ਜਿਆ ਬਣਾ ਲਿਆ
ਦੁਨੀਆ ਤੋਂ ਉਹਲੇ ਕਿਤੇ , ਟੰਗ ਲਾ ਵੇ ਬਾਬੁਲਾ
ਦੋ ਮੰਜੀਆਂ ਤੇ ਇੱਕ ਜੰਗਲਾ ਵੇ ਬਾਬੁਲਾ
~ਰਾਣੀ ਤੱਤ ~

WaheGuru...WaheGuru....WaheGuru.....WaheGuru......WaheGuru.......WaheGuru........WaheGuru.........WaheGuru..........
09/23/2016

WaheGuru...
WaheGuru....
WaheGuru.....
WaheGuru......
WaheGuru.......
WaheGuru........
WaheGuru.........
WaheGuru..........

WaheGuru jioo...
09/21/2016

WaheGuru jioo...

Sab Gobind hai...Sab Gobind...Gobind Bin nhi koi...
09/17/2016

Sab Gobind hai...
Sab Gobind...
Gobind Bin nhi koi...

Address

Surrey, BC
V3W8H4

Telephone

+16046131174

Website

Alerts

Be the first to know and let us send you an email when Satvir Panjeta posts news and promotions. Your email address will not be used for any other purpose, and you can unsubscribe at any time.

Contact The Organization

Send a message to Satvir Panjeta:

Share