23/07/2026
ਬਦਲਾਅ ਦੇ ਨਾਂ 'ਤੇ ਪੰਜਾਬ ਨੂੰ ਕਰਜ਼ੇ ਦੀ ਦਲਦਲ 'ਚ ਧੱਕਿਆ!
ਅੱਜ ਦੀਆਂ ਖ਼ਬਰਾਂ ਮੁਤਾਬਕ ਮੌਜੂਦਾ ਸਰਕਾਰ ਹੋਰ ₹13,000 ਕਰੋੜ ਦਾ ਕਰਜ਼ਾ ਚੁੱਕਣ ਜਾ ਰਹੀ ਹੈ। ਪੰਜਾਬ ਦਾ ਕੁੱਲ ਕਰਜ਼ਾ ₹4.47 ਲੱਖ ਕਰੋੜ ਤੱਕ ਪਹੁੰਚਣ ਦੀ ਤਿਆਰੀ 'ਚ ਹੈ। ਮੁਫ਼ਤ ਦੇ ਝੂਠੇ ਵਾਅਦਿਆਂ ਅਤੇ ਵਿੱਤੀ ਕੁਪ੍ਰਬੰਧਨ ਕਰਕੇ ਆਮ ਜਨਤਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਕਰਜ਼ਾਈ ਕੀਤਾ ਜਾ ਰਿਹਾ ਹੈ।
ਪੰਜਾਬ ਦੇ ਹੱਕਾਂ, ਸਵੈਮਾਨ ਅਤੇ ਆਰਥਿਕ ਸਥਿਰਤਾ ਲਈ ਹੁਣ ਸਭ ਨੂੰ ਇੱਕਜੁੱਟ ਹੋਣਾ ਪਵੇਗਾ!
Indian National Congress Punjab Congress Rahul Gandhi Bhupesh Baghel