Onkar singh Randhawa

Onkar singh Randhawa Contact information, map and directions, contact form, opening hours, services, ratings, photos, videos and announcements from Onkar singh Randhawa, 40 Panorama crt etobicoke, Toronto, ON.

11/19/2021

ਜਿੱਤ ਜਿੱਤ ਹੀ ਹੁੰਦੀ ਹੈ ਪਰ ਜਿੱਤ ਦਾ ਅੰਦਾਜ਼ ਵੀ ਅਹਿਮ ਹੋ ਜਾਂਦਾ
ਗੋਡਣੀਆਂ ਲਾ ਕੇ ਮੰਗੀ ਮੁਆਫ਼ੀ ਵਾਲੀ ਜਿੱਤ ਜਸ਼ਨਾਂ ਦਾ ਜਲੌਅ ਵਧਾ ਦਿੰਦੀ ਹੈ

10/06/2021

ਅੰਮ੍ਰਿਤਸਰ ਯੂਨੀਵਰਸਿਟੀ ਰੋਡ ਵਿਖੇ ਉਂਕਾਰ ਸਿੰਘ ਰੰਧਾਵਾ ਵਲੋਂ ਯੂਥ ਟੀਮ ਨਾਲ ਮਿਲਕੇ ਲਖੀਮਪੁਰ (ਉਤਰ ਪ੍ਰਦੇਸ਼) ਵਿਖੇ ਸ਼ਹੀਦ ਹੋਏ ਕਿਸਾਨਾਂ ਦੀ ਸ਼ਹਾਦਤ ਨੂੰ ਸਮਰਪਿਤ ਕੈਂਡਲ ਮਾਰਚ ਕੀਤਾ ਗਿਆ ਅਤੇ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।

06/17/2021
04/24/2021

ਕੌੜਾ ਸੱਚ
ਅੱਜ ਆਕਸੀਜ਼ਨ ਤੇ ਵੇਕਸੀਨ ਲੱਭ ਰਹੇ ਹੋ
ਆਉਣ ਵਾਲੇ ਸਮੇਂ ਚ ਅਨਾਜ ਲੱਭਦੇ ਫਿਰੋਗੇ..

ਇਹ ਨੌਜਵਾਨ ਸ਼ਾਹਨਵਾਜ਼ ਸ਼ੇਖ਼ ਹੈ। ਮੁੰਬਈ ਦਾ ਰਹਿਣ ਵਾਲਾ। ਆਪਣੀ ਮਹਿੰਗੀ ਗੱਡੀ ਵੇਚ ਕੇ ਇਹਨੇ 160 ਦੇ ਕਰੀਬ ਆਕਸੀਜਨ ਸਿਲੰਡਰ ਖਰੀਦੇ ਤਾਂ ਜੁ ਮੌਤ ਨਾ...
04/22/2021

ਇਹ ਨੌਜਵਾਨ ਸ਼ਾਹਨਵਾਜ਼ ਸ਼ੇਖ਼ ਹੈ। ਮੁੰਬਈ ਦਾ ਰਹਿਣ ਵਾਲਾ। ਆਪਣੀ ਮਹਿੰਗੀ ਗੱਡੀ ਵੇਚ ਕੇ ਇਹਨੇ 160 ਦੇ ਕਰੀਬ ਆਕਸੀਜਨ ਸਿਲੰਡਰ ਖਰੀਦੇ ਤਾਂ ਜੁ ਮੌਤ ਨਾਲ ਲੜਦਿਆਂ ਦੀ ਜ਼ਿੰਦਗੀ ਬਚਾਈ ਜਾ ਸਕੇ। ਜਦ ਤੋਂ ਕਰੋਨਾ ਸ਼ੁਰੂ ਹੋਇਆ, ਸ਼ਾਹਨਵਾਜ਼ ਦੀ ਟੀਮ 4000 ਲੋਕਾਂ ਤੱਕ ਸਿਲੰਡਰ ਪੁਚਾ ਚੁੱਕੀ ਹੈ।
ਇੱਕ ਪਾਸੇ ਸਾਡੇ ਚੁਣੇ ਨੇਤਾ ਹਨ, ਜਿਹੜੇ ਬੁੱਤ ਖੜ੍ਹੇ ਕਰਨ ਨੂੰ ਹੀ ਭਾਰਤ ਦਾ ਵਿਕਾਸ ਦੱਸੀ ਜਾਂਦੇ ਨੇ ਤੇ ਦੂਜੇ ਪਾਸੇ ਇਹੋ ਜਿਹੇ ਦਾਨੀ ਨੇ, ਜੋ ਲੋਕਾਂ ਦੀ ਸਾਹਾਂ ਦੀ ਡੋਰ ਟੁੱਟਣ ਤੋਂ ਬਚਾਉਣ ਲਈ ਕੁਝ ਵੀ ਕਰਦੇ ਨੇ।
ਸਲਾਮ ਸ਼ਾਹਨਵਾਜ਼ ਦੇ ਜਜ਼ਬੇ ਨੂੰ।

01/29/2021

ਮੇਰੀ ਪੰਜਾਬ ਦੇ ਸਾਰੇ ਸਿਆਸੀ ਲੀਡਰਾਂ ਨੂੰ ਬੇਨਤੀ ਹੈ, ਸਾਡੇ ਲੋਕਾਂ ਨੂੰ ਸਾਡੀ ਲੋੜ ਹੈ, 117 MLA 13 MP ਸਾਰੇ ਓਥੇ ਪਹੁੰਚੋ, ਸਾਨੂੰ ਬੋਰਡਰਾਂ ਤੇ ਮੂਹਰੇ ਹੋ ਕੇ ਇਹਨਾ ਦੀ ਢਾਲ ਬਣਨਾ ਚਾਹੀਦਾ ਜਿੰਨਾ ਸਾਨੂੰ ਇਹ ਤਖਤੋ ਤਾਜ ਬਖਸ਼ਿਆ, ਜਿਸ ਨਾਲ ਅਸੀਂ ਓਹਨਾ ਦੀ ਸੁਰੱਖਿਆ ਦੀ ਢਾਲ ਤਾ ਬਣ ਈ ਸਕਦੇ ਆਂ ਨਾਲ ਹੀ ਜੇਕਰ ਸਰਕਾਰ ਸਾਡੇ ਤੇ ਵੀ ਤਸ਼ੱਦਦ ਕਰਦੀ ਹੈ ਤਾਂ ਓਹਨੂੰ ਹੋਰ ਵੀ ਬੇਨਕਾਬ ਕਰ ਸਕਦੇ ਆ, ਜੇ ਸਾਡੇ ਲੋਕ ਹੀ ਤਸ਼ੱਦਦ ਦਾ ਸ਼ਿਕਾਰ ਹੋ ਗਏ ਤੇ ਕਿ ਕਰਾਂਗੇ ਇਹਨਾ ਅਹੁਦਿਆਂ ਦਾ?

ਸਹਿਮਤ ਹੋ ਤਾਂ ਸ਼ੇਅਰ ਕਰਕੇ ਸਭ ਤਕ ਸੁਨੇਹਾ ਪਹੁੰਚਾਓ

Daily Post PunjabiIndian National Congress - PunjabShiromani Akali DalShiromani Akali Dal In NewsAam Aadmi Party - PunjabJagBaniOnAir TVSimranjot Singh MakkarPTC NewsPro Punjab TvPrime Asia TV Dalvir Singh "Goldy Khangura" Bharti Kissan Union EktaHarish RawatIndian National Congress

ਕਿਸਾਨਾ ਮਜ਼ਦੂਰ ਏਕਤਾ ਜ਼ਿੰਦਾਬਾਦ ਦੇਖ ਲਾਂ ਗੇ ਤੇਰੇ ਜੋ Ambani ਤੇ Adani ਚੌਂਕੀਦਾਰਾ  ਜਿਹਨਾਂ ਨੂੰ ਤੂੰ ਵੇਚੇਂ ਕਿਰਸਾਨੀਨੀ ਤੂੰ ਵੱਡਿਆਂ ਵਪਾਰੀ...
12/27/2020

ਕਿਸਾਨਾ ਮਜ਼ਦੂਰ ਏਕਤਾ ਜ਼ਿੰਦਾਬਾਦ

ਦੇਖ ਲਾਂ ਗੇ ਤੇਰੇ ਜੋ Ambani ਤੇ Adani
ਚੌਂਕੀਦਾਰਾ ਜਿਹਨਾਂ ਨੂੰ ਤੂੰ ਵੇਚੇਂ ਕਿਰਸਾਨੀ
ਨੀ ਤੂੰ ਵੱਡਿਆਂ ਵਪਾਰੀਆਂ ਲਈ ਵਿੱਕ ਗਈ
ਸਾਡਾ ਵਿਕਣਾ ਨਾ ਦੇਖ ਲਈਂ, ਇਮਾਨ ਦਿੱਲੀਏ

ਨੀ ਤੂੰ ਉਹਨਾਂ ਦੇ ਇਸ਼ਾਰਿਆਂ ਤੇ ਨੱਚ ਦੀ
ਤੇਰੀ ਹਿਕ ਉਤੇ ਨੱਚ ਦਾ ਕਿਸਾਨ ਦਿੱਲੀਏ

11/22/2020

ਖਿੱਚ ਲੈ ਜੱਟਾ ਖਿੱਚ ਤਿਆਰੀ ਪੇਚਾ ਪੈ ਗਿਆ ਸੈਂਟਰ ਨਾਲ ਆਉਣ 26 ਨੂੰ ਦਿੱਲੀ ਚੱਲੀਏ

ਤੁਸੀਂ ਸਹਿਮਤ ਹੋ ਇਸ ਬਿਆਨ ਤੋਂ??1. ਹਾਂ2. ਨਹੀਂ
11/18/2020

ਤੁਸੀਂ ਸਹਿਮਤ ਹੋ ਇਸ ਬਿਆਨ ਤੋਂ??
1. ਹਾਂ
2. ਨਹੀਂ

11/18/2020

ਮੁੱਖ ਚੋਣ ਕਮਿਸ਼ਨ, ਪੰਜਾਬ, ਦੀ ਘੋਸ਼ਣਾ:

1. 16 ਨਵੰਬਰ 2020 ਤੋਂ 15 ਦਸੰਬਰ, 2020 ਤੱਕ ਚੋਣ ਸੂਚੀਆਂ ਦੀ ਵਿਸ਼ੇਸ਼ ਸੋਧ ਹੋਵੇਗੀ I

2. ਨਵੀਂ ਵੋਟਰ ਰਜਿਸਟ੍ਰੇਸ਼ਨ, NRI ਵੋਟਰਾਂ ਦੀ ਰਜਿਸਟ੍ਰੇਸ਼ਨ, ਵੋਟਰ ਕਾਰਡ ਚ ਸੋਧ 16 ਨਵੰਬਰ ਤੋਂ ਸ਼ੁਰੂ ਹੋ ਗਈ ਹੈ I

3. 21 ਨਵੰਬਰ, 22 ਨਵੰਬਰ, 5 ਦਸੰਬਰ ਅਤੇ 6 ਦਸੰਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਸਬੰਧਤ ਬੂਥਾਂ ਤੇ ਵਿਸ਼ੇਸ਼ ਕੈਂਪ ਲਗਾਏ ਜਾਣਗੇ I

4. ਪੰਜਾਬ ਦੇ ਵੋਟਰਾਂ ਲਈ ਕਿਸੇ ਵੀ ਜਾਣਕਾਰੀ ਅਤੇ ਪ੍ਰਸ਼ਨਾਂ ਲਈ ਟੋਲ ਫ੍ਰੀ ਨੰ. 1950 ਤੇ ਕਾਲ ਕਰ ਸਕਦੇ ਹਨ I

ਇਸ ਨੂੰ ਵੱਧ ਤੋਂ ਵੱਧ ਵੋਟਰਾਂ ਨਾਲ ਸਾਂਝਾ ਕਰੋ I

Address

40 Panorama Crt Etobicoke
Toronto, ON
M9V4M1

Telephone

+17058270786

Website

Alerts

Be the first to know and let us send you an email when Onkar singh Randhawa posts news and promotions. Your email address will not be used for any other purpose, and you can unsubscribe at any time.

Share