ACP NORTH, Amritsar

ACP NORTH, Amritsar This is an official page of ACP North, Amritsar City

ਅਸੀਂ ਸੜਕ 'ਤੇ ਹਾਂ ਤਾਂ ਜੋ ਆਮ ਆਦਮੀ ਆਪਣੇ ਘਰ ਸ਼ਾਂਤੀ ਨਾਲ ਸੌਂ ਸਕੇ।We are on road so that common man can sleep peacefully in his...
20/04/2023

ਅਸੀਂ ਸੜਕ 'ਤੇ ਹਾਂ ਤਾਂ ਜੋ ਆਮ ਆਦਮੀ ਆਪਣੇ ਘਰ ਸ਼ਾਂਤੀ ਨਾਲ ਸੌਂ ਸਕੇ।
We are on road so that common man can sleep peacefully in his house.

19/04/2023

ਇਹ ਵਰਿੰਦਰ ਸਿੰਘ ਖੋਸਾ, ਏਸੀਪੀ ਉੱਤਰੀ ਅੰਮ੍ਰਿਤਸਰ ਦਾ ਅਧਿਕਾਰਤ ਹੈਂਡਲ ਹੈ। ਤੁਸੀਂ ਆਪਣੀਆਂ ਸਮੱਸਿਆਵਾਂ ਅਤੇ ਪੁਲਿਸ ਨਾਲ ਸਬੰਧਤ ਸਰਕਾਰੀ ਅੱਪਡੇਟ ਲਈ ਇਸ ਪੇਜ ਨੂੰ ਫੌਲੋ ਕਰ ਸਕਦੇ ਹੋ। ਤੁਹਾਡੀ ਪੁਲਿਸ ਤੁਹਾਡੀ ਸੇਵਾ ਲਈ ਹਮੇਸ਼ਾ ਤਤਪਰ।

This is official handle of Varinder Singh Khosa, ACP North Amritsar. You can follow this page for official updates and to communicate your problems. Your police always in your service.

ਨਸ਼ਿਆ ਨੂੰ ਨਾਂਹ, ਜਿੰਦਗੀ ਨੂੰ ਹਾਂNo to drugs, yes to life
19/04/2023

ਨਸ਼ਿਆ ਨੂੰ ਨਾਂਹ, ਜਿੰਦਗੀ ਨੂੰ ਹਾਂ
No to drugs, yes to life

ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਕਿਸਾਨੀ ਧਰਨੇ ਲਈ ਸਕਿਉਰਿਟੀ ਰਿਵਿਊ ਕਰਦੇ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ।
18/04/2023

ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਕਿਸਾਨੀ ਧਰਨੇ ਲਈ ਸਕਿਉਰਿਟੀ ਰਿਵਿਊ ਕਰਦੇ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ।

ਅੱਜ ਏ ਸੀ ਪੀ ਨੌਰਥ ਵਲੋਂ ਆਪਣੇ ਰੀਡਰ ਸਬ-ਇੰਸਪੈਕਟਰ ਹਰਜਿੰਦਰ ਸਿੰਘ ਦਾ ਜਨਮ ਦਿਨ ਮਨਾਇਆ ਗਿਆ ਤੇ ਮਾਨਯੋਗ ਸੀ ਐਮ ਸਾਹਿਬ ਵਲੋ ਜਨਮ ਦਿਨ ਦੀਆ ਸ਼ੁਭ ...
14/04/2023

ਅੱਜ ਏ ਸੀ ਪੀ ਨੌਰਥ ਵਲੋਂ ਆਪਣੇ ਰੀਡਰ ਸਬ-ਇੰਸਪੈਕਟਰ ਹਰਜਿੰਦਰ ਸਿੰਘ ਦਾ ਜਨਮ ਦਿਨ ਮਨਾਇਆ ਗਿਆ ਤੇ ਮਾਨਯੋਗ ਸੀ ਐਮ ਸਾਹਿਬ ਵਲੋ ਜਨਮ ਦਿਨ ਦੀਆ ਸ਼ੁਭ ਇਛਾਵਾ ਸਬੰਧੀ ਸਰਟੀਫਿਕੇਟ ਦਿੱਤਾ ਗਿਆ

Address

Amritsar

Website

Alerts

Be the first to know and let us send you an email when ACP NORTH, Amritsar posts news and promotions. Your email address will not be used for any other purpose, and you can unsubscribe at any time.

Share