HAYAT Nagar - gurdaspur Diya mahan hastia.

HAYAT Nagar - gurdaspur Diya mahan hastia. Información de contacto, mapa y direcciones, formulario de contacto, horario de apertura, servicios, puntuaciones, fotos, videos y anuncios de HAYAT Nagar - gurdaspur Diya mahan hastia., Public & Government Service, Icod de los Vinos.

19/08/2023
14/09/2018

Mandir Maszid aur Gurudwara , kehne nu sirf naam hor ne..
Sazda kite v kar lena ...
lekin kaabu vich rakhan lai dua krna , jo dil vichle chor ne ..

14/09/2018

ਬੱਕਰਾ 🐏ਆਖੇ ਮੁਰਗੇ 🐓ਤਾਈਂ
ਦੇਖ ਯਾਰ ਮੁਰਗਾਏ
ਕਿਸਮਤ ਆਪਣੀ ਇੱਕੋ ਭਾਵੇਂ
ਵੱਖਰੀ ਮਾਂ ਦੇ ਜਾਏ

ਨਾਂ ਤਾਂ ਅੱਪਾਂ ਬਿੱਲੀਆਂ🐱 ਵਾਂਗੂੰ
ਦੁੱਧ ਹੀ ਚੋਰੀ ਕਰੀਏ
ਨਾਂ ਹੀ ਰਾਤੀਂ ਗਊਆਂ 🐄ਵਾਂਗੂੰ
ਐਕਸੀਡੈਂਟ ਕਰਾਏ

ਸਾਡੇ ਹੀ ਘਰ ਪਤਾ ਨਹੀ ਕਿਓਂ
ਸੱਥਰ ਆਣ ਵਿਛੇਂਦੇ
ਜਦ ਬੰਦੇ ਘਰ ਵਿਆਹ ਮੁਕਲਾਵਾ
ਈਦ ਦੀਵਾਲੀ ਆਏ

ਕਾਸ਼ ਕਿਤੇ ਭਾਰਤ ਤੋਂ ਬਾਹਰੇ
ਹੋਰ ਮੁਲਖ ਵਿੱਚ ਜੰਮਦੇ
ਜਿੱਥੇ ਕੱਟੇ🐃,ਵੱਛੇ🐂,ਜਾਂਦੇ
ਕੀਟ-ਪਤੰਗ 🕷🦗ਵੀ ਖਾਏ

ਘੱਟੋ ਘੱਟ ਫਿਰ ਸਾਡੀ ਵਾਰੀ
ਚਿਰ ਬਾਝੋਂ ਤਾਂ ਆਉਂਦੀ
ਐਥੋਂ ਦੇ ਲੋਕਾਂ ਨੂੰ ਤਾਂ ਯਰ
ਤੂੰ ਤੇ ਮੈਂ ਹੀ ਥਿਆਏ

ਮੈਨੂੰ ਕਿਸ਼ਤਾਂ ਦੇ ਵਿੱਚ ਆਪਾਂ
ਭਾਰ ਚੁਕਾਉਂਦੇ ਲਗਦੇ
ਜਾਪੇ ਸਾਡੇ ਪੁਰਖੜਿਆਂ ਨੇਂ
ਡਾਹਢੇ ਪਾਪ ਕਮਾਏ

ਸੁਣਿਆ ਜਿਸ ਦਿਨ ਦੇਵਤਿਆਂ ਨੇਂ
ਵਹੀਕਲ ਬੁੱਕ ਕਰਵਾਏ
ਵੱਖ ਵੱਖ ਜੀਵਾਂ ਸੇਵਾ ਲੈ ਕੇ
ਜੀਵਨ ਸਫਲ ਬਣਾਏ

ਬਰਮਾ ਚੜਿਆ ਬੱਤਖਾਂ 🦆ਉੱਤੇ
ਵਿਸ਼ਨੂੰ ਇੱਲ 🦅ਤੇ ਚੜਿਆ
ਦੁਰਗਾ ਅਤੇ ਗਣੇਸ਼ ਨੇਂ ਜਾ ਕੇ
ਸ਼ੇਰ🐅 ਤੇ ਚੂਹਾ 🐁ਫੜਿਆ

ਕਾਰਤਿਕਾ ਨੇਂ ਮੋਰ 🐌ਨੂੰ ਚੁਣਿਆ
ਸ਼ਿਵ ਵੱਛੇ 🐂ਤੇ ਚੜਿਆ
ਇੰਦਰ ਜਾ ਹਾਥੀ🐘 ਤੇ ਬੈਠਾ
ਕਾਂ ਸ਼ਨੀ ਨੂੰ ਅੜਿਆ

ਸਾਡੇ ਵੱਡ ਵਡੇਰੇ ਉਸ ਦਿਨ
ਪਤਾ ਨੀ ਕਿੱਥੇ ਰਹਿਗੇ
ਐਸੇ ਵਕਤੋਂ ਖੁੰਝੇ ਸਾਡੀਆਂ
ਵਿੱਚ ਜੜ੍ਹਾਂ ਦੇ ਬਹਿਗੇ

ਕਾਸ਼ ਉਨਾਂ ਦੀ ਢੂਹੀ ਵੀ ਕਿਸੇ
ਬਾਬੇ ਥੱਲੇ ਹੁੰਦੀ
ਗਊਆਂ ਵਾਂਗੂੰ ਅੱਜ ਕੱਲ੍ਹ ਸਾਡੀ
ਬੱਲੇ ਬੱਲੇ ਹੁੰਦੀ

ਮੁਰਗਾ 🐓ਆਖੇ ਝੱਲਿਆ ਇਹ ਤਾਂ
ਝੂਠੇ ਮਨ ਪਰਚਾਵੇ
ਇਸ ਬੰਦੇ🚶‍♂ ਦੀ ਫਿਤਰਤ ਨੂੰ ਤਾਂ
ਰੱਬ ਵੀ ਸਮਝ ਨਾਂ ਪਾਵੇ

ਕੋਈ ਗਾਂ ਨੂੰ ਪੂਜੀ ਜਾਵੇ
ਤੇ ਕੋਈ ਰਿੰਨ੍ਹ ਰਿੰਨ੍ਹ ਖਾਏ
ਗਾਂ ਨੂੰ ਮਾਰਨ ਬਦਲੇ ਕਈਆਂ
ਬੰਦੇ ਮਾਰ ਮੁਕਾਏ

ਪਤਾ ਨਹੀਂ ਕਿਸ ਰੱਬ ਨੂੰ ਮੰਨਦੇ
ਇਹ ਆਦਮ ਦੇ ਜਾਏ
ਸਾਡੇ ਗਾਟੇ ਲਾਹ ਲਾਹ ਜਾਂਦੇ
ਰੁੱਸੇ ਰੱਬ ਮਨਾਏ

ਆਪਣੇ ਤਾਂ ਫਿਰ ਵੀ ਇਸ ਹੱਥੋਂ
ਦੁਨੀਆਂ ਤੱਕ ਕੇ ਮਰਦੇ
ਖੁਦ ਦੇ ਬੱਚੇ ਤਾਂ ਇਹ ਬੰਦਾ
ਕੁੱਖ ਵਿੱਚ ਮਾਰ ਮੁਕਾਏ

ਗਰੁੱਪ ਸਮਾਜ ਸੇਵੀ 🙏🏻

04/08/2018
Happy Independence Day
15/08/2017

Happy Independence Day

Be prepare for ..
19/02/2017

Be prepare for ..

Beautiful sunrise at my Farm
10/10/2016

Beautiful sunrise at my Farm

True solution for all Troubles ........just ignore everything and relax..
27/11/2015

True solution for all Troubles ........just ignore everything and relax..

15/10/2015

Dirección

Icod De Los Vinos

Página web

Notificaciones

Sé el primero en enterarse y déjanos enviarle un correo electrónico cuando HAYAT Nagar - gurdaspur Diya mahan hastia. publique noticias y promociones. Su dirección de correo electrónico no se utilizará para ningún otro fin, y puede darse de baja en cualquier momento.

Compartir