Master Harpal Singh

Master Harpal Singh Page is for social welfare and up keeping humanity

16/12/2023
ਅੱਜ ਰੀਈ ਜੈਟ ਹੋਟਲ ਵਿੱਚ ਹਾਈਕਮਾਡ ਵੱਲੋਂ ਭੈਜੇ ਹੋਏ ਸਰਦਾਰ ਹਰਚੰਦ ਸਿੰਘ ਬੰਸਟਰ ਚੈਅਰਮੇਨ ਮਾਰਕੀਟ ਕਮੈਟੀ ਪੰਜਾਬ ਤੇ ਜਰਨਲ ਸੱਕਤਰ ਤੇ ਕਹਮਜੀਤ ਰ...
30/10/2023

ਅੱਜ ਰੀਈ ਜੈਟ ਹੋਟਲ ਵਿੱਚ ਹਾਈਕਮਾਡ ਵੱਲੋਂ ਭੈਜੇ ਹੋਏ ਸਰਦਾਰ ਹਰਚੰਦ ਸਿੰਘ ਬੰਸਟਰ ਚੈਅਰਮੇਨ ਮਾਰਕੀਟ ਕਮੈਟੀ ਪੰਜਾਬ ਤੇ ਜਰਨਲ ਸੱਕਤਰ ਤੇ ਕਹਮਜੀਤ ਰਿੰਟੂ ਤੇ ਪੂਰਬੀ ਦੇ ਕੋਸਲਰ ਜਿਹੜੇ ਆਮ ਪਾਰਟੀ ਵਿੱਚ ਸ਼ਾਮਲ ਹੋਈਆ ਨੂੰ ਵਿਸ਼ਵਾਸ ਦਿੱਤਾ ਕੇ ਸਾਮਲ ਹੋਏ ਕੋਸਲਰਾ ਨੂੰ ਟਿਕਟਾ ਪਹਿਲ ਦੇ ਆਧਾਰ ਤੇ ਦਿੱਤਿਆਂ ਜਾਣ ਗਈਆ ਤੇ ਪਾਰਟੀ ਵਿੱਚ ਪੂਰਾ ਮਾਣ ਦਿੱਤਾ ਜਾਵੇਗਾ ਹਲਕੇ ਐਮ ਐਲ ਜਿਹੜੇ ਕੋਸਲਰਾ ਨੂੰ ਅੱਖੋ ਪਰਖੇ ਕਰ ਰਹੈ ਹਨ ਉਹਨਾਂ ਦਾ ਰੱਜ ਕੇ ਵਿਰੇਧ ਕੀਤਾ ਅਤੇ ਆਪਣੀ ਖਰੀਆਂ ਖਰੀਆਂ ਗੱਲਾਂ ਸੀਣੀਆਂ ਗਈਆਂ ਉਹਨਾਂ ਨੇ ਕਿਹਾ ਕੀ ਤੁਹਾਡੀ ਗੱਲ ਹਾਈ ਕਮਾਨ ਨੂੰ ਦੱਸੀਆਂ ਜਾਣਾਂ ਗਈਆਂ ਤੇ ਕਿਹਾ ਕੇ ਹੱਰ ਮੀਟਿੰਗਾਂ ਵਿੱਚ ਸੱਦੀਆ ਜਾਵੇਗਾ

Address

Amritsar Bypass, Verka
Amritsar
143501

Telephone

+919915350005

Website

Alerts

Be the first to know and let us send you an email when Master Harpal Singh posts news and promotions. Your email address will not be used for any other purpose, and you can unsubscribe at any time.

Share

Category