Amritsar Street light worker

Amritsar Street light worker AMRITSAR STREET LIGHT TECHNICAL UNION,
ਅੰਮ੍ਰਿਤਸਰ ਸਟਰੀਟ ਲਾਈਟ ਟੈਕਨੀਕਲ ਯੂਨੀਅਨ

ਅੱਜ ਮਿਤੀ 13ਜੂਨ 2024 ਨੂੰ ਅੰਮ੍ਰਿਤਸਰ ਸਟਰੀਟ ਲਾਈਟ ਟੈਕਨੀਕਲ ਯੂਨੀਅਨ ਵਲੋ ਸਟਰੀਟ ਲਾਈਟ ਦਫ਼ਤਰ ਗੂਰੁ ਨਾਨਕ ਭਵਨ ਵਿਖ਼ੇ ਸੁਖਮਣੀ ਸਾਹਿਬ ਦਾ ਪਾਠ...
12/06/2024

ਅੱਜ ਮਿਤੀ 13ਜੂਨ 2024 ਨੂੰ ਅੰਮ੍ਰਿਤਸਰ ਸਟਰੀਟ ਲਾਈਟ ਟੈਕਨੀਕਲ ਯੂਨੀਅਨ ਵਲੋ ਸਟਰੀਟ ਲਾਈਟ ਦਫ਼ਤਰ ਗੂਰੁ ਨਾਨਕ ਭਵਨ ਵਿਖ਼ੇ ਸੁਖਮਣੀ ਸਾਹਿਬ ਦਾ ਪਾਠ ਕਰਵਾਇਆ ਗਿਆ ਅਤੇ ਆਪਣੇ ਸਾਰੇ ਵੀਰਾ ਦੀ ਰੈਗੂਲਰ ਹੋਣ ਦੀ ਅਰਦਾਸ ਕੀਤੀ ਗਈ ਅਤੇ ਇਸਦੇ ਨਾਲ ਹੀ ਮਨੁੱਖੀ ਹਿਤਾ ਲਈ ਕੰਮ ਕਰਦੇ ਹੋਏ ਗੂਰੁ ਨਾਨਕ ਭਵਨ ਵਿਖ਼ੇ ਖੂਨਦਾਨ ਦਾ ਕੈਂਪ ਲਗਾਇਆ ਗਿਆ ਜਿਸ ਵਿਚ ਸਟਰੀਟ ਲਾਈਟ ਦੇ ਵੀਰਾਂ ਵਲੋਂ ਖੂਨ ਦਾਨ ਵੀ ਕੀਤਾ ਗਿਆ।

12/02/2023

ਧੰਨਵਾਦ ਕਰਦੇ ਸਟਰੀਟ ਲਾਈਟ ਟੈਕਨੀਕਲ ਯੂਨੀਅਨ ਦੇ ਪ੍ਰਧਾਨ ਭੂਪਿੰਦਰ ਸਿੰਘ ਜੀ

ਰੈਗੂਲਰ ਕਰਨ ਦੀ ਮੰਗ ਕਰਨ ਵਾਲੇ ਮੋਹਲਾ ਸੁਧਾਰ ਕਮੇਟੀ ਦੇ ਮੁਲਾਜ਼ਮਾਂ ਨੂੰ ਨਗਰ ਨਿਗਮ ਕਮਿਸ਼ਨਰ ਕੁਮਾਰ ਸੋਰਭ ਵਲੋ ਨੌਕਰੀ ਤੋਂ ਬਾਹਰ ਕਡਨ ਤੋ ਬਾਅਦ...
12/02/2023

ਰੈਗੂਲਰ ਕਰਨ ਦੀ ਮੰਗ ਕਰਨ ਵਾਲੇ ਮੋਹਲਾ ਸੁਧਾਰ ਕਮੇਟੀ ਦੇ ਮੁਲਾਜ਼ਮਾਂ ਨੂੰ ਨਗਰ ਨਿਗਮ ਕਮਿਸ਼ਨਰ ਕੁਮਾਰ ਸੋਰਭ ਵਲੋ ਨੌਕਰੀ ਤੋਂ ਬਾਹਰ ਕਡਨ ਤੋ ਬਾਅਦ ਲਗਤਾਰ ਧਰਨੇ ਤੇ ਬੈਠੇ 132 ਦਿਨਾਂ ਬਾਅਦ ਦੋਬਾਰਾ ਮੁਹੱਲਾ ਸੁਧਾਰ ਕਮੇਟੀਆ ਵਿੱਚ ਹੀ ਵਾਪਸੀ ਕਰ ਦਿੱਤੀ ਗਈ ਪਰ ਰੈਗੂਲਰ ਦੀ ਆਸ ਵਿੱਚ ਹਜੇ ਵੀ ਇਹਨਾ ਮੁਲਾਜਮਾ ਨੂੰ ਉਡੀਕ ਕਿਉੰਕਿ ਇਸਤਰ੍ਹਾਂ ਤਾਂ ਕੱਚੇ ਮੁਲਾਜਮਾ ਨੂੰ ਕਮ ਕਰਦੇ ਉਮਰਾਂ ਬੀਤ ਚਲਿਆ ਪਰ ਫਿਲਹਾਲ ਜਿੱਦਾ ਨੌਕਰੀ ਤੋ ਬਾਹਰ ਕੱਡੇ ਗਏ ਸੀ ਉਧਾ ਹੀ ਮੋਹਲਾ ਸੁਧਾਰ ਅਧੀਨ ਵਾਪਿਸ ਰੱਖ ਲਿਤੇ ਗਏ। ਬਹੁਤ ਬਹੁਤ ਧੰਨਵਾਦ ਇਸ ਸਰਕਾਰ ਦਾ ਖੋਹੀ ਗਈ ਰੋਟੀ ਵਾਪਿਸ ਕਰਨ ਤੇ 🙏

20/01/2023
https://amritsarnewsupdates.com/asrnews/28916
20/01/2023

https://amritsarnewsupdates.com/asrnews/28916

नौकरी से निकाले गए मुलाजिमों को दोबारा नौकरी पर रखने का प्रस्ताव हुआ मंजूर मीटिंग को संबोधित करते हु

ਐਤਵਾਰ ਵਾਲੇ ਦਿਨ ਵੀ ਮੁਲਜ਼ਮਾਂ ਦਾ ਧਰਨਾ ਜਾਰੀ ਕਾਰਪੋਰੇਸ਼ਨ ਦਫ਼ਤਰ ਦੇ ਬਾਹਰ ਪਰ ਸਰਕਾਰ ਨੂੰ ਸ਼ਰਮ ਦਾ ਘਾਟਾ ਨਹੀਂ ਖੁਲ ਰਹੀ ਕੁੰਭਕਰਨੀ ਨੀਂਦਰ.
15/01/2023

ਐਤਵਾਰ ਵਾਲੇ ਦਿਨ ਵੀ ਮੁਲਜ਼ਮਾਂ ਦਾ ਧਰਨਾ ਜਾਰੀ ਕਾਰਪੋਰੇਸ਼ਨ ਦਫ਼ਤਰ ਦੇ ਬਾਹਰ ਪਰ ਸਰਕਾਰ ਨੂੰ ਸ਼ਰਮ ਦਾ ਘਾਟਾ ਨਹੀਂ ਖੁਲ ਰਹੀ ਕੁੰਭਕਰਨੀ ਨੀਂਦਰ.

14/01/2023

ਦੋਗਲਾ ਨਾਲ ਸਰਕਾਰ ਨਹੀਂ ਚਲਦੀ ਮਾਨ ਸਾਹਬ ਜੈ ਕੁਛ ਚੰਗਾ ਨਾ ਕਰ ਸਕੋ ਤੇ ਮਾੜਾ ਵੀ ਨਾ ਕਰੋ ਕਿਸੇ ਮਾੜੇ ਬੰਦੇ ਦਾ ਕਿਉਂਕਿ ਤੁਹਾਡੀ ਸਰਕਾਰ ਨੇ ਨਗਰ ਨਿਗਮ ਵਿੱਚੋ 130 ਮੁਲਾਜ਼ਮ ਸਟਰੀਟ ਲਾਈਟ ਮੁਹੱਲਾ ਸੁਧਾਰ ਕਮੇਟੀ ਵਿੱਚ ਕੰਮ ਕਰ ਰਹੇ ਚੰਗੇ ਭਲੇ ਮੁਲਾਜਮਾ ਨੂੰ ਨੌਕਰੀ ਤੋਂ ਬਾਹਰ ਕੱਢ ਦਿੱਤਾ ਅਤੇ ਬਾਰ ਬਾਰ ਲੋਕਲ ਬਾਡੀ ਮੰਤਰੀ ਨਿੱਜਰ ਸਾਹਬ ਨੂੰ ਬਾਰ ਬਾਰ ਮਿਹਨਤਾਂ ਕੀਤੀਆ ਪਰ ਸਾਨੂੰ ਜੂਠੇ ਹੌਂਸਲੇ ਦਿੰਦੇ ਰਹੇ ਕਹਿੰਦੇ ਆਪਣਾ ਮਤਾ ਹਾਊਸ ਤੋ ਪਰਵਾਨ ਕਰਵਾ ਕੇ ਭੇਜੋ ਚੰਡੀਗੜ੍ ਜੌ ਹਾਊਸ ਪਾਸ ਕਰੇਗਾ ਮੈਂ ਉਹਨੂੰ ok ਕਰ ਦਵਾਂਗਾ ਹਾਊਸ ਦਾ ਮਤਲਬ ਚੰਗੀ ਤਰ੍ਹਾਂ ਜਾਣਦੇ ਹੋਏ ਕਿ 85 ਕੌਂਸਲਰ ਅਤੇ ਅੰਮ੍ਰਿਤਸਰ ਸ਼ਹਿਰ ਦੇ ਮੇਅਰ ਸਾਹਬ ਨੇ ਹਾਊਸ ਵਿੱਚੋ ਸਭ ਦੀ ਸਹਿਮਤੀ ਨਾਲ ਦੋਬਾਰਾ ਨੌਕਰੀ ਬਹਾਲੀ ਦਾ ਸਾਡਾ ਮਤਾ ਪਾਸ ਕਰਵਾ ਕੇ ਚੰਡੀਗੜ ਬੇਜੇ ਜਾਣਦੇ ਬਾਵਜੂਦ ਨਿੱਜਰ ਸਾਹਬ ਨੇ ਪਾਸ ਨਹੀਂ ਕੀਤਾ, ਮਤਲਬ ਕੇ 85 ਕੌਂਸਲਰ ਅਤੇ ਮੇਅਰ ਸਾਹਬ ਦੇ ਪਾਸ ਕੀਤੇ ਮਤੇ ਦੀ ਕੋਈ value ਨਹੀਂ ਮੰਤਰੀ ਨਿੱਜਰ ਸਾਹਬ ਦੇ ਅੱਗੇ ਇਹਨਾ ਅਹੰਕਾਰ ਨਾਲ ਇਹ ਸਾਡਾ ਨੁਕਸਾਨ ਕਰਕੇ ਅਗਾਮੀ ਇਲੈਕਸ਼ਨ ਚ ਕਿੰਝ ਜਿੱਤ ਜਾਣਗੇ, ਸਾਡੀ ਨੌਕਰੀ ਬਹਾਲੀ ਤਕ ਸਾਡਾ ਧਰਨਾ ਜਾਰੀ ਰਹੇਗਾ । ਸੁੱਤੀ ਸਰਕਾਰ ਜਦੋਂ ਤਕ ਜਾਗਦੀ ਨਹੀਂ ਅਹੰਕਾਰ ਜਦੋਂ ਤਕ ਟੁੱਟ ਦਾ ਨਹੀਂ ਇਹਨਾ ਦਾ।

ਨਿਗਮ ਪ੍ਰਸ਼ਾਸਨ ਅਤੇ ਆਪ ਸਰਕਾਰ ਜਦੋਂ ਤਕ ਜਾਗਦੀ ਨਹੀਂ ਉਦੋਂ ਤਕ ਧਰਨਾ ਜਾਰੀ ਨੌਕਰੀ ਦੀ ਬਹਾਲੀ ਤੱਕ।
14/01/2023

ਨਿਗਮ ਪ੍ਰਸ਼ਾਸਨ ਅਤੇ ਆਪ ਸਰਕਾਰ ਜਦੋਂ ਤਕ ਜਾਗਦੀ ਨਹੀਂ ਉਦੋਂ ਤਕ ਧਰਨਾ ਜਾਰੀ ਨੌਕਰੀ ਦੀ ਬਹਾਲੀ ਤੱਕ।

Address

Amritsar
143001

Telephone

+918528400015

Website

Alerts

Be the first to know and let us send you an email when Amritsar Street light worker posts news and promotions. Your email address will not be used for any other purpose, and you can unsubscribe at any time.

Share