09/04/2026
Labour Day is almost here!
Thank you for all the hard work you do to keep goods moving on roads - we appreciate it very much.
Have a wonderful and restful long weekend!
-
ਲੇਬਰ ਡੇਅ ਲਗਭਗ ਆ ਗਿਆ ਹੈ!
ਸੜਕਾਂ 'ਤੇ ਸਮਾਨ ਦੀ ਢੋਆ-ਢੁਆਈ ਲਈ ਤੁਹਾਡੀ ਸਾਰੀ ਮਿਹਨਤ ਲਈ ਤੁਹਾਡਾ ਧੰਨਵਾਦ - ਅਸੀਂ ਤੁਹਾਡੀ ਮਿਹਨਤ ਦੀ ਬਹੁਤ ਕਦਰ ਕਰਦੇ ਹਾਂ।
ਅਸੀਂ ਉਮੀਦ ਕਰਦੇ ਹਾਂ ਕਿ ਤੁਹਾਡਾ ਵੀਕੈਂਡ ਬਹੁਤ ਵਧੀਆ ਅਤੇ ਆਰਾਮਦਾਇਕ ਹੋਵੇ!