Sʜᴀʜᴇᴇᴅ Bʜᴀɢᴀᴛ Sɪɴɢʜ Wᴇʟғᴀʀᴇ Cʟᴜʙ - PB.

  • Home
  • India
  • Amritsar
  • Sʜᴀʜᴇᴇᴅ Bʜᴀɢᴀᴛ Sɪɴɢʜ Wᴇʟғᴀʀᴇ Cʟᴜʙ - PB.

Sʜᴀʜᴇᴇᴅ Bʜᴀɢᴀᴛ Sɪɴɢʜ Wᴇʟғᴀʀᴇ Cʟᴜʙ - PB. Contact information, map and directions, contact form, opening hours, services, ratings, photos, videos and announcements from Sʜᴀʜᴇᴇᴅ Bʜᴀɢᴀᴛ Sɪɴɢʜ Wᴇʟғᴀʀᴇ Cʟᴜʙ - PB., Social service, Katra Sher Singh, Amritsar.

Happy diwali
24/10/2022

Happy diwali

28 September 2022...
30/09/2022

28 September 2022...

ਅਸੀ ਸ੍ਰੀ ਕ੍ਰਿਸ਼ਨ ਭਗਵਾਨ ਜੀ ਦਾ ਧੰਨਵਾਦ  ਕਰਦੇ ਹਾ ਕਿ ਉਨ੍ਹਾ ਨੇ ਸਾਡੇ ਉਪਰ ਤਰਸ ਕਰ ਕੇ 17th  ਜਨਮਅਸ਼ਟਮੀ ਮਨਾਉਣ ਦੀ ਸੇਵਾ ਲਈ।।  for showi...
02/09/2021

ਅਸੀ ਸ੍ਰੀ ਕ੍ਰਿਸ਼ਨ ਭਗਵਾਨ ਜੀ ਦਾ ਧੰਨਵਾਦ ਕਰਦੇ ਹਾ ਕਿ ਉਨ੍ਹਾ ਨੇ ਸਾਡੇ ਉਪਰ ਤਰਸ ਕਰ ਕੇ 17th ਜਨਮਅਸ਼ਟਮੀ ਮਨਾਉਣ ਦੀ ਸੇਵਾ ਲਈ।।
for showing mercy to us and celebrating 17th Janmashtami.

22/03/2021
ਨੌਜਵਾਨ ਸੂਰਮਾ ਸਰਦਾਰ ਭਗਤ ਸਿੰਘ ਅੱਜ ਵੀ ਸਾਡੇ ਸਭ ਦੇ ਦਿਲਾਂ ਵਿੱਚ ਅਮਰ ਹਨ। ਦੇਸ਼ ਲਈ ਮਰ ਮਿਟਣ ਨੂੰ ਤਿਆਰ ਅਤੇ ਦਲੇਰੀ ਦਾ ਦੂਜਾ ਨਾਮ ਸਰਦਾਰ ਭਗਤ...
28/09/2020

ਨੌਜਵਾਨ ਸੂਰਮਾ ਸਰਦਾਰ ਭਗਤ ਸਿੰਘ ਅੱਜ ਵੀ ਸਾਡੇ ਸਭ ਦੇ ਦਿਲਾਂ ਵਿੱਚ ਅਮਰ ਹਨ। ਦੇਸ਼ ਲਈ ਮਰ ਮਿਟਣ ਨੂੰ ਤਿਆਰ ਅਤੇ ਦਲੇਰੀ ਦਾ ਦੂਜਾ ਨਾਮ ਸਰਦਾਰ ਭਗਤ ਸਿੰਘ ਹੈ। ਉਹਨਾਂ ਦੀ ਸੋਚ ਤੋਂ ਪ੍ਰਭਾਵਿਤ ਹੋ ਕੇ ਸਮਾਜ ਲਈ ਥੋੜੀ ਬਹੁਤ ਮਦਦ ਲਈ ਮੈਂ ਆਪਣੇ ਸਾਥੀਆਂ ਨਾਲ ਮਿਲ ਕੇ ਸ਼ਹੀਦ ਭਗਤ ਸਿੰਘ ਵੈਲਫ਼ੇਅਰ ਕਲੱਬ ਦੀ ਸ਼ੁਰੂਆਤ ਕੀਤੀ ਸੀ। ਅੱਜ ਵੀ ਬਹੁਤ ਵਧੀਆ ਢੰਗ ਨਾਲ ਸੇਵਾ ਕਰ ਪਾ ਰਹੇ ਹਾਂ।
ਪੰਜਾਬ ਅਤੇ ਭਾਰਤ ਲਈ ਕੀਤੀ ਭਗਤ ਸਿੰਘ ਦੀ ਕੁਰਬਾਨੀ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਰੱਖਿਆ ਜਾਵੇਗਾ। ਅੱਜ ਸਰਦਾਰ ਭਗਤ ਸਿੰਘ ਦੇ ਜਨਮ ਦਿਨ ਦੀਆਂ ਆਪ ਸਭ ਨੂੰ ਬਹੁਤ-ਬਹੁਤ ਮੁਬਾਰਕਾਂ।

Address

Katra Sher Singh
Amritsar
143006

Telephone

+919888260007

Website

Alerts

Be the first to know and let us send you an email when Sʜᴀʜᴇᴇᴅ Bʜᴀɢᴀᴛ Sɪɴɢʜ Wᴇʟғᴀʀᴇ Cʟᴜʙ - PB. posts news and promotions. Your email address will not be used for any other purpose, and you can unsubscribe at any time.

Shortcuts

Share

Category