ਥਾਣਾ ਸਿਵਲ ਲਾਈਨਜ ਅੰਮ੍ਰਿਤਸਰ ਸਿਟੀ ਵਲੋਂ ਕਤਲ,ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ ਮੈਂਬਰ ਕਾਬੂ ਕੀਤੇ ਗਏ!
#amritsarpolice#punjabpolice#actionagainstcrime
#drivesafe #followtrafficrules
#Punjabpolice
*ਦਾਤਰ ਦੀ ਨੋਕ ਤੇ ਲੋਟਾਂ ਖੋਹਾ ਕਰਨ ਵਾਲੇ 02 ਕਾਬੂ ਅਤੇ ਇੱਕ ਹੋਰ ਮੁਕੱਦਮਾ ਵਿੱਚ ਮੋਟਰਸਾਈਕਲ ਚੋਰੀ ਕਰਨ ਵਾਲਾ 03 ਮੋਟਰਸਾਈਕਲ ਸਮੇਤ ਕਾਬੂ।*
“ਮੁਕੱਦਮਾ ਨੰਬਰ 181 ਮਿਤੀ 06-09-2023 ਜੁਰਮ 379 ਬੀ (2), 34 ਭ: ਦ, ਥਾਣਾ ਸਿਵਲ ਲਾਈਨ, ਅੰਮ੍ਰਿਤਸਰ। ਗ੍ਰਿਫ਼ਤਾਰ ਦੋਸ਼ੀ:- ਸੋਨੂੰ ਉਰਫ ਬਾਬਾ ਪੁੱਤਰ ਮੰਗਤ ਰਾਮ ਵਾਸੀ ਗੁਜਰਵਾਲੀ, ਅੰਦਰੂਨ ਲੋਹਗੜ੍ਹ ਚੌਂਕ, ਅੰਮ੍ਰਿਤਸਰ (ਉਮਰ 36)-
*2. ਵਿਸ਼ਾਲ ਕੁਮਾਰ ਉਰਫ ਸ਼ਾਲੂ ਪੁੱਤਰ ਕੇਵਲ ਕਿਸ਼ਨ ਵਾਸੀ ਗੁਜਰਾਵਾਲੀ, ਅੰਦਰੂਨ ਲੋਹਗੜ੍ਹ, ਅੰਮ੍ਰਿਤਸਰ (ਉਮਰ 30 ਸਾਲ)। *(ਦੋਨੋ ਗ੍ਰਿਫਤਾਰ 06-09-2023)*
ਬ੍ਰਾਮਦਗੀ 02 ਮੋਬਾਇਲ ਫੋਨ ਖੋਹਸ਼ੁਦਾ ਵਾਰਦਾਤ ਸਮੇਂ ਵਰਤਿਆ ਦਾਤਰ ਅਤੇ ਮੋਟਰਸਾਈਕਲਾ
ਸ਼੍ਰੀ ਮਤੀ ਮਨਦੀਪ ਕੋਰ ਪ੍ਰਿੰਸੀਪਲ ਸਰਕਾਰੀ ਗਰਲਜ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਵੱਲੋ ਅੰਮ੍ਰਿਤਸਰ ਕਮਿਸ਼ਨਰੇਟ ਦੀ ਟਰੈਫਿਕ ਸਥਿਤੀ ਨੂੰ
ਸੁਚਾਰੂ ਢੰਗ ਨਾਲ ਚਲਾਉਣ ਲਈ ਸਲਾਘਾਂ ਕਰਦੇ ਹੋਏ ।
#thankyou #honoured #dutyiseverything
#Punjabpolice #duty
ਮਾਨਯੋਗ ਕਮਿਸ਼ਨਰ ਸਾਹਿਬ ਜੀ ਦੀਆ ਹਦਾਇਤਾ ਮੁਤਾਬਿਕ ਜਿਲਾਂ ਕਚਿਹਰੀਆ ਅੰਮ੍ਰਿਤਸਰ ਵਿੱਚ special Search Operation ਚਲਾਇਆ ਗਿਆ ਜਿਸ ਦੌਰਾਨ ਇਕ PO ਗ੍ਰਿਫਤਾਰ ਕੀਤਾ ਗਿਆ
#punjabpolice
FIR NO 128 UNDER SECTION 279,427 IPC PS CIVIL LINES AMRITSAR
#drivesafe #followtrafficrules
#punjabpolice
24/7 On Duty
#nosundaysoff
#punjabpolice
Be peaceful
Love Everyone
ਮੁੱਖ ਅਫਸਰ ਥਾਣਾ ਸਿਵਲ ਲਾਈਨਜ ਸਮੇਤ ਫੋਰਸ ਵਲੋ ਨਾਕਾਬੰਦੀ ਦੋਰਾਨ ਨਜ਼ਾਇਜ਼ ਅਸਲ੍ਹਾ ਰੱਖਣ ਵਾਲੇ 02 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਹਨਾਂ ਪਾਸੋਂ 01 ਪਿਸਟਲ (ਨਜ਼ਾਇਜ਼) ਸਮੇਤ ਮੈਗਜ਼ੀਨ, 05 ਰੋਂਦ ਜਿੰਦਾ ਤੇ 01 ਕਾਰ ਬ੍ਰਾਮਦ ਕੀਤੀ ਗਈ।
#ActionAgainstCrime
#AmritsarPolice