Samajik Halchal News

Samajik Halchal News POLITICAL & SOCIAL UPDATES-
Article 19, The State Guarantees Freedom of Speech and Expression to Every Person of India.

Samajik Halchal News
https://youtube.com/

15/08/2026

ਕੁੱਝ ਰੋਜ ਪਹਿਲਾਂ ਹੋਏ ਸੁਖਬੀਰ ਬਾਦਲ ਤੇ ਹਮਲੇ ਦਾ ਨਤੀਜਾ ਕੀ ਨਿੱਕਲੇਗਾ..? Balwinder Singh Shergill Samajik Halchal News #ਸਮਾਜਿਕਹਲਚਲਨਿਊਜ਼

ਕੌਣ ਕੌਣ ਚਾਹੁੰਦਾ ਹੈ ਕਿ ਪੰਜਾਬ ਦੇ ਵਿੱਚੋਂ ਝੁੱਗੀ ਝੌਂਪੜੀ ਬਿਲਕੁਲ ਖਤਮ ਕੀਤੀ ਜਾਵੇ Samajik Halchal News    #ਸਮਾਜਿਕਹਲਚਲਨਿਊਜ਼        ...
14/08/2026

ਕੌਣ ਕੌਣ ਚਾਹੁੰਦਾ ਹੈ ਕਿ ਪੰਜਾਬ ਦੇ ਵਿੱਚੋਂ ਝੁੱਗੀ ਝੌਂਪੜੀ ਬਿਲਕੁਲ ਖਤਮ ਕੀਤੀ ਜਾਵੇ Samajik Halchal News #ਸਮਾਜਿਕਹਲਚਲਨਿਊਜ਼

ਤੁਹਾਡੇ ਮੁਤਾਬਕ ਸਭ ਤੋਂ ਵੱਡਾ ਗੱਪੀ..? ਜਾਂ ਝੂਠ ਬੋਲਣ ਵਾਲਾ ਆਗੂ ਕੌਣ ਹੈ Samajik Halchal News    #ਸਮਾਜਿਕਹਲਚਲਨਿਊਜ਼                 ...
14/08/2026

ਤੁਹਾਡੇ ਮੁਤਾਬਕ ਸਭ ਤੋਂ ਵੱਡਾ ਗੱਪੀ..? ਜਾਂ ਝੂਠ ਬੋਲਣ ਵਾਲਾ ਆਗੂ ਕੌਣ ਹੈ Samajik Halchal News #ਸਮਾਜਿਕਹਲਚਲਨਿਊਜ਼

ਹੁਣ ਤਾਂ ਜੰਮਣਾ ਤੇ ਮਰਨਾ ਵੀ ਮਹਿੰਗਾ ਹੋ ਗਿਆ ਓਪਰੇਸ਼ਨ ਬਿਨਾਂ ਜਨਮ ਨਹੀਂ ਹੁੰਦਾ ਵੈਂਟੀਲੇਟਰ ਬਿਨਾਂ ਮੌਤ ਨਹੀਂ ਹੁੰਦੀ ਜ਼ਿੰਦਗੀ ਦੀਆਂ ਸਭ ਤੋਂ ਵ...
14/08/2026

ਹੁਣ ਤਾਂ ਜੰਮਣਾ ਤੇ ਮਰਨਾ ਵੀ ਮਹਿੰਗਾ ਹੋ ਗਿਆ ਓਪਰੇਸ਼ਨ ਬਿਨਾਂ ਜਨਮ ਨਹੀਂ ਹੁੰਦਾ ਵੈਂਟੀਲੇਟਰ ਬਿਨਾਂ ਮੌਤ ਨਹੀਂ ਹੁੰਦੀ ਜ਼ਿੰਦਗੀ ਦੀਆਂ ਸਭ ਤੋਂ ਵੱਡੀਆਂ ਗੱਲਾਂ ਵੀ, ਹੁਣ ਪੈਸਿਆਂ ਦੇ ਸਹਾਰੇ ਚੱਲਦੀਆਂ ਨੇ ਬਿਲਕੁਲ 💯 ਸਹੀ ਗੱਲ ਆ ਰਿਅਲਟੀ ਆ ਅੱਜ ਦੀ Samajik Halchal News #ਸਮਾਜਿਕਹਲਚਲਨਿਊਜ਼

ਪੰਜਾਬ ਲਈ ਖਤਰਨਾਕ ਡੇਢ ਘੰਟੇ 'ਚ ਹੋਈ ਸੁਖਬੀਰ ਬਾਦਲ ਦੀ ਬਾਂਹ ਦੀ ਸਰਜਰੀ 'ਬਾਂਹ 'ਚ ਲੱਗੇ 150 ਟਾਂਕੇ ਤੇ ਹੱਡੀ ਫਰੈਕਚਰ, ਦਿਲ 'ਤੇ ਵਾਰ ਕਰਨ ਦੀ ...
14/08/2026

ਪੰਜਾਬ ਲਈ ਖਤਰਨਾਕ ਡੇਢ ਘੰਟੇ 'ਚ ਹੋਈ ਸੁਖਬੀਰ ਬਾਦਲ ਦੀ ਬਾਂਹ ਦੀ ਸਰਜਰੀ 'ਬਾਂਹ 'ਚ ਲੱਗੇ 150 ਟਾਂਕੇ ਤੇ ਹੱਡੀ ਫਰੈਕਚਰ, ਦਿਲ 'ਤੇ ਵਾਰ ਕਰਨ ਦੀ ਸੀ ਕੋਸ਼ਿਸ਼' ਅੱਜ ਹਵਾਈ ਮਾਰਗ ਰਾਹੀਂ ਲਿਆਂਦੇ ਜਾ ਸਕਦੇ ਪੰਜਾਬ ਕੱਲ੍ਹ ਨਾਂਦੇੜ ਸਾਹਿਬ ਵਿਖੇ ਬਜ਼ੁਰਗ ਨਿਹੰਗ ਸਿੰਘ ਵੱਲੋਂ ਖੰਜਰ ਨਾਲ ਕੀਤਾ ਗਿਆ ਸੀ ਵਾਰ Samajik Halchal News #ਸਮਾਜਿਕਹਲਚਲਨਿਊਜ਼

ਬੇਅਦਬੀਆਂ ਦਾ ਰੋਸ ਹਮੇਸ਼ਾ ਸਿੱਖ ਕੌਮ ਦੇ ਮਨਾਂ 'ਚ ਰਹੇਗਾ,ਸੁਖਬੀਰ ਬਾਦਲ 'ਤੇ ਹੋਏ ਹਮਲੇ ਦੀ ਅਸੀਂ ਪ੍ਰੋੜਤਾ ਨਹੀਂ ਕਰਦੇ Samajik Halchal News...
14/08/2026

ਬੇਅਦਬੀਆਂ ਦਾ ਰੋਸ ਹਮੇਸ਼ਾ ਸਿੱਖ ਕੌਮ ਦੇ ਮਨਾਂ 'ਚ ਰਹੇਗਾ,ਸੁਖਬੀਰ ਬਾਦਲ 'ਤੇ ਹੋਏ ਹਮਲੇ ਦੀ ਅਸੀਂ ਪ੍ਰੋੜਤਾ ਨਹੀਂ ਕਰਦੇ Samajik Halchal News #ਸਮਾਜਿਕਹਲਚਲਨਿਊਜ਼

ਇਸ ਵਿੱਚ ਕੀ ਰਾਜ ਏ ਤੁਸੀਂ ਦੱਸ ਸਕਦੇ ਓ,ਨਾਂਦੇੜ ਸਾਹਿਬ 'ਚ ਹਮਲੇ ਤੋਂ ਬਾਅਦ ਜ਼ਖਮੀ ਹੋਏ ਸੁਖਬੀਰ ਸਿੰਘ ਬਾਦਲ ਨੇ ਆਪਣੇ ਸ਼ੋਸਲ ਮੀਡੀਆਂ 'ਤੇ ਸਾਂਝੀ ...
14/08/2026

ਇਸ ਵਿੱਚ ਕੀ ਰਾਜ ਏ ਤੁਸੀਂ ਦੱਸ ਸਕਦੇ ਓ,ਨਾਂਦੇੜ ਸਾਹਿਬ 'ਚ ਹਮਲੇ ਤੋਂ ਬਾਅਦ ਜ਼ਖਮੀ ਹੋਏ ਸੁਖਬੀਰ ਸਿੰਘ ਬਾਦਲ ਨੇ ਆਪਣੇ ਸ਼ੋਸਲ ਮੀਡੀਆਂ 'ਤੇ ਸਾਂਝੀ ਕੀਤੀ ਤਸਵੀਰ Samajik Halchal News #ਸਮਾਜਿਕਹਲਚਲਨਿਊਜ਼

ਇਸ ਤਰ੍ਹਾਂ ਕਿਉਂ ਹੋਇਆ, ਆਉਣ ਵਾਲੇ ਸਮੇਂ ਵਿੱਚ ਕੋਈ ਬਹੁਤ ਵੱਡਾ ਬਦਲਾਅ ਤਾਂ ਨਹੀਂ ਹੋਣ ਜਾ ਰਿਹਾ,ਸੁਖਬੀਰ ਸਿੰਘ ਬਾਦਲ ਤੇ ਹਮਲਾ ਕਰਨ ਵਾਲੇ ਨਿਹੰਗ...
14/08/2026

ਇਸ ਤਰ੍ਹਾਂ ਕਿਉਂ ਹੋਇਆ, ਆਉਣ ਵਾਲੇ ਸਮੇਂ ਵਿੱਚ ਕੋਈ ਬਹੁਤ ਵੱਡਾ ਬਦਲਾਅ ਤਾਂ ਨਹੀਂ ਹੋਣ ਜਾ ਰਿਹਾ,ਸੁਖਬੀਰ ਸਿੰਘ ਬਾਦਲ ਤੇ ਹਮਲਾ ਕਰਨ ਵਾਲੇ ਨਿਹੰਗ ਸਿੰਘ ਦੀ ਤਸਵੀਰ ਆਈ ਸਾਹਮਣੇ Samajik Halchal News #ਸਮਾਜਿਕਹਲਚਲਨਿਊਜ਼

ਤੇਜੀ ਨਾਲ ਹੋ ਰਹੀ ਵਾਇਰਲ ਪੋਸਟ ਬਾਰੇ ਤੁਹਾਡੇ ਕੀ ਵਿਚਾਰ ਹਨ ਸਾਥੀਉ ਆਪਣੇ ਵਿਚਾਰ ਸਾਂਝੇ ਜਰੂਰ ਕਰਿਓ,ਸੁਖਬੀਰ ਬਾਦਲ ’ਤੇ ਮੁੜ ਹੋਏ ਹਮਲੇ ਨੂੰ ਲੈ ...
14/08/2026

ਤੇਜੀ ਨਾਲ ਹੋ ਰਹੀ ਵਾਇਰਲ ਪੋਸਟ ਬਾਰੇ ਤੁਹਾਡੇ ਕੀ ਵਿਚਾਰ ਹਨ ਸਾਥੀਉ ਆਪਣੇ ਵਿਚਾਰ ਸਾਂਝੇ ਜਰੂਰ ਕਰਿਓ,ਸੁਖਬੀਰ ਬਾਦਲ ’ਤੇ ਮੁੜ ਹੋਏ ਹਮਲੇ ਨੂੰ ਲੈ more... Samajik Halchal News #ਸਮਾਜਿਕਹਲਚਲਨਿਊਜ਼

ਕੁੱਝ ਦਿਨ ਪਹਿਲਾਂ ਵਾਪਰੀ ਘਟਨਾ ਬਾਰੇ ਤੁਹਾਡੇ ਕੀ ਵਿਚਾਰ ਹਨ,ਇਸ ਤਰ੍ਹਾਂ ਦੇ ਵਾਕਿਆਂ ਨਾਲ ਕੀ ਸਿੱਖ ਕੌਮ ਚ ਗਿਰਾਵਟ ਆਵੇਗੀ ਜਾਂ..? ਡੇਢ ਘੰਟੇ 'ਚ...
14/08/2026

ਕੁੱਝ ਦਿਨ ਪਹਿਲਾਂ ਵਾਪਰੀ ਘਟਨਾ ਬਾਰੇ ਤੁਹਾਡੇ ਕੀ ਵਿਚਾਰ ਹਨ,ਇਸ ਤਰ੍ਹਾਂ ਦੇ ਵਾਕਿਆਂ ਨਾਲ ਕੀ ਸਿੱਖ ਕੌਮ ਚ ਗਿਰਾਵਟ ਆਵੇਗੀ ਜਾਂ..? ਡੇਢ ਘੰਟੇ 'ਚ ਹੋਈ ਸੁਖਬੀਰ ਬਾਦਲ ਦੀ ਸਰਜਰੀ 'ਬਾਂਹ 'ਚ 150 ਟਾਂਕੇ, ਹੱਡੀ ਫਰੈਕਚਰ, ਦਿਲ 'ਤੇ ਵਾਰ ਕਰਨ ਦੀ ਸੀ ਕੋਸ਼ਿਸ਼' ਅੱਜ ਹਵਾਈ ਮਾਰਗ ਰਾਹੀਂ ਲਿਆਂਦੇ ਜਾ ਸਕਦੇ ਪੰਜਾਬ ਕੱਲ੍ਹ ਨਾਂਦੇੜ ਸਾਹਿਬ ਵਿਖੇ ਬਜ਼ੁਰਗ ਨਿਹੰਗ ਸਿੰਘ ਵੱਲੋਂ ਖੰਜ਼ਰ ਨਾਲ ਕੀਤਾ ਗਿਆ ਸੀ ਵਾਰ Samajik Halchal News #ਸਮਾਜਿਕਹਲਚਲਨਿਊਜ਼

Address

Chachowali Amritsar Punjab Majitha
Amritsar
143502

Alerts

Be the first to know and let us send you an email when Samajik Halchal News posts news and promotions. Your email address will not be used for any other purpose, and you can unsubscribe at any time.

Contact The Organization

Send a message to Samajik Halchal News:

Shortcuts

Share

Category