Punjabi Live News

  • Home
  • Punjabi Live News
Call Directions

Punjabi Live News Like 👍 & Follow

ਸਮਾਗਮਾਂ ਦਾ ਵੇਰਵਾ - ਪ੍ਰਕਾਸ਼ ਪੁਰਬ ਸ੍ਰੀ ਗੁਰੂ ਰਾਮਦਾਸ ਜੀ 🙏
05/10/2026

ਸਮਾਗਮਾਂ ਦਾ ਵੇਰਵਾ - ਪ੍ਰਕਾਸ਼ ਪੁਰਬ ਸ੍ਰੀ ਗੁਰੂ ਰਾਮਦਾਸ ਜੀ 🙏

05/10/2026

Punjab Police Recruitment: ਪੰਜਾਬ ਪੁਲੀਸ ਵਿੱਚ ਕੀਤੀ ਜਾਵੇਗੀ 10 ਹਜ਼ਾਰ ਮੁਲਾਜ਼ਮਾਂ ਦੀ ਭਰਤੀ: ਮਾਨ
05/10/2026

Punjab Police Recruitment: ਪੰਜਾਬ ਪੁਲੀਸ ਵਿੱਚ ਕੀਤੀ ਜਾਵੇਗੀ 10 ਹਜ਼ਾਰ ਮੁਲਾਜ਼ਮਾਂ ਦੀ ਭਰਤੀ: ਮਾਨ

💰 ਅੱਜ ਦੀ ਕਰੰਸੀ ਦਰ | 04 ਅਕਤੂਬਰ 2026 🇮🇳ਵਿਦੇਸ਼ੀ ਮੁਦਰਾਵਾਂ ਦੇ ਅੱਜ ਦੇ ਭਾਰਤੀ ਰੁਪਏ (INR) ਵਿੱਚ ਰੇਟ ਜਾਣੋ। 💵📊📌 ਰੇਟਾਂ ਵਿੱਚ ਸਮੇਂ-ਸਮੇਂ...
05/10/2026

💰 ਅੱਜ ਦੀ ਕਰੰਸੀ ਦਰ | 04 ਅਕਤੂਬਰ 2026 🇮🇳

ਵਿਦੇਸ਼ੀ ਮੁਦਰਾਵਾਂ ਦੇ ਅੱਜ ਦੇ ਭਾਰਤੀ ਰੁਪਏ (INR) ਵਿੱਚ ਰੇਟ ਜਾਣੋ। 💵📊📌 ਰੇਟਾਂ ਵਿੱਚ ਸਮੇਂ-ਸਮੇਂ ’ਤੇ ਬਦਲਾਅ ਹੋ ਸਕਦਾ ਹੈ।
👉 ਪੋਸਟ ਨੂੰ Share ਕਰੋ ਅਤੇ ਅਜਿਹੀ ਜਾਣਕਾਰੀ ਲਈ Follow ਕਰੋ। ❤️

#ਅੱਜਦੀਕਰੰਸੀਦਰ

🚨🚨ਮੁੱਖ ਮੰਤਰੀ ਮਾਨ ਦੀ ਅਗਵਾਈ ਹੇਠ ਕੈਬਨਿਟ ਦੇ 4 ਵੱਡੇ ਫੈਸਲੇ💥💥*ਚੰਡੀਗੜ੍ਹ, 5 ਅਕਤੂਬਰ 2026:* ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਅੱ...
05/10/2026

🚨🚨ਮੁੱਖ ਮੰਤਰੀ ਮਾਨ ਦੀ ਅਗਵਾਈ ਹੇਠ ਕੈਬਨਿਟ ਦੇ 4 ਵੱਡੇ ਫੈਸਲੇ💥💥

*ਚੰਡੀਗੜ੍ਹ, 5 ਅਕਤੂਬਰ 2026:* ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਅੱਜ ਹੋਈ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ 'ਚ 4 ਵੱਡੇ ਫੈਸਲਿਆਂ 'ਤੇ ਮੋਹਰ ਲੱਗੀ। ਵਿੱਤ ਮੰਤਰੀ ਹਰਪਾਲ ਚੀਮਾ ਨੇ ਪ੍ਰੈਸ ਕਾਨਫਰੰਸ 'ਚ ਜਾਣਕਾਰੀ ਦਿੱਤੀ।

*1. ਚੋਣ ਕਮਿਸ਼ਨ 'ਚ ਨਵੀਆਂ ਅਸਾਮੀਆਂ*
ਮੁੱਖ ਚੋਣ ਕਮਿਸ਼ਨ ਅਧੀਨ ਨਵੀਆਂ ਅਸਾਮੀਆਂ ਸਿਰਜਣ ਦਾ ਫੈਸਲਾ, ਤਾਂ ਜੋ ਪ੍ਰਬੰਧਕੀ ਕੰਮ ਸੁਚਾਰੂ ਹੋ ਸਕੇ।

*2. ਨਰਸਿੰਗ ਸਰਵਿਸ ਰੂਲਜ਼ 'ਚ ਸੋਧ*
2021 'ਚ ਵਿਭਾਗ ਬਣਨ ਤੋਂ ਬਾਅਦ 1400 ਸਟਾਫ ਨਰਸਾਂ ਭਰਤੀ ਹੋਈਆਂ ਸਨ ਪਰ ਰੂਲਜ਼ ਲੰਬਿਤ ਸਨ। ਹੁਣ ਨਵੇਂ ਰੂਲਜ਼ ਨੂੰ ਮਨਜ਼ੂਰੀ ਮਿਲ ਗਈ ਹੈ।

*3. PICTES ਮੁਲਾਜ਼ਮਾਂ ਨੂੰ ਰਾਹਤ*
ਕੰਪਿਊਟਰ ਅਧਿਆਪਕਾਂ ਤੋਂ ਬਾਅਦ ਹੁਣ ਠੇਕੇ 'ਤੇ ਕੰਮ ਕਰਦੇ ਬਾਕੀ ਨਾਨ-ਟੀਚਿੰਗ ਮੁਲਾਜ਼ਮਾਂ ਨੂੰ ਵੀ PICTES ਸੁਸਾਇਟੀ ਅਧੀਨ ਲਿਆਂਦਾ ਜਾਵੇਗਾ।

*4. ਪਠਾਨਕੋਟ ਲਈ ਰਣਜੀਤਗੜ੍ਹ ਡਿਵੈਲਪਮੈਂਟ ਅਥਾਰਟੀ*
305 ਏਕੜ 'ਚ ਫੈਲੇ ਰਣਜੀਤ ਸਾਗਰ ਡੈਮ ਨੂੰ ਗੋਆ ਵਾਂਗ ਵਿਸ਼ਵ ਪੱਧਰੀ ਸੈਰ-ਸਪਾਟਾ ਕੇਂਦਰ ਬਣਾਉਣ ਲਈ ਅਥਾਰਟੀ ਦਾ ਗਠਨ। ਇਸ ਦੇ ਚੇਅਰਮੈਨ ਮੁੱਖ ਮੰਤਰੀ ਅਤੇ ਵਾਈਸ ਚੇਅਰਮੈਨ ਸਬੰਧਤ ਮੰਤਰੀ ਹੋਣਗੇ।

CM ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਮੰਤਰੀ ਮੰਡਲ ਦੀ ਮਹੱਤਵਪੂਰਨ ਬੈਠਕ
05/10/2026

CM ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਮੰਤਰੀ ਮੰਡਲ ਦੀ ਮਹੱਤਵਪੂਰਨ ਬੈਠਕ

"ਕੋਈ ਅਬਰਪਤੀ ਹੋਵੇ ਭਾਵੇ ਕੋਈ ਰਿਕਸ਼ੇ ਵਾਲਾ ਦੋਵਾਂ ਦੀ ਵੋਟ ਬਰਾਬਰ ਹੁੰਦੀ ਹੈ
05/10/2026

"ਕੋਈ ਅਬਰਪਤੀ ਹੋਵੇ ਭਾਵੇ ਕੋਈ ਰਿਕਸ਼ੇ ਵਾਲਾ ਦੋਵਾਂ ਦੀ ਵੋਟ ਬਰਾਬਰ ਹੁੰਦੀ ਹੈ

ਪੁਰਾਣੇ ਰਾਸ਼ਨ ਕਾਰਡ ਦੀ ਵੈਰੀਫਿਕੇਸ਼ਨ ਹੋ ਰਹੀ ਹੈ ਜਿਨ੍ਹਾਂ ਤੇ ਨਹੀ ਕਰਾਈ ਉਹ ਧਿਆਨ ਦੇਣ,☺️☺️
05/10/2026

ਪੁਰਾਣੇ ਰਾਸ਼ਨ ਕਾਰਡ ਦੀ ਵੈਰੀਫਿਕੇਸ਼ਨ ਹੋ ਰਹੀ ਹੈ ਜਿਨ੍ਹਾਂ ਤੇ ਨਹੀ ਕਰਾਈ ਉਹ ਧਿਆਨ ਦੇਣ,☺️☺️

05/10/2026

05/10/2026

Address


Telephone

+9118001802331

Website

Alerts

Be the first to know and let us send you an email when Punjabi Live News posts news and promotions. Your email address will not be used for any other purpose, and you can unsubscribe at any time.

Shortcuts

  • Want your organization to be the top-listed government service?

Share