PB02 Majha News

PB02 Majha News POLITICAL & SOCIAL UPDATES-
Article 19, The State Guarantees Freedom of Speech and Expression to Every Person of India.

PB02 Majha News
https://youtube.com/

ਉਸਤਾਦ ਲੋਕ ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਜੀ ਨੇ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਜੂਨ 1984 ਦੀ ਗੋਲੀਬਾਰੀ ਦੌਰਾਨ ਉਹ ਸ੍ਰੀ ਦਰਬਾਰ ਸਾਹਿਬ ...
11/06/2026

ਉਸਤਾਦ ਲੋਕ ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਜੀ ਨੇ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਜੂਨ 1984 ਦੀ ਗੋਲੀਬਾਰੀ ਦੌਰਾਨ ਉਹ ਸ੍ਰੀ ਦਰਬਾਰ ਸਾਹਿਬ ਅੰਦਰ ਕੀਰਤਨ ਕਰਦੇ ਰਹੇ।"
ਇਸ ਤਰੀਕੇ ਨਾਲ ਗੱਲ ਉਨ੍ਹਾਂ ਦੇ ਆਪਣੇ ਬਿਆਨ ਦੇ ਰੂਪ ਵਿੱਚ ਪੇਸ਼ ਹੁੰਦੀ ਹੈ ਸਿੱਖ ਪੰਥ ਦੇ ਉਪਰ ਇਸ ਮਹਾਨ ਗੁਰੂ ਘਰ ਦੇ ਅੰਦਰ ਗੁਰੂ ਆਸ਼ੇ ਅਨੁਸਾਰ ਕੀਰਤਨ ਕਰਨ ਵਾਲੇ ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਜੀ ਦਾ, ਉਹਨਾਂ ਦੀ ਸੇਵਾ ਸਮੱਰਪਣ ਅਤੇ ਉਹਨਾਂ ਦਾ ਕੀਰਤਨ ਸਦਾ ਯਾਦ ਰਹੇਗਾ PB02 Majha News ਾਝਾਨਿਊਜ਼ #ਭਾਈ_ਨਿਰਮਲ_ਸਿੰਘ_ਖਾਲਸਾ

ਨਵਾਂ ਨੌਂ ਦਿਨ ਪੁਰਾਣਾ ਸੌ ਦਿੰਨ, ਸਿਆਣਿਆਂ ਦਾ ਕਥਨ ਸੱਚ ਹੈ PB02 Majha News    ਾਝਾਨਿਊਜ਼
17/05/2026

ਨਵਾਂ ਨੌਂ ਦਿਨ ਪੁਰਾਣਾ ਸੌ ਦਿੰਨ, ਸਿਆਣਿਆਂ ਦਾ ਕਥਨ ਸੱਚ ਹੈ PB02 Majha News ਾਝਾਨਿਊਜ਼

ਜੇ ਤੁਹਾਡਾ ਵਿਰੋਧੀ ਕੋਈ ਚੰਗਾ ਕੰਮ ਕਰਦਾ ਏ,ਉਸ ਦੀ ਹੌਸਲਾ ਅਫਜ਼ਾਈ ਕਰਨੀ ਚਾਹੀਦੀ ਹੈ,ਪੰਜਾਬ ਤੋਂ ਰਾਜ ਸਭਾ MP ਰਾਘਵ ਚੱਢਾ ਨੇ ਸੰਸਦ 'ਚ ਚੁੱਕਿਆ ...
11/03/2026

ਜੇ ਤੁਹਾਡਾ ਵਿਰੋਧੀ ਕੋਈ ਚੰਗਾ ਕੰਮ ਕਰਦਾ ਏ,ਉਸ ਦੀ ਹੌਸਲਾ ਅਫਜ਼ਾਈ ਕਰਨੀ ਚਾਹੀਦੀ ਹੈ,ਪੰਜਾਬ ਤੋਂ ਰਾਜ ਸਭਾ MP ਰਾਘਵ ਚੱਢਾ ਨੇ ਸੰਸਦ 'ਚ ਚੁੱਕਿਆ ਆਮ ਲੋਕਾਂ ਦਾ ਮੁੱਦਾ ਇਸ ਬਾਰੇ ਤੁਹਾਡੇ ਕੀ ਵਿਚਾਰ ਹਨ ਆਪਣੇ ਸੁਝਾਅ ਕੁਮੈਂਟਾਂ ਰਾਹੀ ਸਾਂਝੇ ਜਰੂਰ ਕਰਿਓ PB02 Majha News #ਪੀਬੀ02ਮਾਝਾਨਿਊਜ਼

ਭਗਵੰਤ ਮਾਨ ਨੂੰ ਪੰਜਾਬ ਦੇ CM, 27 ਵਿੱਚ ਕੀ ਦੁਬਾਰਾ ਬਣਨਗੇ , ਜਾਂ ਕਿੰਨੇ ਪ੍ਰਤੀਸ਼ਤ ਸੰਭਾਵਨਾ ਹੈ ਦੁਬਾਰਾ CM ਬਣਨ ਦੇ PB02 Majha News  #ਪੀ...
11/03/2026

ਭਗਵੰਤ ਮਾਨ ਨੂੰ ਪੰਜਾਬ ਦੇ CM, 27 ਵਿੱਚ ਕੀ ਦੁਬਾਰਾ ਬਣਨਗੇ , ਜਾਂ ਕਿੰਨੇ ਪ੍ਰਤੀਸ਼ਤ ਸੰਭਾਵਨਾ ਹੈ ਦੁਬਾਰਾ CM ਬਣਨ ਦੇ PB02 Majha News #ਪੀਬੀ02ਮਾਝਾਨਿਊਜ਼

27/02/2026

ਆਮ ਪਬਲਿਕ ਨੂੰ ਜਿਉਂਣ ਦਿਓ ਲੋਕਾਂ ਦੇ ਰਸਤੇ ਬੰਦ ਨਾ ਕਰੋ, ਲੋਕਾਂ ਨੂੰ ਤੰਗ ਨਾ ਕਰੋ PB02 Majha News #ਪੀਬੀ02ਮਾਝਾਨਿਊਜ਼

ਸੋਸ਼ਲ ਮੀਡੀਆ ਤੇ ਹੋ ਰਹੀ ਵਾਇਰਲ ਪੋਸਟ ਬਾਰੇ ਤੁਹਾਡੇ ਕੀ ਵਿਚਾਰ ਹਨ, ਆਪਣੇ ਵਿਚਾਰ ਕੁਮੈਂਟਾਂ ਰਾਹੀ ਸਾਡੇ ਨਾਲ ਸਾਝੇ ਜਰੂਰ ਕਰਿਓ  PB02 Majha N...
27/02/2026

ਸੋਸ਼ਲ ਮੀਡੀਆ ਤੇ ਹੋ ਰਹੀ ਵਾਇਰਲ ਪੋਸਟ ਬਾਰੇ ਤੁਹਾਡੇ ਕੀ ਵਿਚਾਰ ਹਨ, ਆਪਣੇ ਵਿਚਾਰ ਕੁਮੈਂਟਾਂ ਰਾਹੀ ਸਾਡੇ ਨਾਲ ਸਾਝੇ ਜਰੂਰ ਕਰਿਓ PB02 Majha News #ਪੀਬੀ02ਮਾਝਾਨਿਊਜ਼

ਇਸ ਸੋਸ਼ਲ ਮੀਡੀਆ ਤੇ ਹੋ ਰਹੀ ਵਾਇਰਲ ਪੋਸਟ ਤੋਂ ਸਾਨੂੰ ਤੁਹਾਨੂੰ ਥੋਹੜਾ ਬਹੁਤ ਸੋਚਣ ਦੀ ਸਮਝਣ ਦੀ ਜ਼ਰੂਰਤ ਏ ਸਾਥੀਉ PB02 Majha News  #ਪੀਬੀ02...
27/02/2026

ਇਸ ਸੋਸ਼ਲ ਮੀਡੀਆ ਤੇ ਹੋ ਰਹੀ ਵਾਇਰਲ ਪੋਸਟ ਤੋਂ ਸਾਨੂੰ ਤੁਹਾਨੂੰ ਥੋਹੜਾ ਬਹੁਤ ਸੋਚਣ ਦੀ ਸਮਝਣ ਦੀ ਜ਼ਰੂਰਤ ਏ ਸਾਥੀਉ PB02 Majha News #ਪੀਬੀ02ਮਾਝਾਨਿਊਜ਼

ਆਪਣੇ ਵਿਚਾਰ ਸਾਂਝੇ ਜਰੂਰ ਕਰਿਓ ਕੀ ਸਹੀ ਹੋ ਰਿਹਾ ਜਾਂ..?ਰਵਨੀਤ ਬਿੱਟੂ ਨੂੰ ਗੱਦਾਰ ਕਹਿਣ 'ਤੇ ਰਾਹੁਲ ਗਾਂਧੀ 'ਤੇ ਭੜਕੇ ਮਨਜਿੰਦਰ ਸਿੰਘ ਸਿਰਸਾ P...
05/02/2026

ਆਪਣੇ ਵਿਚਾਰ ਸਾਂਝੇ ਜਰੂਰ ਕਰਿਓ ਕੀ ਸਹੀ ਹੋ ਰਿਹਾ ਜਾਂ..?ਰਵਨੀਤ ਬਿੱਟੂ ਨੂੰ ਗੱਦਾਰ ਕਹਿਣ 'ਤੇ ਰਾਹੁਲ ਗਾਂਧੀ 'ਤੇ ਭੜਕੇ ਮਨਜਿੰਦਰ ਸਿੰਘ ਸਿਰਸਾ PB02 Majha News #ਪੀਬੀ02ਮਾਝਾਨਿਊਜ਼

ਮਚਿਆ ਪਿਆ ਸੋਸ਼ਲ ਮੀਡੀਆ ਤੇ ਹੜਕੰਪ‘ ਕੀ ਮਜੀਠੀਆ ਦੇ ਬਾਹਰ ਆਉਣ ਦਾ ਨੁਕਸਾਨ ਸੁਖਬੀਰ ਸਿੰਘ ਬਾਦਲ ਨੂੰ ਹੋਵੇਗਾ’ PB02 Majha News    #ਪੀਬੀ02ਮਾ...
05/02/2026

ਮਚਿਆ ਪਿਆ ਸੋਸ਼ਲ ਮੀਡੀਆ ਤੇ ਹੜਕੰਪ‘ ਕੀ ਮਜੀਠੀਆ ਦੇ ਬਾਹਰ ਆਉਣ ਦਾ ਨੁਕਸਾਨ ਸੁਖਬੀਰ ਸਿੰਘ ਬਾਦਲ ਨੂੰ ਹੋਵੇਗਾ’ PB02 Majha News #ਪੀਬੀ02ਮਾਝਾਨਿਊਜ਼

ਦੇਖ ਲਵੋ ਸਾਥੀਉ ਉਸ ਕਰਤਾਰ ਦੇ ਰੰਗ,ਸੱਭ ਫੜੇ ਜਾਣਗੇ ਥੋਖਾ ਧੜੀਆਂ ਕਰਨ ਵਾਲੇ!ਭਾਨਾ ਸਿੱਧੂ ਪਾਸਟਰ ਅੰਕੁਰ ਨਰੂਲਾ ਨੂੰ ਕਹਿੰਦੇ ਇਸਨੇ 37 ਲੱਖ ਦੀ ਠ...
08/12/2025

ਦੇਖ ਲਵੋ ਸਾਥੀਉ ਉਸ ਕਰਤਾਰ ਦੇ ਰੰਗ,ਸੱਭ ਫੜੇ ਜਾਣਗੇ ਥੋਖਾ ਧੜੀਆਂ ਕਰਨ ਵਾਲੇ!ਭਾਨਾ ਸਿੱਧੂ ਪਾਸਟਰ ਅੰਕੁਰ ਨਰੂਲਾ ਨੂੰ ਕਹਿੰਦੇ ਇਸਨੇ 37 ਲੱਖ ਦੀ ਠੱਗੀ ਮਾਰੀ ਨਾਲੇ ਕਹਿੰਦੇ ਆ ਸਾਡੇ ਇਲਾਕੇ ਚੇ ਵੜਕੇ ਦਿਖਾਵੇ ਇਹਨੂੰ ਅਸ਼ੀ ਦੱਸਾਂਗੇ ਕਿਵੇਂ ਠੱਗੀਆਂ ਵੱਜਦੀਆਂ ਨੇ ਭਾਨੇ ਸਿੱਧੂ ਨੇ ਮੀਡੀਆ ਨੂੰ ਕਿਹਾ ਕਿ ਮੈਂ ਕੈਂਸਰ ਦਾ ਕੈਂਪ ਲਾਇਆ ਸੀ ਉਹਦੇ ਵਿੱਚੋ 100 ਬੰਦਿਆ ਨੂੰ ਕੈਂਸਰ ਹੋਵੇਗਾ ਆ ਆਪਣੇ ਚਮਤਕਾਰ ਨਾਲ ਉਹਨਾਂ ਨੂੰ ਠੀਕ ਕਰਕੇ ਦਿਖਾ ਦੇਵੇ ਫਿਰ ਮੇ ਮਨਾਂ ਇਸ ਵਿੱਚ ਭਾਨਾ ਸਿੱਧੂ ਗਲਤ ਆ ਜਾ ਅੰਕੁਰ ਨਰੂਲਾ ਹੁਣ ਲੋਕ ਹੀ ਦੱਸਣਗੇ PB02 Majha News #ਪੀਬੀਜੀਰੋਟੂਮਾਝਾਨਿਊਜ਼

Address

148
Amritsar
143502

Alerts

Be the first to know and let us send you an email when PB02 Majha News posts news and promotions. Your email address will not be used for any other purpose, and you can unsubscribe at any time.

Contact The Organization

Send a message to PB02 Majha News:

Shortcuts

Share

Category