Gurinder bajwa

Gurinder bajwa Bajwa ਮਝੈਲ ਪੰਜਾਬ ਦੇ ਹੱਕ ਲੈਣੇ ਲੋਕਾਂ ਦੀ ਆਵਾਜ਼ ਬਣਕੇ।
ਗੁਰਿੰਦਰ ਬਾਜਵਾ ਮਝੈਲ

28/03/2026
 #ਦਿਓ ਹੌਸਲਾ ਪਤੀ ਪਤਨੀ ਹੋਏ ਇੱਕ ਮਿਸਾਲ ਕਾਇਮ ਕੀਤੀ ਹੈ ਤਲਾਕ ਤੋਂ ਬਾਅਦ ਵਿੱਚ ਬੱਚਿਆਂ ਦੇ ਲਈ ਹੋਏ ਇੱਕਠੇ ਕਮੈਂਟਾਂ ਵਿੱਚ ਦੱਸੋ ਕੀ ਕਿਹਣਾ ਚਾਹ...
14/02/2026

#ਦਿਓ ਹੌਸਲਾ ਪਤੀ ਪਤਨੀ ਹੋਏ ਇੱਕ ਮਿਸਾਲ ਕਾਇਮ ਕੀਤੀ ਹੈ ਤਲਾਕ ਤੋਂ ਬਾਅਦ ਵਿੱਚ ਬੱਚਿਆਂ ਦੇ ਲਈ ਹੋਏ ਇੱਕਠੇ ਕਮੈਂਟਾਂ ਵਿੱਚ ਦੱਸੋ ਕੀ ਕਿਹਣਾ ਚਾਹੁੰਦੇ ਹੋ

07/02/2026





Bhra bhra
02/02/2026

Bhra bhra

22/01/2026
ਹਾਂਜੀ ਕਿੰਨੇ ਰੁਪਏ ਨੇ ??
20/01/2026

ਹਾਂਜੀ ਕਿੰਨੇ ਰੁਪਏ ਨੇ ??

ਪਾਕਿਸਤਾਨ '' ਜੱਥੇ '' ਦੇ ਨਾਲ ਗੱਈ ਸਰਬਜੀਤ ਕੌਰ ਉਰਫ ਨੂਰ ਹੁਸੈਨ ਤੋਂ ਬਾਅਦ ਹੁਣ ਸੋਸ਼ਲ ਮੀਡੀਆ ਤੇ ਮੈਰੀ, ਮੈਰੀ ਹੋਈ ਪੱਈ ਹੈ।  ‌  ' ਮੈਰੀ ' ...
08/01/2026

ਪਾਕਿਸਤਾਨ '' ਜੱਥੇ '' ਦੇ ਨਾਲ ਗੱਈ ਸਰਬਜੀਤ ਕੌਰ ਉਰਫ ਨੂਰ ਹੁਸੈਨ ਤੋਂ ਬਾਅਦ ਹੁਣ ਸੋਸ਼ਲ ਮੀਡੀਆ ਤੇ ਮੈਰੀ, ਮੈਰੀ ਹੋਈ ਪੱਈ ਹੈ।
‌ ' ਮੈਰੀ ' ਨਾਂਮ ਦੀ ਇਸ ਮੂਵੀ ਨੇਂ ਭਾਰਤ ਅਤੇ ਪਾਕਿਸਤਾਨ ਵਿੱਚ ਤਿਹਲਕਾ ਮਚਾ ਰੱਖਿਆ ਹੈ। ਮੀਡੀਆ ਵਿੱਚ ਮਹੋਲ ਪੂਰਾ ਗਰਮ ਹੈ। ਹੋਵੇ ਵੀ ਕਿਉਂ ਨਾ ਇਸ ਨੇਂ ਸ਼ਾਬਤ ਹੀ ਨਹੀਂ ਕੀਤਾ ਬਲਕਿ ਮੂੰਹ ਤੋਂ ਬੋਲ ਕੇ ਦੱਸ ਦਿਤਾ ।
ਕਿ ਪੁਰਸ਼ ਤੋਂ ਕਿਤੇ ਵੱਧ ਔਰਤ ਨੂੰ ਮਿਲਣ ਦੀ ਭੁਖ ਹੁੰਦੀ ਹੈ ,,,,,,,।
ਇਸ ਨੇਂ ਦੱਸ ਦਿੱਤਾ ਕਿ ਔਰਤ ਜਦੋਂ ਹਬਸ਼ ਵਿਚ ਅੱਨੀ ਹੋ ਜਾਂਦੀ ਹੈ ਤਾਂ ਕਿਸ ਤਰ੍ਹਾਂ ਆਪਣੇ ਖਾਨ ਦਾਨ ਦੀ ਇਜ਼ਤ ਰੋਲਦੀ ਹੈ ।
ਇਸ ਕਰਕੇ ਤਾਂ ਆਖਦੇ ਹਨ ਕਿ,,,,। ਔਰਤ ਚਾਹੇ ਤਾਂ ਸੁਈ ਨਾਲ ਘਰ ਪੱਟ ਦਿੰਦੀ ਹੈ! ਬੰਦਾ ਕਹੀਂ ਲੈਕੇ ਵੀ ਨਹੀਂ ਪੱਟ ਸਕਦਾ ।

Address

Ranjit Vihar
Amritsar
143008

Telephone

+919876220004

Website

Alerts

Be the first to know and let us send you an email when Gurinder bajwa posts news and promotions. Your email address will not be used for any other purpose, and you can unsubscribe at any time.

Contact The Organization

Send a message to Gurinder bajwa:

Share