28/08/2026
ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ!
ਤੁਸੀਂ ਮੇਰੇ ਹਲਕੇ ਦੇ ਵਿਚਕਾਰੋ ਲੰਘਦੀ ਇੱਕ ਸੜਕ ਜਿਹੜੀ ਗੁਰਦੁਆਰਾ ਗੁਰੂ ਕਾ ਬਾਗ ਸਾਹਿਬ ਦੇ ਨੇੜਿਓ ਹੁੰਦੀ ਹੋਈ ਚੇਤਨਪੁਰਾ ਤੋਂ ਸ਼ੁਰੂ ਹੋ ਕੇ ਵਾਇਆਂ ਸੰਤੂ ਨੰਗਲ, ਜਗਦੇਵ ਕਲਾਂ, ਸੈਂਸਰਾ ਕਲਾਂ, ਘੁੱਕੇਵਾਲੀ, ਛੋਟਾ ਤੇੜਾ, ਵੱਡਾ ਤੇੜਾ, ਕਿਆਮਪੁਰ, ਤੇੜੀ, ਪੰਜ ਗਰਾਈ ਨਿੱਜਰਾ ਅਤੇ ਮਹਿਲ ਬੁਖਾਰੀ ਤੱਕ ਜਾਂਦੀ ਹੈ, ਕਰੀਬ 20 ਕਿਲੋਮੀਟਰ ਲੰਬੀ ਸੜਕ ਜਿਸਦੀ ਹਾਲਤ ਬਹੁਤ ਖਰਾਬ ਹੈ, ਤੁਸੀਂ ਇਸ ਸੜਕ ਲਈ 15 ਕਰੋੜ ਰੁਪਏ ਦਿੱਤੇ ਸੀ ਜਿਸ ਨਾਲ ਅੱਜ ਇਸ ਸੜਕ ਦੀ ਰਿਪੇਅਰ ਦਾ ਕੰਮ ਸ਼ੁਰੂ ਹੋ ਗਿਆ ਹੈ।
ਇੱਕ ਵਾਰ ਫਿਰ ਮੈਂ ਪੂਰੇ ਅਜਨਾਲਾ ਹਲਕੇ ਦੇ ਨਿਵਾਸੀਆਂ ਵੱਲੋਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਤੁਸੀਂ ਸਾਡੇ ਹਲਕੇ ਦੀਆਂ ਸੜਕਾਂ ਦੇ ਸੁਧਾਰ ਲਈ ਬਹੁਤ ਵੱਡੀ ਮਦਦ ਕੀਤੀ ਹੈ ਅਤੇ ਕਈ ਮੁੱਖ ਸੜਕਾਂ ਬਣਵਾਈਆਂ ਹਨ।
ਹੁਣ ਮੌਸਮ ਠੀਕ ਹੋਣ ਅਤੇ ਧੁੱਪ ਨਿਕਲਣ ਨਾਲ, ਤੁਹਾਡੇ ਵੱਲੋਂ ਮਨਜ਼ੂਰ ਕੀਤੀਆਂ ਗਈਆਂ ਬਾਕੀ ਸੜਕਾਂ ਦਾ ਕੰਮ ਵੀ ਅੱਜ ਤੋਂ ਸ਼ੁਰੂ ਹੋ ਗਿਆ ਹੈ। ਖਾਸ ਕਰਕੇ ਸਾਡੇ ਹਲਕੇ ਦੇ ਵਿਚਕਾਰੋਂ ਲੰਘਣ ਵਾਲੀ ਇਸ ਮੁੱਖ ਸੜਕ ਦਾ ਕੰਮ ਅੱਜ ਤੋਂ ਸ਼ੁਰੂ ਕਰਵਾਉਣ ਲਈ ਤੁਹਾਡੀ ਬਹੁਤ-ਬਹੁਤ ਮਿਹਰਬਾਨੀ, ਸਰ!
पंजाब के लोकप्रिय मुख्यमंत्री सरदार भगवंत सिंह मान जी, आपका बहुत-बहुत धन्यवाद!
आपने मेरे हलके के बीच में से गुजरने वाली एक सड़क, जो गुरुद्वारा गुरु का बाग साहिब के पास से होती हुई चेतनपुरा से शुरू होकर वाया संतू नंगल, जगदेव कलां, सैंसरा कलां, घुक्केवाली, छोटा तेड़ा, बड़ा तेड़ा, कयामपुर, तेड़ी, पंज गराईं निज्जरां और महल बुखारी तक जाती है—लगभग 20 किलोमीटर लंबी यह सड़क जिसकी हालत बहुत खराब थी—के लिए 15 करोड़ रुपये दिए थे, जिससे आज इस सड़क की मरम्मत का काम शुरू हो गया है।
एक बार फिर मैं पूरे अजनाला हलके के निवासियों की तरफ से आपका बहुत-बहुत धन्यवाद करता हूँ। आपने हमारे हलके की सड़कों के सुधार के लिए बहुत बड़ी मदद की है और कई मुख्य सड़कें बनवाई हैं।
अब मौसम ठीक होने और धूप निकलने के साथ, आपके द्वारा मंजूर की गई बाकी सड़कों का काम भी आज से शुरू हो गया है। खास तौर पर हमारे हलके के बीच से गुजरने वाली इस मुख्य सड़क का काम आज से शुरू करवाने के लिए आपकी बहुत-बहुत मेहरबानी, सर!