Khalistan Freedom Fightersuk

Khalistan Freedom Fightersuk Contact information, map and directions, contact form, opening hours, services, ratings, photos, videos and announcements from Khalistan Freedom Fightersuk, Political organisation, Birmingham.

Live Tonight on PBC  8 PM Sky 768
02/11/2024

Live Tonight on PBC 8 PM Sky 768

ਇੱਕ ਯਾਦਗਾਰੀ ਤਸਵੀਰ ਗੁਰੂ ਨਾਨਕ ਸਿੱਖ ਗੁਰਦੁਆਰਾ ਸੈਜਲੀ ਸਟਰੀਟ ਵੁਲ਼ਵਰਹੈਪਟਨ ਦੇ ਮੁੱਖ ਸੇਵਾਦਾਰ ਸ ਜਸਪਾਲ ਸਿੰਘ ਨਿੱਝਰ ਦੇ ਬੇਟੇ ਦੇ ਵਿਆਹ ਸਮਾ...
01/11/2024

ਇੱਕ ਯਾਦਗਾਰੀ ਤਸਵੀਰ ਗੁਰੂ ਨਾਨਕ ਸਿੱਖ ਗੁਰਦੁਆਰਾ ਸੈਜਲੀ ਸਟਰੀਟ ਵੁਲ਼ਵਰਹੈਪਟਨ ਦੇ ਮੁੱਖ ਸੇਵਾਦਾਰ ਸ ਜਸਪਾਲ ਸਿੰਘ ਨਿੱਝਰ ਦੇ ਬੇਟੇ ਦੇ ਵਿਆਹ ਸਮਾਗਮ ਮੌਕੇ

ਸਤਿਗੁਰ ਸੱਚੇ ਪਾਤਿਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਕੇ ਸਮੂੰਹ ਬੰਦੀ ਸਿੰਘਾਂ ਦੀਆਂ ਰਿਹਾਈਆਂ ਬਖਸ਼ੋ ਜੀ ਅਤੇ ਆਪਣੇ ਕੌਮੀ ਘਰ ਖਾਲਿਸਤਾ...
01/11/2024

ਸਤਿਗੁਰ ਸੱਚੇ ਪਾਤਿਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਕੇ ਸਮੂੰਹ ਬੰਦੀ ਸਿੰਘਾਂ ਦੀਆਂ ਰਿਹਾਈਆਂ ਬਖਸ਼ੋ ਜੀ ਅਤੇ ਆਪਣੇ ਕੌਮੀ ਘਰ ਖਾਲਿਸਤਾਨ ਦੀ ਪ੍ਰਾਪਤੀ ਵਾਸਤੇ ਅਰਦਾਸ ਹੈ

ਜੈਕਾਰੁ ਕੀਓ ਧਰਮੀਆ ਕਾ ਪਾਪੀ ਕਉ ਡੰਡੁ ਦੀਓਇ ॥੧੬॥ ਅੱਜ ੩੧ ਅਕਤੂਬਰ ਵਾਲੇ ਦਿਨ ਭਾਈ ਸਤਵੰਤ ਸਿੰਘ ਅਤੇ ਬੇਅੰਤ ਸਿੰਘ ਵਲੋਂ ਇੰਦਰਾ ਪਾਪਣ ਨੂੰ ਗੱਡੀ...
31/10/2024

ਜੈਕਾਰੁ ਕੀਓ ਧਰਮੀਆ ਕਾ ਪਾਪੀ ਕਉ ਡੰਡੁ ਦੀਓਇ ॥੧੬॥

ਅੱਜ ੩੧ ਅਕਤੂਬਰ ਵਾਲੇ ਦਿਨ ਭਾਈ ਸਤਵੰਤ ਸਿੰਘ ਅਤੇ ਬੇਅੰਤ ਸਿੰਘ ਵਲੋਂ ਇੰਦਰਾ ਪਾਪਣ ਨੂੰ ਗੱਡੀ ਚਾੜ੍ਹਿਆ ਗਿਆ।

ਸਾਕਾ ਪੰਜਾ ਸਾਹਿਬ ਜੀ ਦੇ ਸਮੂੰਹ ਸ਼ਹੀਦਾਂ ਨੂੰ ਕੋਟ ਕੋਟ ਪ੍ਰਣਾਮ
30/10/2024

ਸਾਕਾ ਪੰਜਾ ਸਾਹਿਬ ਜੀ ਦੇ ਸਮੂੰਹ ਸ਼ਹੀਦਾਂ ਨੂੰ ਕੋਟ ਕੋਟ ਪ੍ਰਣਾਮ

27/10/2024
ਭਾਈ ਗੁਰਪ੍ਰੀਤ ਸਿੰਘ ਹਰੀ ਨੌ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਦੀ ਬੇਨਤੀ। ਕੱਲ ਮਿਤੀ 27/10/2024 ਪਿੰਡ ਹਰੀ ਨੌ ਨੇੜੇ ਕੋਟਕਪੂਰਾ (ਫਰੀਦਕੋਟ)...
26/10/2024

ਭਾਈ ਗੁਰਪ੍ਰੀਤ ਸਿੰਘ ਹਰੀ ਨੌ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਦੀ ਬੇਨਤੀ।
ਕੱਲ ਮਿਤੀ 27/10/2024 ਪਿੰਡ ਹਰੀ ਨੌ ਨੇੜੇ ਕੋਟਕਪੂਰਾ (ਫਰੀਦਕੋਟ)
ਬੇਨਤੀ ਕਰਤਾ
ਵਿਦੇਸ਼ਾਂ ਦੀਆਂ ਸਮੂੰਹ ਖਾੜਕੂ ਜਥੇਬੰਦੀਆਂ

ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੈ ਸਭਿ ਦੁਖ ਜਾਇ ॥ਅੱਠਵੇਂ ਪਾਤਸ਼ਾਹ ਧੰਨ-ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਗੁਰਗੱਦੀ ਦਿਵਸ ਦੀਆਂ ਸਮੂਹ...
25/10/2024

ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੈ ਸਭਿ ਦੁਖ ਜਾਇ ॥ਅੱਠਵੇਂ ਪਾਤਸ਼ਾਹ ਧੰਨ-ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਗੁਰਗੱਦੀ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆ

22/10/2024

ਸਾਡੀ ਲੜਾਈ ਦਿੱਲੀ ਦਰਬਾਰ ਨਾਲ ਹੈ ਅਤੇ ਖਾਲਿਸਤਾਨ ਦੀ ਪ੍ਰਾਪਤੀ ਤੱਕ ਜਾਰੀ ਰਹੇਗੀ ਮੰਜਿਲ ਨੇੜੇ ਹੈ ਭਰਾ ਮਾਰੂ ਜੰਗ ਤੋਂ ਬਚੋ

15/10/2024

ਕਨੇਡਾ ਵਾਲਿਆਂ ਨੇ ਭਾਰਤ ਦੀ ਚੰਗੀ ਤਰਾਂ ਠੋਕੀ ਮੰਜੀ , ਕਿੱਦਾਂ ਬਈ ਭਾਰਤ ਵਾਲਿਓ ਹੁਣ ਕਹੋ ਘੂਸ ਕੇ ਮਾਰੇਂਗੇ ???

11/10/2024

ਜਦੋਂ ਘੂਕ ਹਨੇਰਿਆਂ 'ਚ ਚਾਨਣ ਕਰਨਾ ਹੋਵੇ ਤਾਂ ਮਸ਼ਾਲਾਂ ਆਪਣੇ ਸੀਨੇ ਤੇ ਬਾਲਣੀਆਂ ਪੈਦੀਆਂ ਨੇ। ਸੰਘਰਸ਼ਾਂ ਦੇ ਰਾਹ ਸੌਖੇ ਨਹੀਂ ਹੁੰਦੇ……!!

Address

Birmingham

Website

Alerts

Be the first to know and let us send you an email when Khalistan Freedom Fightersuk posts news and promotions. Your email address will not be used for any other purpose, and you can unsubscribe at any time.

Share