Rotary Club of Asr NORTH

Rotary  Club of Asr NORTH i love rotary

Installation ceremony of Rotary club of Amritsar North
28/08/2023

Installation ceremony of Rotary club of Amritsar North

Tree plantation at Baba budha ji hospital
21/08/2023

Tree plantation at Baba budha ji hospital

*Rotary Club Asr North* organised a Speaker Meeting on Saturday 19th August 2023 at Amritsar Club Asr. *Dr Sanjay Khetar...
20/08/2023

*Rotary Club Asr North* organised a Speaker Meeting on Saturday 19th August 2023 at Amritsar Club Asr. *Dr Sanjay Khetarpal, renowned Pediatrics and Dr Kuldip Singh Arora, renowned Physician* were the Keynote Speakers. Very informative talk on *Dengue & Chikengunya in Children, and Viral Fever in Adults* was given. One proposed Member *Mr Atul Mehra with spouse Mrs Minakshi Mehra* were introduced in the meeting. The Meeting ended with a *Cultural Programme* presented by the Members and their Families
*President Rtn Gurmeet Singh Heera, Secy Rtn Varun Kakkar* and team deserves a *Big Applause*

15 August celebration
15/08/2023

15 August celebration

*ਰੋਟਰੀ ਕਲੱਬ ਅੰਮ੍ਰਿਤਸਰ ਨੌਰਥ* ਨੇ ਅੱਜ ਰੋਟੇਰੀਅਨ *ਮਨਿੰਦਰ ਕੌਰ ਅਰੋੜਾ ਜੀ* ਰਹਿਨੁਮਾਈ ਅਤੇ ਪ੍ਰਧਾਨ *ਗੁਰਮੀਤ ਸਿੰਘ ਹੀਰਾ ਜੀ* ਦੀ ਕਮਾਨ ਹੇਠ ...
09/08/2023

*ਰੋਟਰੀ ਕਲੱਬ ਅੰਮ੍ਰਿਤਸਰ ਨੌਰਥ* ਨੇ ਅੱਜ ਰੋਟੇਰੀਅਨ *ਮਨਿੰਦਰ ਕੌਰ ਅਰੋੜਾ ਜੀ* ਰਹਿਨੁਮਾਈ ਅਤੇ ਪ੍ਰਧਾਨ *ਗੁਰਮੀਤ ਸਿੰਘ ਹੀਰਾ ਜੀ* ਦੀ ਕਮਾਨ ਹੇਠ *ਵਣ ਮਹਾ ਉਤਸਵ ਡੀ ਆਰ ਮੌਡਰਨ ਸੀਨੀਅਰ ਸੈਕੰਡਰੀ ਸਕੂਲ, ਜੀ ਟੀ ਰੋਡ, ਅੰਮ੍ਰਿਤਸਰ* ਵਿਖੇ ਫਲਾਂ ਵਾਲੇ, ਦਵਾਈਆਂ ਵਾਲੇ, ਛਾਂ ਦੇਣ ਵਾਲੇ, ਅੰਬ, ਜਾਮਨ, ਸਹਾਜਨਾ, ਨਿੰਮ, ਅਰਜੁਨ ਅਤੇ ਟਾਹਲੀਆ ਦੇ *50 ਦਰਖ਼ਤ ਲੱਗਾ* ਕੇ ਕੀਤਾ। ਪ੍ਰੋਜੈਕਟ ਚੇਅਰਪਰਸਨ *ਰੋਟੇਰੀਅਨ ਮਨਿੰਦਰ ਕੌਰ ਜੀ* ਨੇ ਦੱਸਿਆ ਕਿ ਸਾਡਾ ਕਲੱਬ ਧਰਤੀ ਤੇ ਪ੍ਰਕਿਰਤੀ ਦੀ ਸੰਭਾਲ ਲਈ ਵਚਨਬੱਧ ਹੈ। ਸਾਡਾ ਕਲੱਬ ਹੋਰ ਜਗ੍ਹਾ ਤੇ ਵੀ ਦਰਖ਼ਤ ਤੇ ਫੁੱਲਾਂ ਵਾਲੇ ਪੌਦੇ ਲੱਗਾ ਕੇ ਧਰਤੀ ਮਾਂ ਨੂੰ ਸ਼ਿੰਗਾਰਨ ਦਾ ਆਪਣਾ ਪੂਰਾ ਯੋਗਦਾਨ ਦੇਵੇਗਾ। ਇਸ ਮੌਕੇ ਉੱਪਰ *ਰੋਟੇਰੀਅਨ ਡਾ. ਜੀ ਐਸ ਮਦਾਨ, ਆਰ ਐਸ ਚੱਠਾ, ਰਸਜੀਤ ਸਿੰਘ ਖੇੜਾ, ਵਿਪਨ ਭਸੀਨ, ਵਿਪਨ ਲੂੰਬਾ, ਕੁਲਬੀਰ ਸਿੰਘ ਸੂਰੀ ਅਤੇ ਹੋਰ ਰੋਟੇਰੀਅਨ ਸ਼ਾਮਿਲ ਹੋਏ।*
ਸਕੂਲ ਦੇ *ਪ੍ਰਿੰਸੀਪਲ ਸ਼੍ਰੀ ਰਵਿੰਦਰ ਪਠਾਨੀਆ, ਸਮੂਹ ਸਟਾਫ ਅਤੇ ਵਿਦਿਆਰਥੀਆਂ* ਵੱਲੋਂ *ਰੋਟਰੀ ਕਲੱਬ ਅੰਮ੍ਰਿਤਸਰ ਨੌਰਥ* ਦੇ ਇਸ ਸ਼ਲਾਘਾਯੋਗ ਉਪਰਾਲੇ ਦਾ ਤਹਿ ਦਿਲੋਂ ਧੰਨਵਾਦ ਕੀਤਾ।

A very poor boy oprated by Rotary club of Amritsar North
24/07/2023

A very poor boy oprated by Rotary club of Amritsar North

At Art gallery with Akshay Arora world famous artist 🎨
22/07/2023

At Art gallery with Akshay Arora world famous artist 🎨

ਰੋਟਰੀ ਕੱਲਬ ਅੰਮ੍ਰਿਤਸਰ ਨੌਰਥ ਨੇ 16 . 07 . 2023 ਨੂੰ ਇੱਕ ਦਿਨ ਵਿੱਚ 2 ਮੀਟਿੰਗਾਂ ਕਰ ਕੇ ਸਾਲ 23-24 ਦੀ ਸਪੀਕਰ ਮੀਟਿੰਗ ਦੀ ਸ਼ੁਰੂਆਤ ਕੀਤੀ ...
18/07/2023

ਰੋਟਰੀ ਕੱਲਬ ਅੰਮ੍ਰਿਤਸਰ ਨੌਰਥ ਨੇ 16 . 07 . 2023 ਨੂੰ ਇੱਕ ਦਿਨ ਵਿੱਚ 2 ਮੀਟਿੰਗਾਂ ਕਰ ਕੇ ਸਾਲ 23-24 ਦੀ ਸਪੀਕਰ ਮੀਟਿੰਗ ਦੀ ਸ਼ੁਰੂਆਤ ਕੀਤੀ ।
ਪਹਿਲੀ ਮੀਟਿੰਗ ਰੋਟਰੀ ਇੰਟਰਨੈਂਸ਼ਨਲ ਪ੍ਰੈਜ਼ੀਡੈਂਟ ਜੋਰਡਨ ਦੇ ਦਿਲ ਵਿੱਚ ਸੱਭ ਤੋਂ ਕਰੀਬ ਮੁੱਦਾ “ ਮੈਂਟਲ ਹੈਲਥ “ ਉੱਪਰ ਡਾ. ਰਵੀ ਸ਼ਰਮਾ ਜੀ ਨੇ ਬਚਪਨ ਤੋਂ ਲੈਕੇ ਬੁਢੇਪੇ ਤੱਕ ਆਉਣ ਵਾਲੀਆਂ ਸਾਰੀਆਂ ਸਮੱਸਿਆਵਾਂ ਉੱਪਰ ਬੜੀ ਵਿਸਥਾਰ ਜਾਣਕਾਰੀ ਦਿੱਤੀ। ਰੋਟੇਰੀਅਨਜ਼ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵਿੱਚ ਡਾਕਟਰ ਰਵੀ ਸ਼ਰਮਾ ਜੀ ਨੇ ਬਹੁਤ ਛੋਟੀਆਂ ਛੋਟੀਆਂ ਸਮੱਸਿਆਵਾਂ ਕਿਵੇਂ ਸੁਲਝਾਇਆ ਜਾ ਸਕਦਾ ਹੈ ਸਮਝਾਇਆ ।
ਮੌਸਮ ਦੀ ਅੰਗੜਾਈ ਜਿਸ ਦਾ ਸੱਭ ਨੂੰ ਬੜਾ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਹੈ , ਜੋ ਚਾਰ ਚੁਫੇਰੇ ਗਰਮੀ ਨਾਲ ਪਿਆਸੀ ਧਰਤੀ ਦੀ ਹਿੱਕ ਦੀ ਪਿਆਸ ਬੁੱਝਾ ਕੇ ਸਾਰੇ ਪਾਸੇ ਹਰਿਆਲੀ ਫੈਲਾਉਂਦੀ ਹੈ ਉਸ ਸਾਵਣ ਦੇ ਮਹੀਨੇ ਦੀ ਸ਼ੁੱਭ ਆਮਦ ਨੂੰ
“ ਸਾਵਣ ਦੀਆਂ ਫੁਹਾਰਾਂ “ ਰੰਗਾਂ ਰੰਗ ਪ੍ਰੋਗਰਾਮ ਨਾਲ ਮਨਾਇਆ । ਇਸ ਵਿੱਚ ਸਾਰੇ ਰੋਟੇਰੀਅਨਜ਼ ਨੇ ਸਾਵਣ ਦੇ ਮਹੀਨੇ ਦੇ ਭੁੱਲੇ ਵਿੱਸਰੇ ਪੰਜਾਬੀ ਲੋਕ ਗੀਤਾਂ ਨੂੰ ਮੁੜ ਤਰੋ-ਤਾਜ਼ਾ ਕੀਤਾ ।
ਦਿਮਾਗੀ ਪਰੇਸ਼ਾਨੀ ਵਿੱਚੋਂ ਨਿਕਲ , ਕੁਦਰਤ ਦਾ ਅਨੰਦ ਮਨਾਉਂਦੇ ਹੋਏ ਦੋਵੇਂ ਮੀਟਿੰਗਾਂ ਬਹੁਤ ਸਫਲ ਰਹੀਆਂ ।

Dr Sukhman Sandhu ਨੇ ਇਕ ਲੋੜਵੰਦ ਲੇਡੀ ਦੀ ਹੀਅਰਿੰਗ ਮਸ਼ੀਨ ਦੇ ਕੇ ਮਦਦ ਕੀਤੀ
09/07/2023

Dr Sukhman Sandhu ਨੇ ਇਕ ਲੋੜਵੰਦ ਲੇਡੀ ਦੀ ਹੀਅਰਿੰਗ ਮਸ਼ੀਨ ਦੇ ਕੇ ਮਦਦ ਕੀਤੀ

Address

Amritsar
143001

Website

Alerts

Be the first to know and let us send you an email when Rotary Club of Asr NORTH posts news and promotions. Your email address will not be used for any other purpose, and you can unsubscribe at any time.

Share

Category