Office Of Secretary General "Akali Dal Waris Punjab De"

Office Of Secretary General "Akali Dal Waris Punjab De" Contact information, map and directions, contact form, opening hours, services, ratings, photos, videos and announcements from Office Of Secretary General "Akali Dal Waris Punjab De", Political organisation, Main Ferozpur Road, Ajitwal.

“Official account of the Office of Secretary General, Akali Dal Waris Punjab De | Sharing official updates, statements & activities | Managed by team”
Head Office 📍 Main Ferozpur Road, Ajitwal MOGA -142053

ਬਾਈ ਅਮਨਦੀਪ ਸਿੰਘ ਹਸਨਪੁਰ ਨੂੰ ਜਿਲ੍ਹਾ ਪ੍ਰਧਾਨ ਲੁਧਿਆਣਾ ਦਿਹਾਤੀ (ਜਗਰਾਉਂ) ਲੱਗਣ ਤੇ ਬਹੁਤ ਬਹੁਤ ਮੁਬਾਰਕਾਂ।ਅਕਾਲ ਪੁਰਖ ਵਾਹਿਗੁਰੂ ਜੀ ਚੜ੍ਹਦੀ...
06/08/2026

ਬਾਈ ਅਮਨਦੀਪ ਸਿੰਘ ਹਸਨਪੁਰ ਨੂੰ ਜਿਲ੍ਹਾ ਪ੍ਰਧਾਨ ਲੁਧਿਆਣਾ ਦਿਹਾਤੀ (ਜਗਰਾਉਂ) ਲੱਗਣ ਤੇ ਬਹੁਤ ਬਹੁਤ ਮੁਬਾਰਕਾਂ।

ਅਕਾਲ ਪੁਰਖ ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਣ।

ਭਾਈ ਮਨਦੀਪ ਸਿੰਘ ਸਿੱਧੂ
ਸਕੱਤਰ ਜਨਰਲ
ਅਕਾਲੀ ਦਲ ਵਾਰਿਸ ਪੰਜਾਬ ਦੇ

📢 ਅਧਿਕਾਰਕ ਨਿਯੁਕਤੀਅਕਾਲੀ ਦਲ ਵਾਰਿਸ ਪੰਜਾਬ ਦੇ ਨੂੰ ਹੋਰ ਮਜ਼ਬੂਤ, ਸੁਚਾਰੂ ਅਤੇ ਲੋਕ-ਕੇਂਦਰਿਤ ਬਣਾਉਣ ਦੇ ਮਕਸਦ ਨਾਲ ਪਾਰਟੀ ਦੇ "ਸਕੱਤਰ ਜਨਰਲ" ...
04/08/2026

📢 ਅਧਿਕਾਰਕ ਨਿਯੁਕਤੀ

ਅਕਾਲੀ ਦਲ ਵਾਰਿਸ ਪੰਜਾਬ ਦੇ ਨੂੰ ਹੋਰ ਮਜ਼ਬੂਤ, ਸੁਚਾਰੂ ਅਤੇ ਲੋਕ-ਕੇਂਦਰਿਤ ਬਣਾਉਣ ਦੇ ਮਕਸਦ ਨਾਲ ਪਾਰਟੀ ਦੇ "ਸਕੱਤਰ ਜਨਰਲ" "ਐਡਵੋਕੇਟ ਮਨਦੀਪ ਸਿੰਘ ਸਿੱਧੂ" ਜੀ ਵੱਲੋਂ "ਸ.ਗੁਰਪ੍ਰੀਤ ਸਿੰਘ ਪ੍ਰਿੰਸ" ਜੀ ਨੂੰ ਆਪਣਾ "ਮੁੱਖ ਸਲਾਹਕਾਰ (Chief Adviser)" ਵਜੋਂ ਨਿਯੁਕਤ ਕੀਤਾ ਗਿਆ ਹੈ।

ਸਾਨੂੰ ਪੂਰਾ ਵਿਸ਼ਵਾਸ ਹੈ ਕਿ ਸ. ਗੁਰਪ੍ਰੀਤ ਸਿੰਘ ਪ੍ਰਿੰਸ ਜੀ ਆਪਣੀ ਯੋਗਤਾ, ਤਜਰਬੇ ਅਤੇ ਸਮਰਪਣ ਸਦਕਾ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ, ਸੰਗਠਨ ਨੂੰ ਹੋਰ ਮਜ਼ਬੂਤ ਕਰਨ ਅਤੇ ਪੰਥ, ਪੰਜਾਬ ਤੇ ਪੰਜਾਬੀਅਤ ਦੀ ਸੇਵਾ ਲਈ ਅਹਿਮ ਯੋਗਦਾਨ ਪਾਉਣਗੇ।

ਵਾਹਿਗੁਰੂ ਜੀ ਚੜ੍ਹਦੀ ਕਲਾ ਬਖ਼ਸ਼ਣ।

ਸਕੱਤਰ ਜਨਰਲ ਦਾ ਦਫ਼ਤਰ
ਅਕਾਲੀ ਦਲ ਵਾਰਿਸ ਪੰਜਾਬ ਦੇ
ਐਡਵੋਕੇਟ ਮਨਦੀਪ ਸਿੰਘ ਸਿੱਧੂ
ਸਕੱਤਰ ਜਨਰਲ, ਅਕਾਲੀ ਦਲ ਵਾਰਿਸ ਪੰਜਾਬ ਦੇ

03/08/2026

ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਸਿਰਫ਼ ਸਿੱਖਿਆ ਸੁਧਾਰਾਂ ਦੀ ਗੱਲ ਹੀ ਨਾ ਕਰਨ, ਸਗੋਂ ਪੰਜਾਬ ਦੇ ਇਤਿਹਾਸ ਅਤੇ ਸਿੱਖ ਧਰਮ ਦੀ ਬੁਨਿਆਦੀ ਜਾਣਕਾਰੀ ਦਾ ਵੀ ਪੂਰਾ ਗਿਆਨ ਰੱਖਣ।

ਜੇਕਰ ਵਿਧਾਨ ਸਭਾ ਵਰਗੇ ਮਾਣਯੋਗ ਸਦਨ ਵਿੱਚ ਪੰਜਵੇਂ ਪਾਤਸ਼ਾਹ ਦੇ ਨਾਮ ਸਬੰਧੀ ਗਲਤੀ ਹੁੰਦੀ ਹੈ, ਤਾਂ ਇਹ ਚਿੰਤਾ ਦਾ ਵਿਸ਼ਾ ਹੈ। ਸਿੱਖਿਆ ਵਿਭਾਗ ਦੀ ਅਗਵਾਈ ਕਰਨ ਵਾਲੇ ਵਿਅਕਤੀ ਤੋਂ ਲੋਕ ਹੋਰ ਵੱਧ ਸਾਵਧਾਨੀ ਅਤੇ ਸਹੀ ਜਾਣਕਾਰੀ ਦੀ ਉਮੀਦ ਕਰਦੇ ਹਨ।

ਸਾਡੇ ਦਸ ਗੁਰੂ ਸਾਹਿਬਾਨ:

ਸ੍ਰੀ ਗੁਰੂ ਨਾਨਕ ਦੇਵ ਜੀ

ਸ੍ਰੀ ਗੁਰੂ ਅੰਗਦ ਦੇਵ ਜੀ

ਸ੍ਰੀ ਗੁਰੂ ਅਮਰ ਦਾਸ ਜੀ

ਸ੍ਰੀ ਗੁਰੂ ਰਾਮ ਦਾਸ ਜੀ

ਸ੍ਰੀ ਗੁਰੂ ਅਰਜਨ ਦੇਵ ਜੀ

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ

ਸ੍ਰੀ ਗੁਰੂ ਹਰਿ ਰਾਇ ਜੀ

ਸ੍ਰੀ ਗੁਰੂ ਹਰਿਕ੍ਰਿਸ਼ਨ ਜੀ

ਸ੍ਰੀ ਗੁਰੂ ਤੇਗ ਬਹਾਦਰ ਜੀ

ਸ੍ਰੀ ਗੁਰੂ ਗੋਬਿੰਦ ਸਿੰਘ ਜੀ

ਧੰਨ ਹਨ ਸਾਡੇ ਗੁਰੂ ਸਾਹਿਬਾਨ, ਜਿਨ੍ਹਾਂ ਨੇ ਮਨੁੱਖਤਾ, ਸੱਚ, ਸੇਵਾ ਅਤੇ ਕੁਰਬਾਨੀ ਦਾ ਰਾਹ ਦਿਖਾਇਆ।

ਜਿਹੜਾ ਸਿੱਖਿਆ ਵਿਭਾਗ ਦੀ ਅਗਵਾਈ ਕਰਦਾ ਹੈ, ਉਸ ਲਈ ਆਪਣੇ ਇਤਿਹਾਸ ਅਤੇ ਵਿਰਸੇ ਬਾਰੇ ਸਹੀ ਜਾਣਕਾਰੀ ਰੱਖਣਾ ਵੀ ਉਤਨਾ ਹੀ ਜ਼ਰੂਰੀ ਹੈ ਜਿੰਨਾ ਸਿੱਖਿਆ ਸੁਧਾਰਾਂ ਦੀ ਗੱਲ ਕਰਨੀ।

ਭਾਈ ਮਨਦੀਪ ਸਿੰਘ ਸਿੱਧੂ
ਸਕੱਤਰ ਜਨਰਲ ਅਕਾਲੀ ਦਲ ਵਾਰਿਸ ਪੰਜਾਬ ਦੇ

30/07/2026

ਸਾਡੇ ਸਿੰਘਾਂ ਦੀਆਂ ਪੱਗਾਂ ਲਾਹ ਕੇ, ਸਾਡੇ ਸਿੰਘਾਂ ਦਾ ਲਹੂ ਕੱਢ ਕੇ, ਸਾਡੇ ‘ਤੇ ਹੀ ਕਾਰਵਾਈ ਕਰਨ ਨੂੰ ਕਹਿੰਦੀ ਨੇ,ਝੂਠਾ ਬਿਰਤਾਂਤ ਹੋਰ ਝੂਠੇ ਕੇਸ ਬਣਾਉਣ ਦੀ ਤਿਆਰੀ ।।

30/07/2026

ਬਾਈ ਦੀਪ ਸਿੱਧੂ ਕਹਿੰਦਾ ਸੀ ਬਾਬੇ ਦੀ ਕਲਾ ਵਰਤੇਗੀ
ਨਵਜੋਤ ਕੌਰ ਲੰਬੀ ਦਾ ਵੱਡਾ ਦਾਅਵਾ 2027 ‘ਚ ਅੰਮ੍ਰਿਤਪਾਲ CM ਬਣੇਗਾ

29/07/2026

ਬੰਦੀ ਸਿੰਘਾਂ ਨਾਲ ਬੱਚਿਆ ਦਾ ਪਿਆਰ ।।
ਬੰਦੀ ਸਿੰਘ ਰਿਹਾਅ ਕਰੋ ।।

29/07/2026

ਬੰਦੀ ਸਿੰਘ ਰਿਹਾ ਕਰੋ।
ਅਕਾਲੀ ਦਲ ਵਾਰਿਸ ਪੰਜਾਬ ਦੇ

ਚੰਡੀਗੜ੍ਹ, 29 ਜੁਲਾਈ: ਅਕਾਲੀ ਦਲ ਵਾਰਿਸ ਪੰਜਾਬ ਦੇ ਦੇ ਸੱਦੇ ’ਤੇ ਅੱਜ ਹਜ਼ਾਰਾਂ ਵਰਕਰਾਂ ਨੇ ਗੁਰਦੁਆਰਾ ਸ੍ਰੀ ਅੰਬ ਸਾਹਿਬ, ਮੋਹਾਲੀ ਤੋਂ ਮੁੱਖ ਮ...
29/07/2026

ਚੰਡੀਗੜ੍ਹ, 29 ਜੁਲਾਈ: ਅਕਾਲੀ ਦਲ ਵਾਰਿਸ ਪੰਜਾਬ ਦੇ ਦੇ ਸੱਦੇ ’ਤੇ ਅੱਜ ਹਜ਼ਾਰਾਂ ਵਰਕਰਾਂ ਨੇ ਗੁਰਦੁਆਰਾ ਸ੍ਰੀ ਅੰਬ ਸਾਹਿਬ, ਮੋਹਾਲੀ ਤੋਂ ਮੁੱਖ ਮੰਤਰੀ ਨਿਵਾਸ ਵੱਲ ਵਿਸ਼ਾਲ ਰੋਸ ਮਾਰਚ ਕੱਢਿਆ। ਪ੍ਰਦਰਸ਼ਨ ਦੌਰਾਨ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਅਤੇ ਸਮੂਹ ਸਿੱਖ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਗਈ।
ਪੰਜਾਬ ਸਰਕਾਰ ਨੂੰ ਸੌਂਪੇ ਮੰਗ-ਪੱਤਰ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੀ ਤੁਰੰਤ ਰਿਹਾਈ, ਸੰਸਦੀ ਅਧਿਕਾਰ ਬਹਾਲ ਕਰਨ, ਸਮੂਹ ਸਿੱਖ ਬੰਦੀ ਸਿੰਘਾਂ ਦੀ ਰਿਹਾਈ, ਭਾਈ ਜਸਵੰਤ ਸਿੰਘ ਖਾਲੜਾ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਅਤੇ ਪੰਜਾਬ ਦੇ ਹੋਰ ਅਹਿਮ ਸਮਾਜਿਕ ਮਸਲਿਆਂ ’ਤੇ ਤੁਰੰਤ ਕਾਰਵਾਈ ਦੀ ਮੰਗ ਕੀਤੀ ਗਈ। ਇਸ ਮੌਕੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ, ਵਰਕਰ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।
ਬੰਦੀ ਸਿੰਘ ਰਿਹਾਅ ਕਰੋ ।।

Address

Main Ferozpur Road
Ajitwal
142053

Website

Alerts

Be the first to know and let us send you an email when Office Of Secretary General "Akali Dal Waris Punjab De" posts news and promotions. Your email address will not be used for any other purpose, and you can unsubscribe at any time.

Shortcuts

Share