DIWAN KHERA

DIWAN KHERA Diwan khera

25/05/2026

ਅੱਖਾਂ ਤਰਸ ਗਈਆਂ ਸੀ ਦੇਖਣ ਨੂੰ ਦਿਵਾਨ ਖੇੜਾ ਦੇ ਭਾਗ ਖੁੱਲ ਗਏ,,ਸਾਰੀ ਪੰਚਾਇਤ ਦਾ ਬਹੁਤ ਧੰਨਵਾਦ ਅਤੇ ਮਾਨ ਸਰਕਾਰ ਦਾ ਵੀ ਧੰਨਵਾਦ ਪੰਚਾਇਤ ਦੀ ਬੇਨਤੀ ਕਬੂਲ ਕੀਤੀ,,

04/05/2026

ਕੋਇਲ ਖੇੜਾ ਸ਼ਾਇਡ ਤੋ ਹਰੀਪੁਰਾ ਫਿਰਨੀ ਦਾ ਕੰਮ ਸ਼ੁਰੂ ਹੋ ਗਿਆ ਹੈ ਕਾਫ਼ੀ ਲੰਮੇ ਸਮੇਂ ਤੋਂ 20-25 ਸਾਲਾਂ ਤੋਂ ਇਹ ਸੜਕ ਖਸਤਾ ਹਾਲਤ ਵਿੱਚ ਸੀ ,,, ਜਲਦੀ ਹੀ ਪਿੰਡ ਨੂੰ ਰਹਿਣ ਲਾਇਕ ਬਣਾਇਆ ਜਾਵੇ ਗਾ

ਖੁਸ਼ਖਬਰੀ ਦੀਵਾਨ ਖੇੜਾ ਵਾਸੀਆਂ ਲਈ ਸੜਕ ਦਾ ਕੰਮ ਸ਼ੁਰੂ ਹੋ ਗਿਆ ਹੈ ਕੋਇਲ ਖੇੜਾ ਵਾਲੇ ਪਾਸੇ ਤੋਂ,,, ਪੰਚਾਇਤ ਦਾ ਬਹੁਤ ਬਹੁਤ ਧੰਨਵਾਦ 🙏
22/04/2026

ਖੁਸ਼ਖਬਰੀ ਦੀਵਾਨ ਖੇੜਾ ਵਾਸੀਆਂ ਲਈ ਸੜਕ ਦਾ ਕੰਮ ਸ਼ੁਰੂ ਹੋ ਗਿਆ ਹੈ ਕੋਇਲ ਖੇੜਾ ਵਾਲੇ ਪਾਸੇ ਤੋਂ,,, ਪੰਚਾਇਤ ਦਾ ਬਹੁਤ ਬਹੁਤ ਧੰਨਵਾਦ 🙏

ਦਿਵਾਨ ਖੇੜਾ ਪਿੰਡ ਵਾਸੀਆਂ ਲਈ ਖੁਸ਼ਖਬਰੀ ਬੱਜਰ ਆ ਗਿਆ ਜੀ ਕੋਇਲ ਖੇੜਾ ਫਿਰਨੀ ਲਈ  ,,,,ਧਰਨੇ ਦੀ ਮਿਹਨਤ ਰੰਗ ਲਿਆਈ
20/04/2026

ਦਿਵਾਨ ਖੇੜਾ ਪਿੰਡ ਵਾਸੀਆਂ ਲਈ ਖੁਸ਼ਖਬਰੀ
ਬੱਜਰ ਆ ਗਿਆ ਜੀ ਕੋਇਲ ਖੇੜਾ ਫਿਰਨੀ ਲਈ ,,,,ਧਰਨੇ ਦੀ ਮਿਹਨਤ ਰੰਗ ਲਿਆਈ

07/04/2026
ਦੀਵਾਨ ਖੇੜਾ ਤੋਂ ਪੰਜ ਪੀਰ ਰਸਤੇ ਵਾਲੀ ਸੜਕ ਬਣ ਰਹੀ ਹੈ ਧੰਨਵਾਦ ਪੰਚਾਇਤ ਦਾ
03/04/2026

ਦੀਵਾਨ ਖੇੜਾ ਤੋਂ ਪੰਜ ਪੀਰ ਰਸਤੇ ਵਾਲੀ ਸੜਕ ਬਣ ਰਹੀ ਹੈ ਧੰਨਵਾਦ ਪੰਚਾਇਤ ਦਾ

ਸਤਿਕਾਰਯੋਗ ਇਲਾਕਾ ਨਿਵਾਸੀਆਂ ਨੂੰ ਪਿਆਰ ਸਤਿਕਾਰ ਸਾਹਿਤ ਬੇਨਤੀ🙏🙏ਪਿੰਡ ਦੀਵਾਨ ਖੇੜਾ ਜਿਹੜਾ ਛੋਟੀ ਜਿਹੀ ਮੰਗ ਸੜਕ ਨੂੰ ਲੈਕੇ ਪਿੰਡ ਗਿੱਦੜਾਂਵਾਲੀ ...
20/03/2026

ਸਤਿਕਾਰਯੋਗ ਇਲਾਕਾ ਨਿਵਾਸੀਆਂ ਨੂੰ ਪਿਆਰ ਸਤਿਕਾਰ ਸਾਹਿਤ ਬੇਨਤੀ
🙏🙏
ਪਿੰਡ ਦੀਵਾਨ ਖੇੜਾ ਜਿਹੜਾ ਛੋਟੀ ਜਿਹੀ ਮੰਗ ਸੜਕ ਨੂੰ ਲੈਕੇ ਪਿੰਡ ਗਿੱਦੜਾਂਵਾਲੀ ਟੋਲ ਪਲਾਜ਼ਾ ਵਿਖੇ ਸਮੇਤ ਪੰਚਾਇਤ ,ਔਰਤਾਂ ਧਰਨੇ ਤੇ ਬੈਠਾ। ਵੱਡੀ ਗੱਲ ਅੱਜ ਦੇ ਸਮੇਂ ਸਭ ਤੋ ਡਰਪੋਕ ਸਰਪੰਚ ਵਰਗੇ ਆਹੁਦੇ ਤੇ ਬੈਠਾ ਸਖ਼ਸ ਹੁੰਦਾ ਜਿਹੜਾ ਕਦੇ ਸਰਕਾਰ ਦੇ ਖਿਲਾਫ ਧਰਨੇ ਤੇ ਨਹੀ ਬੈਠਦਾ ਪਰ ਇੱਥੇ ਉਲਟ ਪਿੰਡ ਦਾ ਸਰਪੰਚ ਹੀ ਧਰਨੇ ਤੇ ਬੈਠ ਗਿਆ ਆਪਣੇ ਲੋਕਾਂ ਦੀ ਖਾਤਿਰ।ਇਹੋ ਜਿਹੇ ਨੌਜਵਾਨ ਸਰਪੰਚ ਸੁਨੀਲ ਕੰਬੋਜ ਦੀ ਸ਼ਲਾਘਾ ਬਣਦੀ ਤੇ ਦੂਜੀ ਸ਼ਲਾਘਾ ਪਿੰਡ ਦੇ ਯੂਥ ਦੀ ਬਣਦੀ ਜਿਹਨਾ ਦਾ ਅੰਦਰਲਾ ਸ਼ੇਰ ਜਾਗਿਆ। ਇਲਾਕਾ ਨਿਵਾਸੀਆਂ ਦਾ ਫਰਜ ਬਣਦਾ ਕਿ ਪਿੰਡ ਦੀਵਾਨ ਖੇੜਾ ਦੀ ਹੌਸਲਾ ਅਫਜ਼ਾਈ ਲਈ ਟੋਲ ਪਲਾਜ਼ਾ ਤੇ ਹਾਜਰੀ ਭਰਨ।1 ਨਾਲ 1 ਹਮੇਸ਼ਾਂ 11 ਬਣਦਾ ਅਗਰ ਤੁਸੀ ਸਾਰੇ ਏਕਾ ਕਰਕੇ ਅੱਜ ਇੱਕਠੇ ਹੋ ਗਏ ਤਾਂ ਕੱਲ੍ਹ ਨੂੰ ਦੀਵਾਨ ਖੇੜਾ ਵੀ ਤੁਹਾਡੇ ਨਾਲ ਖੜੇਗਾ। ਇੱਕਠ ਲੋਹੇ ਦੀ ਲੱਠ ਨੂੰ ਮੰਨ ਕੇ ਏਕਤਾ ਦਾ ਸੁਨੇਹਾ ਲਗਾਓ ਤੇ ਪਿੰਡ ਗਿੱਦੜਾਂਵਾਲੀ ਟੋਲ ਪਲਾਜ਼ਾ ਵਿਖੇ ਹਾਜ਼ਰੀ ਭਰੋ।
ਜਿੱਤ ਲੜਦੇ ਲੋਕਾਂ ਦੀ
ਸਲੂਟ ਪਿੰਡ ਦੀਵਾਨ ਖੇੜਾ ਦੇ ਸਰਪੰਚ,ਪੂਰੇ ਪਿੰਡ ਨੂੰ ਘੱਟੋ ਘੱਟ ਆਪਣੇ ਹੱਕਾ ਲਈ ਜਾਗੇ ਅਤੇ ਹੱਕਾ ਲਈ ਸੰਘਰਸ਼ ਦਾ ਰਾਹ ਚੁਣਿਆ।

14/02/2026

Shiv bhumi Diwan Khera

Address

Abohar
152128

Website

Alerts

Be the first to know and let us send you an email when DIWAN KHERA posts news and promotions. Your email address will not be used for any other purpose, and you can unsubscribe at any time.

Share

Category