Sarpanch Gaggi Jhamat

Sarpanch Gaggi Jhamat punjabi culture lover

09/11/2024

white rock evening view ✌🏻

09/09/2024
bhra❤️🙏🏻
09/09/2024

bhra❤️🙏🏻

ਅੱਜ ਸ਼ਾਮ ਦੀ ਮਹਿਫ਼ਲ ਨਾਲ਼ ਬਾਈ ਗੱਗੀ, ਗੁਗ ਸਿਆੜ, ਜਵੰਦਾ ਬਾਈ, ਦੀਸ਼ਾ ਬਾਈ,, ਧਰਮਿੰਦਰ ਸਿਆੜ,, ਕਰਨ ਲੋਪੋਂ ,,, ਸਰੀ ਕਨੇਡਾ

09/09/2024
09/06/2024
09/06/2024
02/11/2021

ਦੀਪ ਸਿੱਧੂ ਦੀ ਗਿਰਫਤਾਰੀ ਨੂੰ ਸਹੀ ਕਹਿਣ ਵਾਲੇ ਆਗੂ ਦਿਉ ਜਵਾਬ ..?
ਜਦੋਂ ਕੁਝ ਲਿਖੀਏ ਤਾਂ ਬਹੁਤ ਸਾਰੇ ਭੈਣ-ਭਰਾ ਕਹਿੰਦੇ ਹਨ ਕਿ Positive ਲਿਖੋ !

ਫਿਰ ਦਸੀਦਾ ਹੈ ਕਿ ਸਿੱਖਾਂ ਨੇ ਦਿੱਲੀ ‘ਚ ਗੁਰਦਾਸ ਮਾਨ ਜ਼ੀਰੋ ਕਰਤਾ, ਬਿੱਟੂ ਕੁਟਤਾ, ਪੁਲੀਸ ਕੁਟਤੀ, ਨਿਸ਼ਾਨ ਝੁਲਾ ਦਿੱਤੇ, ਡਾਂਗਾਂ ਖਾਕੇ ਵੀ ਸਿੱਖ ਮੁਸਕੁਰਾ ਰਹੇ ਹਨ !

ਫਿਰ ਕਹਿੰਦੇ ‘ਨਹੀਂ ਅੰਦੋਲਨ ਨੂੰ ਖਰਾਬ ਨਾਂ ਕਰੋ’

ਪਰ ਉਹ ਅੰਦੋਲਨ ਬਾਰੇ ਸੱਚ ਸੁਨਣਾ ਹੀ ਨਹੀਂ ਚਾਹੁੰਦੇ

ਭਾਈ ਸਿੱਖੋ ਨਾ ਝੂਠੀ ਵਾਹ-ਵਾਹ ਕਰਣੀ ਹੈ, ਨਾ Popular ਗੱਲ ਲਿਖਕੇ ਆਪਣੀ ਵਾਹ-ਵਾਹ ਕਰੌਣੀ ਹੈ
ਸਿੱਖ ਦਾ ਕੰਮ ਹੈ ਦੀਨ ਵਾਸਤੇ ਲੜਨਾ
ਮੈਨੂੰ ਪਤਾ ਹੈ ਕਿ ਬਹੁਤ ਜਣੇ ਗੱਲਾਂ ਨੂੰ ਪਸੰਦ ਨਹੀਂ ਕਰਦੇ, ਮੈਂ ਜਵਾਬ ਦੇਣ ਤੋਂ ਨਹੀਂ ਭਝਦਾ ਪਰ ਧੋਖੇ ਨੂੰ ਸਹੀ ਨਹੀਂ ਕਿਹਾ ਜਾਣਾ

ਆਹ ਹੇਠਾਂ ਜਿਹੜੀਆਂ ਗੱਲਾਂ ਲਿਖੀਆਂ ਹਨ ਤੁਸੀਂ ਦੱਸੋ ਕਿ ਪੌਸਟਿਵ-ਨੈਗਟਿਵ ਕੀ ਹੈ, ਕੀ ਇਹ ਗੱਲਾਂ ਝੂਠ ਹਨ ?

ਆਗੂਆਂ ਦੇ ਪਰੋਗਰਾਮ
• ਭਾਂਡੇ ਖੜਕਾਏ
• ਵਰਤ ਰਖੇ
• ਖੇਤੀ ਕਨੂੰਨ ਦੀਆਂ ਕਾਪੀਆਂ ਸਾੜੀਆਂ
• ਤਰੰਗੇ ਨੂੰ ਸਲਾਮੀਆਂ ਦਿੱਤੀਆਂ
• ਟਰੈਕਟਰ ਮਾਰਚ
• ਮਹਿਲਾ ਕਿਸਾਨ ਦਿਵਸ ਮਨਾਇਆ
• ਦਿੱਲੀ ਨੂੰ ਖੁਸ਼ ਕਰਣ ਵਾਸਤੇ ਉਨਾਂ ਦੇ ਦਿਵਸ ਮਨਾਏ
• ਸੁਭਾਸ਼ਚੰਦਰਬੋਸ ਦਿਵਸ
• ਗਾਂਧੀ ਦਿਵਸ
• ਗਣਤੰਤਰ ਦਿਵਸ
• ਕੋਈ ਵੀ ਐਸਾ ਕੰਮ ਨਹੀਂ ਕੀਤਾ ਜਿਸ ਨਾਲ ਦਿੱਲੀ ਤੇ ਦਬਾਅ ਪਵੇ
• ਦਿੱਲੀ ਨੂੰ ਘੇਰਾ ਪਾਕੇ ਨਹੀਂ ਬੈਠੇ ਸਗੋਂ ਇੱਕ ਸੜਕ ਤੇ ਬਿਠਾਇਆ ਹੈ (ਦਿੱਲੀ ਦੇ ਸਾਰੇ ਕੰਮ ਚਲ ਰਹੇ ਹਨ, ਰੱਤੀ-ਮਾਸਾ ਵੀ ਦਿੱਲੀ ਨੂੰ ਤੰਗੀ ਨਹੀਂ)

ਆਗੂਆਂ ਨੇ ਦਿੱਲੀ ਨਾਲ ਕੀ ਕੀਤਾ ?
• ਨਾ ਵਪਾਰ ਨੂੰ ਘਾਟਾ ਪਾਇਆ
• ਨਾਂ ਕੋਈ ਰਾਜਨੀਤਕਾਂ ਨੂੰ ਖਤਰਾ ਖੜਾ ਕੀਤਾ
• ਨਾਂ ਭਾਰਤੀ ਪ੍ਰਬੰਧ ਨੂੰ ਤੰਗੀ ਦਿੱਤੀ
• ਨਾਂ ਭਾਰਤ ਦੀ ਏਕਤਾ-ਅਖੰਡਤਾ ਨੂੰ ਖਤਰਾ ਕੀਤਾ

ਆਗੂਆਂ ਦੇ ਹਿਤ ?
• ਪੈਸਾ ਇਕੱਠਾ ਕੀਤਾ
• ਸ਼ੌਹਰਤ ਇੱਕਠੀ ਕੀਤੀ
• ਤਾਕਤ ਇਕੱਠੀ ਕਰ ਰਹੇ ਹਨ
• ਕਾਮਰੇਡੀ ਏਜੰਡਾ ਲਾਗੂ ਕੀਤਾ
• ਸੁਖ ਸਹੂਲਤਾਂ ਨਾਲ ਰਹਿ ਰਹੇ ਹਨ

ਆਗੂਆਂ ਦੀਆਂ ਗੱਦਾਰੀਆਂ
• ਪਰੋਗਰਾਮ ਦੇਕੇ ਮੁਕਰ ਗਏ
• ਦਿੱਲੀ ਦੇ ਬਾਇਕਾਟ ਦਾ ਸੱਦਾ ਨਹੀਂ ਦਿੱਤਾ
• ਸਿੱਖਾਂ ਦੇ ਬਾਇਕਾਟ ਦਾ ਸੱਦਾ ਦਿੱਤਾ
• ਆਗੂਆਂ ਨੇ ਸਿੱਖਾਂ ਨੂੰ ਡੰਡੇ ਮਰਵਾਏ
• ਸਿੱਖਾਂ ਨੂੰ ਜਲੀਲ ਕੀਤਾ
• ਨਿਸ਼ਾਨ ਲਾਹੁਣ ਵਾਸਤੇ ਕਿਹਾ
• ਨਿਹੰਗ ਸਿੰਘਾਂ ਨੂੰ ਜਾਣ ਵਾਸਤੇ ਕਿਹਾ
• ਬੇਅੰਤੇ ਬੁਚੜ ਦੀਆਂ ਸਿਫਤਾਂ ਕੀਤੀਆਂ
• ਲੋਕਾਂ ਦੇ ਪੁੱਤ ਠੰਡ, ਐਕਸੀਡੈਂਟ, ਆਤਮ ਹਤਿਆ ‘ਚ ਮਰਾਏ
• ਕਰੋੜਾਂ ਦਾ ਤੇਲ ਫੂਕਕੇ ਕਹਿੰਦੇ ਚਲੋਂ ‘ਬੱਸ ਗੇੜੀ ਹੀ ਮਾਰਨੀ ਸੀ’
• ਢਹਿੰਦੀ ਕਲਾ ਵਾਲੇ ਗੱਦਾਰ ਆਗੂ

ਆਗੂਆਂ ਦੀ ਪ੍ਰਾਪਤੀ ?
• ਛਿੱਕੂ
• 200 + ਮੌਤਾ
• ਮੁੰਡਿਆ ਨੂੰ ਜੇਲਾ ਅਤੇ UAPA ਦੇ ਪਰਚੇ
• ਮਸ਼ੀਨਰੀ ਤੁੜਵਾਈਆ
• ਨੌਜਵਾਨੀ ਬਾਹਰ , ਸਟੇਜਾ ਉੱਤੇ ਕਬਜਾ

ਸਿੱਖਾਂ ਨੇ ਕੀ ਕੀਤਾ ?
• ਹੱਥੀਂ ਸੇਵਾ ਕੀਤੀ
• ਪਾਣੀ ਵਾਂਗ ਪੈਸਾ ਰੋੜਿਆ
• ਤੰਗੀਆਂ ਝਲੀਆਂ
• ਜਾਨਾਂ ਗਵਾਈਆਂ
• ਡੰਡੇ ਖਾਦੇ
• ਕੇਸ ਪਾਏ
• ਬਹੁਤ ਕੁਝ ਬਰਦਾਸ਼ ਕਿਤਾ

ਇਸ ਵਾਸਤੇ ਮੈਂ ਕਿਸਾਨਾਂ ਦੇ ਪੱਖ ਵਿੱਚ ਹਾਂ ਪਰ ਪ੍ਰੋਗਰਾਮ ਦੇ ਕੇ ਮੁੱਕਰ ਜਾਣ ਵਾਲੇ ਆਗੂਆਂ ਦੇ ਪੱਖ ਵਿੱਚ ਨਹੀਂ ।

✍️ਗੱਗੀ ਪੰਧੇਰ ਝੱਮਟ

02/09/2021

dekhlo kale v support krde aa🚩🚩🚩💪💪

we support farmers in surrey
02/06/2021

we support farmers in surrey

Address

Surrey, BC

Website

Alerts

Be the first to know and let us send you an email when Sarpanch Gaggi Jhamat posts news and promotions. Your email address will not be used for any other purpose, and you can unsubscribe at any time.

Contact The Organization

Send a message to Sarpanch Gaggi Jhamat:

Share