Youth Akali Dal Abohar

Youth Akali Dal Abohar Welcome to The Official Page Of Youth Akali Dal Abohar.
(4)

The Youth Akali Dal (YAD) is the official youth wing of the Shiromani Akali Dal (SAD), one of India's oldest regional political parties based in Punjab.

05/09/2026

ਅਬ ਜੂਝਨ ਕੋ ਦਾਉ॥

05/09/2026
ਆਪ ਸਭ ਨੂੰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਪਾਵਨ ਪੁਰਬ ਦੀਆਂ ਲੱਖ-ਲੱਖ ਵਧਾਈਆਂ। ਭਗਵਾਨ ਆਪ ਸਭ ਦੇ ਜੀਵਨ ਵਿੱਚ ਖੁਸ਼ੀਆਂ ਅਤੇ ਖੇੜ੍ਹੇ ਬਖ਼ਸ਼ਿਸ਼ ਕਰਨ।
04/09/2026

ਆਪ ਸਭ ਨੂੰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਪਾਵਨ ਪੁਰਬ ਦੀਆਂ ਲੱਖ-ਲੱਖ ਵਧਾਈਆਂ। ਭਗਵਾਨ ਆਪ ਸਭ ਦੇ ਜੀਵਨ ਵਿੱਚ ਖੁਸ਼ੀਆਂ ਅਤੇ ਖੇੜ੍ਹੇ ਬਖ਼ਸ਼ਿਸ਼ ਕਰਨ।

ਪੰਜਾਬੀਆਂ ਦੀ ਇੱਕੋ ਉਮੀਦ - ਸ. ਸੁਖਬੀਰ ਸਿੰਘ ਬਾਦਲ
02/09/2026

ਪੰਜਾਬੀਆਂ ਦੀ ਇੱਕੋ ਉਮੀਦ - ਸ. ਸੁਖਬੀਰ ਸਿੰਘ ਬਾਦਲ

02/09/2026

5 ਕਰੋੜ ਝੋਲੀ ਵਿੱਚ ਪਾ ਦਿਓ ਪੰਜਾਬੀਓ ...

PunjabIssues ਜਵਾਬਦੇਹੀ ਪੰਜਾਬਦਾਪੈਸਾ ਪੰਜਾਬਦਾਹੱਕ ਸਿਆਸਤ PunjabPolitics AAPPunjab

02/09/2026

ਕਾਨੂੰਨ ਦੀਆਂ ਧੱਜੀਆਂ ਉਡਾ ਕੇ ਮੁੱਖ ਮੰਤਰੀ ਆਪਣੇ ਅਹੁਦੇ ਦਾ ਨਜਾਇਜ਼ ਫ਼ਾਇਦਾ ਚੁੱਕ ਰਿਹਾ ਹੈ। ਇਹ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਬਲਾਤਕਾਰੀਆਂ ਨੂੰ ਬਚਾਉਣ ਵਾਲਿਆਂ ਵਿੱਚ ਮਹਿਲਾ ਕਮਿਸ਼ਨ ਦੀ ਮੁਖੀ ਖ਼ੁਦ ਵੀ ਸ਼ਾਮਲ ਹੈ। ਧੀਆਂ ਦੀ ਰੋਲੀ ਗਈ ਪੱਤ ਦੇ ਸੌਦਾਗਰਾਂ ਨੂੰ ਪੰਜਾਬ ਕਦੇ ਮੁਆਫ਼ ਨਹੀਂ ਕਰੇਗਾ।

01/09/2026

ਪੁੱਤ ਦਸਮੇਸ਼ ਜੀ ਦਾ, ਜ਼ਰਾ ਵੀ ਨਾ ਡੋਲਿਆ🙏🏻

ਵਿਰੋਧੀ ਕਹਿੰਦੇ ਸੀ, "ਸੁਖਬੀਰ ਸਿੰਘ ਬਾਦਲ ਜ਼ਖ਼ਮ ਦਾ ਵਿਖਾਵਾ ਕਰ ਰਿਹਾ ਹੈ!"

ਪਰ ਜਦ ਵੀ ਵਿਰੋਧੀ ਇਹ ਕਹਿੰਦੇ ਸੀ, ਤਾਂ ਉਹ ਜਾਣਦੇ ਸੀ ਕਿ ਸ. ਸੁਖਬੀਰ ਸਿੰਘ ਬਾਦਲ ਕਦੇ ਵਿਖਾਵਾ ਨਹੀਂ ਕਰਦੇ। ਉਨ੍ਹਾਂ ਤਾਂ ਸਗੋਂ ਆਪਣੇ ਉੱਤੇ ਹੋਏ ਜਾਨਲੇਵਾ ਹਮਲੇ ਤੋਂ ਬਾਅਦ ਵੀ 'ਸੀ' ਤੱਕ ਨਹੀਂ ਆਖੀ। ਸਿਰਫ਼ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਅਤੇ 'ਪੰਥ-ਪੰਜਾਬ ਨੂੰ ਬਚਾਉਣ ਲਈ'ਆਪਣੇ ਵਿੱਢੇ ਕਾਰਜ 'ਤੇ ਅਗਾਂਹ ਵੱਧ ਗਏ।

ਕੌਣ ਹੈ ਅੱਜ ਪੰਜਾਬ ਵਿੱਚ ਸ. ਸੁਖਬੀਰ ਸਿੰਘ ਬਾਦਲ ਜੀ ਵਰਗਾ ਆਗੂ। ਕੋਈ ਹੈ ਜਿਹੜਾ ਕੌਮ ਲਈ 'ਦੋ ਵਾਰ ਜਾਨਲੇਵਾ ਹਮਲੇ' ਦਾ ਸ਼ਿਕਾਰ ਹੋਣ ਤੋਂ ਬਾਅਦ ਵੀ ਰੁਕਿਆ ਨਹੀਂ, ਡਰਿਆ ਨਹੀਂ! ਕੋਈ ਹੈ ਹੋਰ ਆਗੂ ਜਿਸਨੇ ਸਰੀਰ ਉੱਪਰ ਐਡਾ ਫੱਟ ਹੋਣ ਦੇ ਬਾਵਜੂਦ ਹਸਦਿਆਂ ਹਸਪਤਾਲ ਗਿਆ ਹੋਵੇ?

ਸ. ਸੁਖਬੀਰ ਸਿੰਘ ਬਾਦਲ ਦੀ ਇਹ ਚੜ੍ਹਦੀ ਕਲਾ ਨੂੰ ਵਿਖਾਵਾ ਦੱਸਣ ਵਾਲਿਓ! ਸ਼ਰਮ ਕਰੋ!

ਭੁੱਲ ਜਾਓ ਕਿ ਤੁਹਾਡੇ ਕੀਤੇ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਮੁੱਖ ਸੇਵਾਦਾਰ ਦੀ ਚੜ੍ਹਦੀ ਕਲਾ ਖੋਹ ਸਕਦੇ ਹਨ! ਕਿਉਂਕਿ ਇਹ ਚੜ੍ਹਦੀ ਕਲਾ ਉਨ੍ਹਾਂ ਨੂੰ ਅਕਾਲ ਪੁਰਖ਼ ਨੇ ਬਖ਼ਸ਼ੀ ਹੈ। ਤੁਹਾਨੂੰ ਸਿਜਦਾ ਹੈ ਸ. ਸੁਖਬੀਰ ਸਿੰਘ ਬਾਦਲ ਜੀ। ਸਿਜਦਾ ਹੈ ਤੁਹਾਡੇ ਸਬਰ ਨੂੰ,

01/09/2026

ਝਾੜੂ ਵਾਲੇ ਤਾਂ ਪੰਜਾਬ ਨੂੰ ਚੁੰਬੜੀਆਂ ਜੋਕਾਂ ਨੇ, ਇਹਨਾਂ ਤੋਂ ਖਹਿੜਾ ਛੁਡਵਾ ਲਓ ਪੰਜਾਬੀਓ!

01/09/2026

"ਜੋ ਦੂਜਿਆਂ ਲਈ ਖੂਹ ਖੋਦਦੇ ਹਨ, ਉਹ ਇੱਕ ਦਿਨ ਆਪ ਹੀ ਉਸ ਵਿੱਚ ਡਿੱਗਦੇ ਹਨ।" - ਵਾਇਰਸ-ਗੁਰੂ ਦੋਖੀ ਗੱਠਜੋੜ ਚਾਹੇ ਜਿੰਨੀ ਵੀ ਕੋਸ਼ਿਸ਼ ਕਰ ਲਵੇ ਸ਼੍ਰੋਮਣੀ ਅਕਾਲੀ ਦਲ ਦਾ ਜੋਸ਼ ਅਤੇ ਲੋਕ ਭਲਾਈ ਕਾਰਜ ਕਰਨ ਦਾ ਜਜ਼ਬਾ ਕਦੇ ਨਹੀਂ ਖ਼ਤਮ ਕਰ ਸਕਦਾ।

Address

Abohar
152116

Alerts

Be the first to know and let us send you an email when Youth Akali Dal Abohar posts news and promotions. Your email address will not be used for any other purpose, and you can unsubscribe at any time.

Shortcuts

Share