Ajaypal Singh Randhawa

Ajaypal Singh Randhawa Contact information, map and directions, contact form, opening hours, services, ratings, photos, videos and announcements from Ajaypal Singh Randhawa, Public & Government Service, Amritsar.

ਵਿਧਾਨ ਸਭਾ ਹਲਕਾ ਅਟਾਰੀ ਦੇ ਬਲਾਕ ਅਟਾਰੀ ਤੋਂ ਸ ਰਾਜਬੀਰ ਸਿੰਘ ਜੀ ਅਤੇ ਬਲਾਕ ਮੀਰਾਕੋਟ ਤੋਂ ਸ ਸੁਖਰਾਜ ਸਿੰਘ ਰੰਧਾਵਾ ਜੀ ਨੂੰ ਬਲਾਕ ਪ੍ਰਧਾਨ ਨਿਯ...
15/04/2026

ਵਿਧਾਨ ਸਭਾ ਹਲਕਾ ਅਟਾਰੀ ਦੇ ਬਲਾਕ ਅਟਾਰੀ ਤੋਂ ਸ ਰਾਜਬੀਰ ਸਿੰਘ ਜੀ ਅਤੇ ਬਲਾਕ ਮੀਰਾਕੋਟ ਤੋਂ ਸ ਸੁਖਰਾਜ ਸਿੰਘ ਰੰਧਾਵਾ ਜੀ ਨੂੰ ਬਲਾਕ ਪ੍ਰਧਾਨ ਨਿਯੁਕਤ ਹੋਣ ‘ਤੇ ਦਿਲੋਂ ਵਧਾਈਆਂ।
ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਅਤੇ ਜਨਰਲ ਸਕੱਤਰ (ਆਰਗੇਨਾਈਜ਼ੇਸ਼ਨ) ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ ਜੀ ਦਾ ਤਹਿ ਦਿਲੋਂ ਧੰਨਵਾਦ।
ਅਸੀਂ ਹਲਕਾ ਅਟਾਰੀ ਵਿੱਚ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਅਤੇ ਲੋਕਾਂ ਦੀ ਸੇਵਾ ਲਈ ਪੂਰੀ ਤਨਦਿਹੀ ਨਾਲ ਕੰਮ ਕਰਾਂਗੇ।
@

मंडी हाउस, नई दिल्ली में कांग्रेस पार्टी के SC विभाग द्वारा आयोजित "मैं भी अंबेडकर" मैराथन की तिरंगा दिखाकर शुरुआत की।यह...
12/04/2026

मंडी हाउस, नई दिल्ली में कांग्रेस पार्टी के SC विभाग द्वारा आयोजित "मैं भी अंबेडकर" मैराथन की तिरंगा दिखाकर शुरुआत की।

यह दौड़ बाबासाहेब भीमराव अंबेडकर जी के विचारों और भारत के संविधान के प्रति हमारी प्रतिबद्धता का प्रदर्शन है।

आज जब संवैधानिक मूल्यों पर प्रहार हो रहे हैं, हमें हर अन्याय और भेदभाव के खिलाफ बाबासाहेब जैसा संकल्प लेकर मिलकर लड़ना होगा।

जय भीम, जय संविधान, जय हिंद।

ਤਲਵੰਡੀ ਸਾਬੋ ਤੋਂ ਕਾਂਗਰਸ ਪਾਰਟੀ ਦੇ ਜੁਝਾਰੂ ਨੌਜਵਾਨ ਆਗੂ ਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਸ. ਖੁਸ਼ਬਾਜ ਸਿੰਘ ਜਟਾਣਾ ਜੀ ਦਾ ਸੜਕ ਹਾਦਸੇ ਵਿੱਚ ਅਕਾ...
02/04/2026

ਤਲਵੰਡੀ ਸਾਬੋ ਤੋਂ ਕਾਂਗਰਸ ਪਾਰਟੀ ਦੇ ਜੁਝਾਰੂ ਨੌਜਵਾਨ ਆਗੂ ਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਸ. ਖੁਸ਼ਬਾਜ ਸਿੰਘ ਜਟਾਣਾ ਜੀ ਦਾ ਸੜਕ ਹਾਦਸੇ ਵਿੱਚ ਅਕਾਲ ਚਲਾਣਾ ਕਰ ਜਾਣਾ ਬਹੁਤ ਹੀ ਦੁਖਦਾਈ ਹੈ।

ਉਹ ਇਕ ਨੇਕਦਿਲ, ਲਗਨਸ਼ੀਲ ਅਤੇ ਪਾਰਟੀ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਸ਼ਖ਼ਸੀਅਤ ਸਨ। ਕਾਂਗਰਸ ਪਾਰਟੀ ਨੂੰ ਮਜ਼ਬੂਤ ਬਣਾਉਣ ਲਈ ਉਨ੍ਹਾਂ ਦੇ ਯੋਗਦਾਨ ਹਮੇਸ਼ਾ ਯਾਦ ਰਹਿਣਗੇ। ਉਨ੍ਹਾਂ ਨੇ ਯੂਥ ਕਾਂਗਰਸ ਨੂੰ ਵੀ ਆਪਣਾ ਕੀਮਤੀ ਸਮਾਂ ਦੇ ਕੇ ਮਜ਼ਬੂਤ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।

ਉਨ੍ਹਾਂ ਦਾ ਅਚਾਨਕ ਵਿਛੋੜਾ ਪਾਰਟੀ ਲਈ ਇੱਕ ਨਾ ਪੂਰਾ ਹੋਣ ਵਾਲਾ ਵੱਡਾ ਘਾਟਾ ਹੈ। ਉਨ੍ਹਾਂ ਵੱਲੋਂ ਇਮਾਨਦਾਰੀ ਨਾਲ ਕੀਤੀ ਗਈ ਸੇਵਾ ਸਾਡੇ ਸਭ ਲਈ ਸਦਾ ਪ੍ਰੇਰਣਾ ਬਣੀ ਰਹੇਗੀ।

ਇਸ ਦੁੱਖ ਦੀ ਘੜੀ ਵਿੱਚ ਸਮੂਹ ਯੂਥ ਕਾਂਗਰਸ ਪਰਿਵਾਰ ਉਨ੍ਹਾਂ ਦੇ ਪਰਿਵਾਰ ਅਤੇ ਸਾਕ-ਸਬੰਧੀਆਂ ਨਾਲ ਦਿਲੋਂ ਸੰਵੇਦਨਾਵਾਂ ਪ੍ਰਗਟ ਕਰਦਾ ਹੈ।

ਵਾਹਿਗੁਰੂ ਜੀ ਅੱਗੇ ਅਰਦਾਸ ਹੈ ਕਿ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਪਰਿਵਾਰ ਨੂੰ ਇਹ ਦੁੱਖ ਸਹਿਣ ਦੀ ਤਾਕਤ ਦੇਣ।

ਸ੍ਰੀ ਹਨੂੰਮਾਨ ਜਯੰਤੀ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ।
02/04/2026

ਸ੍ਰੀ ਹਨੂੰਮਾਨ ਜਯੰਤੀ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ।

ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੈ ਸਭਿ ਦੁਖ ਜਾਇ।।ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਜੋਤੀ ਜੋਤਿ ਦਿਵਸ ਮੌਕੇ ਉਨ੍ਹਾਂ ਨੂੰ ਕੋਟਿ-ਕੋਟਿ ਪ੍ਰਣ...
01/04/2026

ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੈ ਸਭਿ ਦੁਖ ਜਾਇ।।

ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਜੋਤੀ ਜੋਤਿ ਦਿਵਸ ਮੌਕੇ ਉਨ੍ਹਾਂ ਨੂੰ ਕੋਟਿ-ਕੋਟਿ ਪ੍ਰਣਾਮ।।

ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗੁਰਗੱਦੀ ਦਿਵਸ ਦੀਆਂ ਲੱਖ ਲੱਖ ਵਧਾਈਆਂ।
01/04/2026

ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗੁਰਗੱਦੀ ਦਿਵਸ ਦੀਆਂ ਲੱਖ ਲੱਖ ਵਧਾਈਆਂ।

"ਮੀਰਾਂਕੋਟ 'ਚ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਨੂੰ ਛੱਡ ਕੇ ਕਈ ਵਰਕਰ ਕਾਂਗਰਸ ਵਿਚ ਹੋਏ ਸ਼ਾਮਲ। ਐਲ.ਡੀ.ਐੱਮ. ਦੇ ਮਜ਼ਬੂਤ ਕਦਮ – 2027 ਵੱਲ ਮਜ਼ਬ...
15/07/2025

"ਮੀਰਾਂਕੋਟ 'ਚ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਨੂੰ ਛੱਡ ਕੇ ਕਈ ਵਰਕਰ ਕਾਂਗਰਸ ਵਿਚ ਹੋਏ ਸ਼ਾਮਲ। ਐਲ.ਡੀ.ਐੱਮ. ਦੇ ਮਜ਼ਬੂਤ ਕਦਮ – 2027 ਵੱਲ ਮਜ਼ਬੂਤ ਰਵਾਨਗੀ। ਅੱਜ ਨਵੀਂ ਉਮੀਦ ਤੇ ਨਵੀਂ ਤਾਕਤ ਨਾਲ ਕਾਂਗਰਸ ਪਰਿਵਾਰ ਹੋਇਆ ਹੋਰ ਵੱਡਾ!"

📍 ਮੀਰਾਂਕੋਟ
👥 ਸਨਮਾਨਿਤ ਆਗੂਆਂ ਦੀ ਹਾਜ਼ਰੀ ਵਿੱਚ
🚩 Leadership Development Mission | Congress Party | Attari Constituency

📍 ਪਿੰਡ ਜੇਠੂਵਾਲ | LDM ਮੀਟਿੰਗਅੱਜ ਪਿੰਡ ਜੇਠੂਵਾਲ ਵਿੱਚ ਲੀਡਰਸ਼ਿਪ ਡਿਵੈਲਪਮੈਂਟ ਮਿਸ਼ਨ (LDM) ਸਬੰਧੀ ਮਹੱਤਵਪੂਰਨ ਮੀਟਿੰਗ ਹੋਈ। ਪਿੰਡ ਪੱਧਰ ਤ...
12/07/2025

📍 ਪਿੰਡ ਜੇਠੂਵਾਲ | LDM ਮੀਟਿੰਗ
ਅੱਜ ਪਿੰਡ ਜੇਠੂਵਾਲ ਵਿੱਚ ਲੀਡਰਸ਼ਿਪ ਡਿਵੈਲਪਮੈਂਟ ਮਿਸ਼ਨ (LDM) ਸਬੰਧੀ ਮਹੱਤਵਪੂਰਨ ਮੀਟਿੰਗ ਹੋਈ। ਪਿੰਡ ਪੱਧਰ ਤੇ ਆਗੂਆਂ ਨਾਲ ਰਣਨੀਤੀ ਬੰਨੀ, ਲੋਕਾਂ ਦੇ ਮੁੱਦਿਆਂ ਨੂੰ ਲੈ ਕੇ ਵਿਚਾਰ-ਚਰਚਾ ਹੋਈ।

Ajaypal Singh Randhawa!


Indian National Congress Indian National Congress - Punjab
Rahul Gandhi Bhupesh Baghel Ravindra Dalvi Partap Singh Bajwa Amarinder Singh Raja Warring Captain Sandeep Singh Sandhu Gurjeet Singh Aujla Sukhwinder Singh

📍 ਪਿੰਡ ਫਤਿਹਗੜ੍ਹ ਸ਼ੁਕਰ ਚੱਕ | ਅਟਾਰੀ ਹਲਕਾLDM (ਲੀਡਰਸ਼ਿਪ ਡਿਵੈਲਪਮੈਂਟ ਮਿਸ਼ਨ) ਤਹਿਤ ਅੱਜ ਦੀ ਮੀਟਿੰਗਅੱਜ ਲੀਡਰਸ਼ਿਪ ਡਿਵੈਲਪਮੈਂਟ ਮਿਸ਼ਨ (LDM)...
09/07/2025

📍 ਪਿੰਡ ਫਤਿਹਗੜ੍ਹ ਸ਼ੁਕਰ ਚੱਕ | ਅਟਾਰੀ ਹਲਕਾ
LDM (ਲੀਡਰਸ਼ਿਪ ਡਿਵੈਲਪਮੈਂਟ ਮਿਸ਼ਨ) ਤਹਿਤ ਅੱਜ ਦੀ ਮੀਟਿੰਗ

ਅੱਜ ਲੀਡਰਸ਼ਿਪ ਡਿਵੈਲਪਮੈਂਟ ਮਿਸ਼ਨ (LDM) ਦੇ ਤਹਿਤ ਅਸੀਂ ਪਿੰਡ ਫਤਿਹਗੜ੍ਹ ਸ਼ੁਕਰ ਚੱਕ ਵਿੱਚ ਪਹੁੰਚੇ।
ਪਿੰਡ ਵਾਸੀਆਂ ਨੇ ਵਧ-ਚੜ੍ਹ ਕੇ ਸਵਾਲ ਰੱਖੇ ਤੇ ਆਪਣੇ ਸੁਝਾਅ ਸਾਂਝੇ ਕੀਤੇ।
ਇਹ ਸੰਵਾਦ ਪਿੰਡ ਪੱਧਰ ਤੇ ਆਗੂ ਤਿਆਰ ਕਰਨ, ਲੋਕਾਂ ਦੀ ਅਸਲ ਆਵਾਜ਼ ਪਾਰਟੀ ਤੱਕ ਪਹੁੰਚਾਉਣ ਅਤੇ ਹਲਕਾ ਅਟਾਰੀ ਨੂੰ ਮਜ਼ਬੂਤ ਕਰਨ ਵੱਲ ਇਕ ਮਜ਼ਬੂਤ ਕਦਮ ਹੈ।

🙏🏼 ਸਾਡਾ ਵਾਅਦਾ — ਲੋਕਾਂ ਲਈ, ਲੋਕਾਂ ਦੇ ਨਾਲ।
ਨਵਾਂ ਯੁੱਗ, ਨਵਾਂ ਭਰੋਸਾ।




Partap Singh Bajwa Amarinder Singh Raja Warring Charanjit Singh Channi Sukhwinder Singh Danny Bandala Gurjeet Singh Aujla Harpartap Singh Ajnala

📍 ਹਲਕਾ ਅਟਾਰੀ ਦੇ ਪਿੰਡ ਕੋਟਲੀ ਨਸੀਰਖਾਂ ਵਿਖੇ LDM ਮੀਟਿੰਗਆਲ ਇੰਡੀਆ ਕਾਂਗਰਸ ਕਮੇਟੀ (AICC) ਵੱਲੋਂ ਚੱਲ ਰਹੀ ਲੀਡਰਸ਼ਿਪ ਡਿਵੈਲਪਮੈਂਟ ਮਿਸ਼ਨ (L...
08/07/2025

📍 ਹਲਕਾ ਅਟਾਰੀ ਦੇ ਪਿੰਡ ਕੋਟਲੀ ਨਸੀਰਖਾਂ ਵਿਖੇ LDM ਮੀਟਿੰਗ
ਆਲ ਇੰਡੀਆ ਕਾਂਗਰਸ ਕਮੇਟੀ (AICC) ਵੱਲੋਂ ਚੱਲ ਰਹੀ ਲੀਡਰਸ਼ਿਪ ਡਿਵੈਲਪਮੈਂਟ ਮਿਸ਼ਨ (LDM) ਤਹਿਤ ਅੱਜ ਪਿੰਡ ਕੋਟਲੀ ਨਸੀਰਖਾਂ ਵਿੱਚ ਮੁਲਾਕਾਤ ਕੀਤੀ ਗਈ।

ਮਕਸਦ – ਕਾਂਗਰਸ ਨੂੰ ਪਿੰਡ ਪੱਧਰ ਤੇ ਮਜ਼ਬੂਤ ਕਰਨਾ, ਨਵੇਂ ਲੀਡਰਸ਼ਿਪ ਨੂੰ ਖੋਜਨਾ, ਅਤੇ ਲੋਕ-ਸੰਬੰਧਾਂ ਨੂੰ ਪੱਕਾ ਕਰਨਾ।

ਅਜੇਪਾਲ ਸਿੰਘ ਰੰਧਾਵਾ
Vice Chairman SC Dept. (PPCC)
Majha Zone Coordinator SC Dept.
Attari LDM coordinator
2027 ਵਿਧਾਨ ਸਭਾ

8 ਜੁਲਾਈ 1954 ਨੂੰ ਪ੍ਰਧਾਨ ਮੰਤਰੀ ਪੰਡਤ ਨੇਹਰੂ ਨੇ ਭਾਖੜਾ-ਨੰਗਲ ਨਹਿਰ ਪ੍ਰਣਾਲੀ ਦਾ ਉਦਘਾਟਨ ਕੀਤਾ — ਆਧੁਨਿਕ ਭਾਰਤ ਦੀ ਨਿਰਮਾਣ ਯਾਤਰਾ ਵੱਲ ਇਕ ...
08/07/2025

8 ਜੁਲਾਈ 1954 ਨੂੰ ਪ੍ਰਧਾਨ ਮੰਤਰੀ ਪੰਡਤ ਨੇਹਰੂ ਨੇ ਭਾਖੜਾ-ਨੰਗਲ ਨਹਿਰ ਪ੍ਰਣਾਲੀ ਦਾ ਉਦਘਾਟਨ ਕੀਤਾ — ਆਧੁਨਿਕ ਭਾਰਤ ਦੀ ਨਿਰਮਾਣ ਯਾਤਰਾ ਵੱਲ ਇਕ ਇਤਿਹਾਸਕ ਮੀਲ ਪੱਥਰ।

ਆਧੁਨਿਕ ਭਾਰਤ ਦੀ ਇਹ ਵਿਸ਼ਾਲ ਯੋਜਨਾ ਕਰੋੜਾਂ ਲੋਕਾਂ ਦੀ ਜ਼ਿੰਦਗੀ ਵਿੱਚ ਸਿੰਚਾਈ, ਬਿਜਲੀ ਅਤੇ ਤਰੱਕੀ ਲੈ ਕੇ ਆਈ।

ਇਹ ਮਸ਼ਹੂਰ ਨਹਿਰ ਪ੍ਰਣਾਲੀ ਭਾਰਤ ਦੇ ਉਹਨਾਂ ਲੱਖਾਂ ਸੁਪਨਿਆਂ ਦੀ ਪੂਰੀ ਹੋਈ ਤਸਵੀਰ ਬਣੀ, ਜੋ ਵਿਕਾਸ, ਆਤਮਨਿਰਭਰਤਾ ਅਤੇ ਭਵਿੱਖ ਦੀਆਂ ਉਮੀਦਾਂ ਨਾਲ ਜੁੜੇ ਹੋਏ ਸਨ।

#ਭਾਖੜਾਨੰਗਲ #ਪੰਡਿਤਨੇਹਰੂ #ਆਧੁਨਿਕਭਾਰਤ #ਰਾਸ਼ਟਰਨਿਰਮਾਣ #ਸਿੰਚਾਈਕਾਕ੍ਰਾਂਤੀ #ਆਤਮਨਿਰਭਰਭਾਰਤ

ਅਟਾਰੀ ਦੀ ਆਵਾਜ਼ - ਲੋਕਾਂ ਦਾ ਸੇਵਕ 🙏ਮੇਰੀ ਰੂਹ ਵਿੱਚ ਵਸਦਾ ਹੈ ਅਟਾਰੀ,ਅਤੇ ਮੈਂ ਆਪਣੀ ਆਖਰੀ ਸਾਹ ਤੱਕਅਟਾਰੀ ਦੀ ਸੇਵਾ ਵਿੱਚ ਹਾਜ਼ਿਰ ਹਾਂ।     ...
07/07/2025

ਅਟਾਰੀ ਦੀ ਆਵਾਜ਼ - ਲੋਕਾਂ ਦਾ ਸੇਵਕ 🙏
ਮੇਰੀ ਰੂਹ ਵਿੱਚ ਵਸਦਾ ਹੈ ਅਟਾਰੀ,
ਅਤੇ ਮੈਂ ਆਪਣੀ ਆਖਰੀ ਸਾਹ ਤੱਕ
ਅਟਾਰੀ ਦੀ ਸੇਵਾ ਵਿੱਚ ਹਾਜ਼ਿਰ ਹਾਂ।

Address

Amritsar

Website

Alerts

Be the first to know and let us send you an email when Ajaypal Singh Randhawa posts news and promotions. Your email address will not be used for any other purpose, and you can unsubscribe at any time.

Contact The Organization

Send a message to Ajaypal Singh Randhawa:

Share