Aam Aadmi Party Abohar

Aam Aadmi Party Abohar AAM AADMI PARTY ABOHAR
OFFICIAL PAGE

मान सरकार ने 4 साल में ही कर दिया कमाल।
15/04/2026

मान सरकार ने 4 साल में ही कर दिया कमाल।

ਅੱਜ ਆਮ ਆਦਮੀ ਪਾਰਟੀ ਦੀ ਟੀਮ ਵੱਲੋਂ ਅਬੋਹਰ ਦੇ ਨਹਿਰੂ ਪਾਰਕ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਆਮ ਲੋਕਾਂ ਨਾਲ ਗੱਲਬਾਤ ਕਰਕੇ ਪਾਰਕ ਵਿ...
10/04/2026

ਅੱਜ ਆਮ ਆਦਮੀ ਪਾਰਟੀ ਦੀ ਟੀਮ ਵੱਲੋਂ ਅਬੋਹਰ ਦੇ ਨਹਿਰੂ ਪਾਰਕ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਆਮ ਲੋਕਾਂ ਨਾਲ ਗੱਲਬਾਤ ਕਰਕੇ ਪਾਰਕ ਵਿੱਚ ਆ ਰਹੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਲਈ। ਮੌਕੇ ‘ਤੇ ਹੀ ਅਧਿਕਾਰੀਆਂ ਨੂੰ ਬੁਲਾ ਕੇ ਸਾਰੀਆਂ ਸਮੱਸਿਆਵਾਂ ਤੋਂ ਅਗਾਹ ਕਰਵਾਇਆ ਗਿਆ। ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਜਲਦੀ ਤੋਂ ਜਲਦੀ ਸਾਰੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ।
Aam Aadmi Party - Punjab Bhagwant Mann Aman Arora Manish Sisodia Arvind Kejriwal Deepak Chauhan Gurmeet Singh Khuddian Harjot Singh Bains Barinder Kumar Goyal MLA Harpal Singh Cheema Harchand Singh Barsat Upkar Singh Jakhar Sherry kalsi

बरसाती पानी निकासी को लेकर हल्का इंचार्ज अरुण नारंग ने एसडीएम से की मुलाकात अबोहर नगर निगम का कार्यकाल समाप्त होने के बा...
08/04/2026

बरसाती पानी निकासी को लेकर हल्का इंचार्ज अरुण नारंग ने एसडीएम से की मुलाकात
अबोहर नगर निगम का कार्यकाल समाप्त होने के बाद प्रशासनिक व्यवस्था एसडीएम के अधीन आने पर शहर में बरसाती पानी की निकासी को लेकर हल्का इंचार्ज अरुण नारंग ने एसडीएम से मुलाकात की। इस दौरान अरुण नारंग ने शहर के विभिन्न क्षेत्रों में हल्की बारिश के बाद जलभराव की समस्या को उठाते हुए कहा कि कई स्थानों पर सीवरेज और ड्रेनेज व्यवस्था सही न होने से लोगों को भारी परेशानी का सामना करना पड़ रहा है। उन्होंने विशेष तौर पर निचले इलाकों में पानी जमा होने की समस्या का स्थायी समाधान करने की मांग की। उन्होंने कहा कि नगर निगम का कार्यकाल खत्म होने के बाद प्रशासन की जिम्मेदारी और बढ़ गई है, इसलिए शहर में सफाई व्यवस्था और जल निकासी को प्राथमिकता दी जानी चाहिए, ताकि बरसात के मौसम में लोगों को दिक्कत न हो। एसडीएम ने आश्वासन दिया कि संबंधित विभागों को निर्देश देकर जलभराव की समस्या का जल्द समाधान करवाया जाएगा। इस मौके पर शहर के विकास और नागरिक सुविधाओं को लेकर भी चर्चा की गई।
फोटो:4, एसडीएम से मुलाकात करने पहुंचे हल्का इंचार्ज अरूण नारंग

ਅੱਜ ਚਾਰ ਸਾਲ ਭਗਵੰਤ ਮਾਨ ਦੇ ਨਾਲ ਮੁਹਿੰਮ ਤਹਿਤ ਪਿੰਡ ਤੂਤਾ, ਉਸਮਾਨਖੇੜਾ ਅਤੇ ਢਾਣੀ ਦਿਆਲ ਸਿੰਘ ਵਿੱਚ ਲੋਕਾਂ ਨਾਲ ਚਾਰ ਸਾਲਾਂ ਵਿੱਚ ਕੀਤੇ ਕੰਮਾ...
06/04/2026

ਅੱਜ ਚਾਰ ਸਾਲ ਭਗਵੰਤ ਮਾਨ ਦੇ ਨਾਲ ਮੁਹਿੰਮ ਤਹਿਤ ਪਿੰਡ ਤੂਤਾ, ਉਸਮਾਨਖੇੜਾ ਅਤੇ ਢਾਣੀ ਦਿਆਲ ਸਿੰਘ ਵਿੱਚ ਲੋਕਾਂ ਨਾਲ ਚਾਰ ਸਾਲਾਂ ਵਿੱਚ ਕੀਤੇ ਕੰਮਾਂ ਬਾਰੇ ਗੱਲਬਾਤ ਕੀਤੀ। ਲੋਕਾਂ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ। Bhagwant Mann Aam Aadmi Party - Punjab Arvind Kejriwal Manish Sisodia Deepak Chauhan Aman Arora

आम आदमी पार्टी लगातार गरीबों के लिए चल रही योजनाएं,,, प्रधानमंत्रीआवास योजना के तहत दिए जा रहे हैं 100 लोगों को NOC     ...
11/03/2026

आम आदमी पार्टी लगातार गरीबों के लिए चल रही योजनाएं,,, प्रधानमंत्रीआवास योजना के तहत दिए जा रहे हैं 100 लोगों को NOC

08/03/2026
25/01/2026
ਅਸੀਂ ਤੁਹਾਡਾ ਪੈਸਾ ਤੁਹਾਡੇ ਉੱਤੇ ਹੀ ਲਗਾ ਰਹੇ ਹਾਂ ਪਹਿਲਾਂ ਇਹ ਪੈਸਾ ਲੀਡਰਾਂ ਦੇ ਢਿੱਡਾਂ 'ਚ ਜਾਂਦਾ ਸੀ ਹੁਣ ਇਹ ਪੈਸੇ ਸਿੱਧੇ ਤੁਹਾਡੇ ਕੰਮਾਂ '...
19/01/2026

ਅਸੀਂ ਤੁਹਾਡਾ ਪੈਸਾ ਤੁਹਾਡੇ ਉੱਤੇ ਹੀ ਲਗਾ ਰਹੇ ਹਾਂ
ਪਹਿਲਾਂ ਇਹ ਪੈਸਾ ਲੀਡਰਾਂ ਦੇ ਢਿੱਡਾਂ 'ਚ ਜਾਂਦਾ ਸੀ
ਹੁਣ ਇਹ ਪੈਸੇ ਸਿੱਧੇ ਤੁਹਾਡੇ ਕੰਮਾਂ 'ਤੇ ਲੱਗਦੇ ਨੇ

-CM ਭਗਵੰਤ ਮਾਨ

ਅੱਜ ਆਮ ਆਦਮੀ ਪਾਰਟੀ ਦੇ ਪਰਿਵਾਰ ਵਿੱਚ ਵਾਧਾ ਕਰਦੇ ਹੋਏ ਸੁਭਾਸ਼ ਨਗਰ ਤੋਂ ਲੋਕਾਂ ਦੇ ਦੁੱਖ ਸੁੱਖ ਦੇ ਸਾਥੀ ਗੁਰਜੰਟ ਸਿੰਘ ਜੰਟਾ ਲਾਹੌਰੀਆ ਜੀ ਅਤੇ...
15/01/2026

ਅੱਜ ਆਮ ਆਦਮੀ ਪਾਰਟੀ ਦੇ ਪਰਿਵਾਰ ਵਿੱਚ ਵਾਧਾ ਕਰਦੇ ਹੋਏ ਸੁਭਾਸ਼ ਨਗਰ ਤੋਂ ਲੋਕਾਂ ਦੇ ਦੁੱਖ ਸੁੱਖ ਦੇ ਸਾਥੀ ਗੁਰਜੰਟ ਸਿੰਘ ਜੰਟਾ ਲਾਹੌਰੀਆ ਜੀ ਅਤੇ ਰਣਜੀਤ ਸਿੰਘ ਰਾਣਾ ਜੀ ਰਸਮੀ ਤੌਰ ਤੇ ਲੋਕਾਂ ਦੇ ਭਾਰੀ ਇਕੱਠ ਅਤੇ ਉਤਸ਼ਾਹ ਨਾਲ ਪਾਰਟੀ ਵਿੱਚ ਸ਼ਾਮਲ ਹੋਏ।ਇਸ ਮੌਕੇ ਵੱਡੀ ਗਿਣਤੀ ਵਿਚ ਸੁਭਾਸ਼ ਨਗਰ ਦੇ ਸਮੂਹ ਨਿਵਾਸੀ,ਆਮ ਆਦਮੀ ਪਾਰਟੀ ਦੇ ਸਮੂਹ ਆਗੂ ਸਹਿਬਾਨ ਅਤੇ ਸਾਡੀ ਟੀਮ ਮੌਜੂਦ ਰਹੀ।।

मान सरकार में शिक्षा क्रांति ने बढ़ाया एक और क़दम।👉पंजाब में E-Sanad Portal की हुई शुरुआत। अब घर बैठे डिजिटल तरीके से Sc...
14/01/2026

मान सरकार में शिक्षा क्रांति ने बढ़ाया एक और क़दम।

👉पंजाब में E-Sanad Portal की हुई शुरुआत।

अब घर बैठे डिजिटल तरीके से School, College और University के प्रमाणपत्रों का सत्यापन होगा।

Address

Abohar

Telephone

+919217092160

Website

Alerts

Be the first to know and let us send you an email when Aam Aadmi Party Abohar posts news and promotions. Your email address will not be used for any other purpose, and you can unsubscribe at any time.

Contact The Organization

Send a message to Aam Aadmi Party Abohar:

Share