Deep sidhu fan club ਦੀਪ ਸਿੱਧੂ ਫੈਨ ਕਲੱਬ

  • Home
  • India
  • Amritsar
  • Deep sidhu fan club ਦੀਪ ਸਿੱਧੂ ਫੈਨ ਕਲੱਬ

Deep sidhu fan club ਦੀਪ ਸਿੱਧੂ ਫੈਨ ਕਲੱਬ ਇਹ ਪੇਜ ਦੀਪ ਬਾਈ ਦੇ ਚਾਹੁੰਣ ਵਾਲਿਆ ਦਾ ਹੈ, ਆਉ ਸਾਰੇ ਰਲ ਮਿਲ ਦੀਪ ਬਾਈ ਦੀ ਸੋਚ ਤੇ ਪਹਿਰਾ ਦਈਏ
(1)

15/08/2026

ਅਜ਼ਾਦੀ ਦੀਪ ਸਿੱਧੂ ਬਾਈ ਜੀ ਅਸਲ ਗੱਲ ਦੱਸਦੇ ਹੋਏ।
#ਦੀਪ_ਸਿੱਧੂ_ਫੈਨ_ਕਲੱਬ

ਕਿ ਇਦਾ ਦੇ ਹੁੰਦੇ ਨੇ ਪੰਥਕ ਚੇਹਰੇ, ਜੋ ਸਿਖਾ ਦੇ ਦੁਸ਼ਮਣਾ ਨੂੰ ਨਮਸਕਾਰ ਕਰ ਸਰਧਾਜਲੀ ਦੇ ਰਹੇ ਨੇ ਏ ਕੁਜ ਦੇਖ ਕਿੰਨੀ ਦੁਖੀ ਹੋਵੇਗੀ ਸਾਡੇ ਦੀਪ ਸ...
12/08/2026

ਕਿ ਇਦਾ ਦੇ ਹੁੰਦੇ ਨੇ ਪੰਥਕ ਚੇਹਰੇ, ਜੋ ਸਿਖਾ ਦੇ ਦੁਸ਼ਮਣਾ ਨੂੰ ਨਮਸਕਾਰ ਕਰ ਸਰਧਾਜਲੀ ਦੇ ਰਹੇ ਨੇ
ਏ ਕੁਜ ਦੇਖ ਕਿੰਨੀ ਦੁਖੀ ਹੋਵੇਗੀ ਸਾਡੇ ਦੀਪ ਸਿੱਧੂ ਦੀ ਰੂਹ
ਕੇ ਮੈਂ ਆ ਕੁਜ ਕਰਨ ਲਈ ਬਣਾਈ ਸੀ ਜਥੇਬੰਦੀ
ਦੀਪ ਤਾ ਕਹਿੰਦਾ ਸੀ ਕੇ ਗੁਰੂ ਸਾਹਬ ਨੇ ਕਿਹਾ ਜੋ ਕੇ ਮੈਨੂੰ ਲੱਖਾ ਨਹੀ ਆ ਚਾਲੀ ਬਹੁਤ ਆ ਤੇ ਦੀਪ ਨੇ ਵੀ ਗੁਰੂ ਸਾਹਬ ਵਾਂਗ ਕਿਹਾ ਕੇ ਲੱਖਾ ਦੀ ਲੋੜ ਨਹੀਂ ਸੱਚੇ ਸੁੱਚੇ ਗੁਰੂ ਦੇ ਸਿੰਧਾਤ ਤੇ ਚੱਲਣ ਵਾਲੇ ੪੦ ਬਹੁਤ ਆ
ਪਰ ਆ ਲੋਕ ਕੌਣ ਨੇ ਦੱਸਿਓ ਜਰੂਰੂ
ਅੱਜ ਟਾਈਮ ਆ ਬੋਲਣ ਦਾ ਕਿ ਇਦਾ ਦੇ ਆਗੂ ਚਾਹੀਦੇ ਨੇ ਜਾ ਸੱਚ ਤੇ ਦੀਪ ਦੀ ਸੋਚ ਤੇ ਚੱਲਣ ਵਾਲੇ ਫ਼ੈਸਲਾ ਤੁਹਾਡੇ ਹੱਥ ਆ
ਅਸੀ ਗੁਰੂ ਸਾਹਿਬਾਨ , ਸ੍ਰੀ ਅਕਾਲ ਤਖ਼ਤ ਸਾਹਿਬ ਤੇ ਦੀਪ ਸਿੱਧੂ ਦੀ ਸੋਚ ਨੂੰ ਸਮਰਪਿਤ ਆ ਨਾ ਕੋਈ ਲਾਲਚ ਨਾ ਕਿਸੇ ਦੀ ਅਧੀਨਤਾ
ਬਰਨਾਲੇ ਦਾ ਪੰਥਕ ਚਿਹਰਾ 🫣 ਬਰਨਾਲਾ ਤੋ ਅਕਾਲੀ ਦਲ ਵਾਰਿਸ ਪੰਜਾਬ ਦਾ ਜਿਲਾ ਪ੍ਰਧਾਨ
ਅਸੀ ਬਨੇਤੀ ਕਰਦੇ ਆ ਕੇ ਇਸ ਨੂੰ ਪ੍ਰਧਾਨਗੀ ਤੋ ਉਤਾਰ ਕੇ ਕਿਸੇ ਸੁਗਿਰਧ ਪੰਥਕ ਬੰਦੇ ਨੂੰ ਜਿਲਾ ਪ੍ਰਧਾਨ ਬਣਾਇਆ ਜਾਵੇ 🙏
ਪੰਥ ਦੀ ਬੇੜੀ ਚ ਵੱਟੇ ਪਾਉਣ ਵਾਲਿਆਂ ਦੀ ਕਤੀੜ
ਲਾਲਾ ਜਗਤ ਨਰਾਇਣ ਨੂੰ ਸੱਚੀ ਸ਼ਰਧਾਂਜਲੀ ਭੇਟ ਕਰ ਰਿਹਾ।

ਵਾਲਿਓ ਕੀਹਨੇ ਕੀਹਨੇ ਇਸ ਪੰਥਕ ਨੂੰ ਪੰਥ ਦੇ ਅਹਿਮ ਸੰਘਰਸ਼ਾਂ ਵਿੱਚ ਲੜਦਿਆਂ ਦੇਖਿਆ???
ਦੱਸਿਓ????

ਉਹਦਾ ਮਹਿਲਾ ਤੋਂ ਕੁੱਲੀਆਂ ਚ ਆਉਣਾ ਆਮ ਨਹੀਂ ਸੀ।ਉਹਦਾ ਸੁੱਤਿਆਂ ਨੂੰ ਆ ਕੇ ਜਗਾਣਾ ਆਮ ਨਹੀਂ ਸੀ।ਦੁਸ਼ਮਣ ਦੀਆਂ ਨੀਤੀਆਂ ਤੋਂ ਜਾਣੂ ਕਰਵਾਉਣਾ ਆਮ ਨ...
09/08/2026

ਉਹਦਾ ਮਹਿਲਾ ਤੋਂ ਕੁੱਲੀਆਂ ਚ ਆਉਣਾ ਆਮ ਨਹੀਂ ਸੀ।
ਉਹਦਾ ਸੁੱਤਿਆਂ ਨੂੰ ਆ ਕੇ ਜਗਾਣਾ ਆਮ ਨਹੀਂ ਸੀ।
ਦੁਸ਼ਮਣ ਦੀਆਂ ਨੀਤੀਆਂ ਤੋਂ ਜਾਣੂ ਕਰਵਾਉਣਾ ਆਮ ਨਹੀਂ ਸੀ।
ਗੱਲ ਹੋਂਦ ਦੀ ਕਰਕੇ ਦਿਖਾਉਣਾ ਆਮ ਨਹੀਂ ਸੀ।
ਜੌ ਚਿਣਗ ਉਹ ਲਗਾ ਤੁਰ ਗਿਆ ਉਹਦਾ ਭਾਂਬੜ ਮਹਿਲਾਂ ਨੂੰ ਤੰਗ ਕਰੇ ਬੜਾ।
ਅੱਜ ਵੀ ਜਦੋਂ ਪੰਜ਼ਾਬ ਤੇ ਭੀੜ ਪੈਂਦੀ ਦੀਪ ਸਿੱਧੂ ਆਖੇ ਮੈਂ ਫੇਰ ਖੜਾ।
ਮੈਂ ਫੇਰ ਖੜਾ #ਲਾਡੀਮਾਛੀਵਾੜਾਸਾਹਿਬ

#ਸ਼ੰਭੂਮੋਰਚੇਵਾਲੇ
#ਦੀਪ_ਸਿੱਧੂ_ਫੈਨ_ਕਲੱਬ

07/08/2026

ਦੀਪ ਸਿੱਧੂ ਦੇ ਬੋਲ

06/08/2026

ਇਹ ਸ਼ੇਰਾਂ ਦੀ ਕੌਮ ਆ ਇਹ ਬਣੇ ਈ ਐ ਆ।
#ਦੀਪ_ਸਿੱਧੂ_ਫੈਨ_ਕਲੱਬ

ਕੌਣ ਕੌਣ ਜਾਣਦਾ ਆ ਜਥੇਦਾਰ ਸਾਬ ਦੇ ਸਪੁੱਤਰ ਨੂੰ ਔਰ ਉਹਨਾਂ ਦਾ ਨਾਮ ਕੀ ਹੈ। #ਦੀਪ_ਸਿੱਧੂ_ਫੈਨ_ਕਲੱਬ
05/08/2026

ਕੌਣ ਕੌਣ ਜਾਣਦਾ ਆ ਜਥੇਦਾਰ ਸਾਬ ਦੇ ਸਪੁੱਤਰ ਨੂੰ ਔਰ ਉਹਨਾਂ ਦਾ ਨਾਮ ਕੀ ਹੈ।
#ਦੀਪ_ਸਿੱਧੂ_ਫੈਨ_ਕਲੱਬ

02/08/2026

ਆਖਰੀ ਅਪੀਲ ਸੀ ਦੀਪ ਸਿੱਧੂ ਬਾਈ ਜੀ ਦੀ ਸੋਚਿਆ ਤੁਹਾਡੇ ਤੱਕ ਪਹੁੰਚਦੀ ਕਰ ਦਿਆ।
#ਦੀਪ_ਸਿੱਧੂ_ਫੈਨ_ਕਲੱਬ

31/07/2026

ਅੱਜ ਤੱਕ ਕਿਸੇ ਮਸਲੇ ਤੇ ਦੀਪ ਸਿੱਧੂ ਬਾਈ ਜੀ ਵਾਂਗ ਦਲੀਲ ਦੇਣ ਵਾਲਾ ਬੰਦਾ ਨਹੀਂ ਦੇਖਿਆ। ਗੱਲ ਖਾਲਿਸਤਾਨ ਦੀ ਸਹਿਜ ਭਾਵਨਾ ਨਾਲ ਕਰ ਦਿੰਦਾ ਸੀ ਔਰ ਸਟੇਟ ਇਸੇ ਗੱਲੋਂ ਡਰਦੀ ਸੀ।
#ਦੀਪ_ਸਿੱਧੂ_ਫੈਨ_ਕਲੱਬ

Address

Amritsar
143001

Website

Alerts

Be the first to know and let us send you an email when Deep sidhu fan club ਦੀਪ ਸਿੱਧੂ ਫੈਨ ਕਲੱਬ posts news and promotions. Your email address will not be used for any other purpose, and you can unsubscribe at any time.

Shortcuts

Share