Kiranpreet Singh Monu - President, Youth Akali Dal, Amritsar - Urban

  • Home
  • India
  • Amritsar
  • Kiranpreet Singh Monu - President, Youth Akali Dal, Amritsar - Urban

Kiranpreet Singh Monu - President, Youth Akali Dal, Amritsar - Urban President Youth Akali Dal, Amritsar (Urban). State Delegate SAD. Assistant Observer ( West, Amritsar

30/08/2026

ਸਿਆਸਤ ਵਿੱਚ ਕਦੀ ਵੀ “ਤੁਲਨਾ ਅਤੇ ਮੁਕਾਬਲੇ” ਦਾ ਹਿੱਸਾ ਨਾ ਬਣੋ,
ਹਮੇਸ਼ਾ ਆਪਣੀ “ਮਿਹਨਤ ਅਤੇ ਸਮਰੱਥਾ” ਤੇ ਭਰੋਸਾ ਰੱਖੋ।🙏.
ਭਰਾ Bikram Singh Majithia

ਲੱਖਾਂ ਰੁਪਏ ਦੀ ਲਾਗਤ ਨਾਲ ਸ਼ੇਰ ਸ਼ਾਹ ਸੂਰੀ ਰੋਡ ਦੇ ਲੋਕਾਂ ਦੀ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਹੱਲ ਕਰਨ ਉਪਰੰਤ ਇਲਾਕਾ ਨਿਵਾਸੀਆਂ ਵਲੋਂ ਧੰਨਵਾ...
17/08/2026

ਲੱਖਾਂ ਰੁਪਏ ਦੀ ਲਾਗਤ ਨਾਲ ਸ਼ੇਰ ਸ਼ਾਹ ਸੂਰੀ ਰੋਡ ਦੇ ਲੋਕਾਂ ਦੀ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਹੱਲ ਕਰਨ ਉਪਰੰਤ ਇਲਾਕਾ ਨਿਵਾਸੀਆਂ ਵਲੋਂ ਧੰਨਵਾਦ ਕੀਤਾ ਅਤੇ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਵੱਖ-ਵੱਖ ਇਲਾਕਿਆਂ ਦੇ ਵਸਨੀਕਾਂ ਨਾਲ ਆਪਣੇ ਵਾਰਡ ਦਫ਼ਤਰ ਵਿੱਚ ਮੁਲਾਕਾਤ ਕਰਕੇ ਉਨਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਸਬੰਧਿਤ ਅਧਿਕਾਰੀਆਂ ਤੇ ਮਹਿਕਮਿਆਂ ਨਲ ਤਾਲਮੇਲ ਕਰਕੇ ਹੱਲ ਕੀਤੇ।

ਰੋਜ਼ਾਨਾ ਦੀ ਤਰ੍ਹਾਂ ਆਪਣੀ ਵਾਰਡ ਦੇ ਲੋਕਾਂ ਅਤੇ ਸਾਥੀਆਂ ਨਾਲ ਮਿਲ ਕੇ ਉਨਾਂ ਦਾ ਹਾਲ-ਚਾਲ ਜਾਣਿਆ ਅਤੇ ਉਨ੍ਹਾਂ ਦੇ ਕੰਮਾਂ ਸਬੰਧੀ ਵਿਚਾਰਾਂ ਕੀਤੀਆ...
12/08/2026

ਰੋਜ਼ਾਨਾ ਦੀ ਤਰ੍ਹਾਂ ਆਪਣੀ ਵਾਰਡ ਦੇ ਲੋਕਾਂ ਅਤੇ ਸਾਥੀਆਂ ਨਾਲ ਮਿਲ ਕੇ ਉਨਾਂ ਦਾ ਹਾਲ-ਚਾਲ ਜਾਣਿਆ ਅਤੇ ਉਨ੍ਹਾਂ ਦੇ ਕੰਮਾਂ ਸਬੰਧੀ ਵਿਚਾਰਾਂ ਕੀਤੀਆਂ।

ਆਪਣੀ ਵਾਰਡ ਦੇ ਨਿਵਾਸੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਸਬੰਧਤ ਕੰਮਾਂ ਦੀ ਜਾਣਕਾਰੀ ਅਤੇ ਉਨ੍ਹਾਂ ਨੂੰ ਤੁਰੰਤ ਪ੍ਰਭਾ...
07/08/2026

ਆਪਣੀ ਵਾਰਡ ਦੇ ਨਿਵਾਸੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਸਬੰਧਤ ਕੰਮਾਂ ਦੀ ਜਾਣਕਾਰੀ ਅਤੇ ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਹੱਲ ਕਰਵਾਇਆ।

ਭਰਾਵਾਂ ਵਰਗੇ ਸੱਜਣ ਜੋ ਹਮੇਸ਼ਾ ਇੱਕ-ਦੂਸਰੇ ਦੀਆਂ ਬਾਹਵਾਂ ਬਣ ਕੇ ਨਿਭਦੇ ਹਨ।🙌
31/07/2026

ਭਰਾਵਾਂ ਵਰਗੇ ਸੱਜਣ ਜੋ ਹਮੇਸ਼ਾ ਇੱਕ-ਦੂਸਰੇ ਦੀਆਂ ਬਾਹਵਾਂ ਬਣ ਕੇ ਨਿਭਦੇ ਹਨ।🙌

26/07/2026

ਪੰਥ ਖਾਲਸਾ ਜਿੰਦਾਬਾਦ।👏.
ਬਹੁਤ-ਬਹੁਤ ਧੰਨਵਾਦ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਅਤੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ।

ਸ਼੍ਰੀ ਅਕਾਲ ਤਖਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ।🙏.ਮੀਰੀ-ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੀਰੀ-ਪੀਰੀ ਦ...
24/07/2026

ਸ਼੍ਰੀ ਅਕਾਲ ਤਖਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ।🙏.
ਮੀਰੀ-ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੀਰੀ-ਪੀਰੀ ਦਿਵਸ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਅੰਮ੍ਰਿਤਸਰ ਤੋਂ ਆਰੰਭ ‘ਮੀਰੀ ਪੀਰੀ ਖ਼ਾਲਸਾ ਮਾਰਚ’ ਦਾ ਸਵਾਗਤ ਸਮੂਹ ਇਲਾਕਾ ਸੰਗਤ ਵਲੋਂ ਪੁਰਾਣੀ ਚੁੰਗੀ ਵਿਖੇ ਕੀਤਾ ਗਿਆ। ਅਤੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਗਵਾਈ। ਇਸ ਮੌਕੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਦਾ ਉਚੇਚੇ ਤੌਰ ਤੇ ਸਨਮਾਨ ਕੀਤਾ ਗਿਆ।

18 ਲੱਖ ਰੁਪਏ ਦੀ ਲਾਗਤ ਨਾਲ ਪੁਰਾਣੀ ਚੁੰਗੀ ਪੌਲੀਟੈਕਨਿਕ ਰੋਡ ਟਰਨ ਤੇ ਆਪਣੇ ਕੌਂਸਲਰ ਕੋਟੇ ਵਿਚੋਂ ਪਾਸ ਕਰਵਾਏ 2-ਨਵੇਂ ਟਿਊਬਵੈਲ ਦੇ ਕੰਮ ਦਾ ਜਾਇ...
17/07/2026

18 ਲੱਖ ਰੁਪਏ ਦੀ ਲਾਗਤ ਨਾਲ ਪੁਰਾਣੀ ਚੁੰਗੀ ਪੌਲੀਟੈਕਨਿਕ ਰੋਡ ਟਰਨ ਤੇ ਆਪਣੇ ਕੌਂਸਲਰ ਕੋਟੇ ਵਿਚੋਂ ਪਾਸ ਕਰਵਾਏ 2-ਨਵੇਂ ਟਿਊਬਵੈਲ ਦੇ ਕੰਮ ਦਾ ਜਾਇਜ਼ਾ-ਮੁਆਇਨਾ ਆਪਣੇ ਸਾਥੀਆਂ ਤੇ ਇਲਾਕਾ ਨਿਵਾਸੀਆਂ ਨੂੰ ਨਾਲ ਲੈਕੇ ਕੀਤਾ। ਇਸ ਨਾਲ ਸਰਵਿਸ ਲੇਨ ਰੋਡ, ਸ਼ੇਰ ਸ਼ਾਹ ਸੂਰੀ ਰੋਡ, ਪੁਰਾਣੀ ਚੁੰਗੀ, ਸ਼ੌਰੀ ਨਗਰ, ਦਸਮੇਸ਼ ਐਵੀਨਿਊ ਦੇ ਵਸਨੀਕਾਂ ਤੇ ਦੁਕਾਨਦਾਰਾਂ ਦੀ ਪੀਣ ਵਾਲੇ ਪਾਣੀ ਨਾਲ ਸਬੰਧਤ ਮੰਗ ਪੂਰੀ ਹੋ ਗਈ ਹੈ।

ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੁਰਾਣੀ ਚੁੰਗੀ ਵਿਖੇ ਗੁਰੂ ਕੇ ਲੰਗਰ ਦੀ ਸੇਵਾ ਵੀਰ ਗੁਰਚਰਨ ਸਿੰਘ ਬੱਲੂ ਅਤੇ ...
14/07/2026

ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੁਰਾਣੀ ਚੁੰਗੀ ਵਿਖੇ ਗੁਰੂ ਕੇ ਲੰਗਰ ਦੀ ਸੇਵਾ ਵੀਰ ਗੁਰਚਰਨ ਸਿੰਘ ਬੱਲੂ ਅਤੇ ਨਰਮਿੰਦਰ ਸਿੰਘ ਗਿੱਲ ਵਲੋਂ ਕਰਵਾਈ ਗਈ। ਜਿਸ ਵਿੱਚ ਸਾਂਰੇ ਸਾਥੀਆਂ ਵਲੋਂ ਹਾਜ਼ਰੀ ਲਗਵਾਈ ਤੇ ਸੇਵਾ ਕੀਤੀ ਗਈ। ਇਸ ਤੋਂ ਇਲਾਵਾ ਵਾਰਡ ਦੇ ਸਾਥੀਆਂ ਨਾਲ ਮੁਲਾਕਾਤ ਕੀਤੀ।

ਆਪਣੇ ਟੀਮ ਦੇ ਸਾਥੀਆਂ ਨਾਲ ਮਿਲ ਕੇ ਸਿਆਸੀ ਅਤੇ ਸਮਾਜਿਕ ਗਤੀਵਿਧੀਆਂ ਸਬੰਧੀ ਚਰਚਾ ਕੀਤੀ।
10/07/2026

ਆਪਣੇ ਟੀਮ ਦੇ ਸਾਥੀਆਂ ਨਾਲ ਮਿਲ ਕੇ ਸਿਆਸੀ ਅਤੇ ਸਮਾਜਿਕ ਗਤੀਵਿਧੀਆਂ ਸਬੰਧੀ ਚਰਚਾ ਕੀਤੀ।

Address

57, Dashmesh Avenue, Ward No. 1, Polytechnic College Road, Near G. N. D. U
Amritsar
143001

Telephone

+919872071234

Website

Alerts

Be the first to know and let us send you an email when Kiranpreet Singh Monu - President, Youth Akali Dal, Amritsar - Urban posts news and promotions. Your email address will not be used for any other purpose, and you can unsubscribe at any time.

Contact The Organization

Send a message to Kiranpreet Singh Monu - President, Youth Akali Dal, Amritsar - Urban:

Shortcuts

Share