ਯੁਨਾਇਟਡ ਸਿੱਖ ਸਟੂਡੈਂਟਸ ਫੈਡਰੇਸ਼ਨ

  • Home
  • India
  • Amritsar
  • ਯੁਨਾਇਟਡ ਸਿੱਖ ਸਟੂਡੈਂਟਸ ਫੈਡਰੇਸ਼ਨ

ਯੁਨਾਇਟਡ ਸਿੱਖ ਸਟੂਡੈਂਟਸ ਫੈਡਰੇਸ਼ਨ ਸ਼ਹੀਦਾਂ ਦੀ ਵਿਰਾਸਤ ਸਿੱਖ ਸਟੂਡੈਂਟਸ ਫੈਡਰੇਸ਼ਨ ਨਾਲ ਜੁੜੋ।
(2)

13/08/2026

ਸਿਰਦਾਰ ਕਪੂਰ ਸਿੰਘ ਜੀ ਬਰਸੀ ਸਮਾਗਮ

13/08/2026

ਪੰਜਾਬ ਦੇ ਨੌਜਵਾਨ ਵਿਦੇਸ਼ਾਂ ਤੋਂ ਵਾਪਿਸ ਪਰਤ ਰਹੇ ਹਨ।
ਬਾਗਾਂ ਵਿੱਚ ਬਹਾਰ ਪਰਤ ਰਹੀ ਹੈ।

13/08/2026

ਲਾਇਲਪੁਰ ਖਾਲਸਾ ਕਾਲਜ

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸਿਰਦਾਰ ਕਪੂਰ ਸਿੰਘ ਦੀ ਬਰਸੀ ਮਨਾਈ ਗਈ।ਇਸ ਸਮੇਂ ਭਾਈ ਲਵਪ੍ਰੀਤ ਸਿੰਘ ਬੈਂਕਾ ਦੇ ਕਵੀਸ਼ਰੀ ਜਥੇ ਨੇ ਗੁਰਮਤਿ ਨ...
13/08/2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸਿਰਦਾਰ ਕਪੂਰ ਸਿੰਘ ਦੀ ਬਰਸੀ ਮਨਾਈ ਗਈ।
ਇਸ ਸਮੇਂ ਭਾਈ ਲਵਪ੍ਰੀਤ ਸਿੰਘ ਬੈਂਕਾ ਦੇ ਕਵੀਸ਼ਰੀ ਜਥੇ ਨੇ ਗੁਰਮਤਿ ਨਾਲ ਜੋੜਿਆ। ਉਪਰੰਤ ਵਿਦਿਆਰਥੀਆਂ ਨੇ ਪੰਥਕ ਤਕਰੀਰਾਂ ਵੀ ਕੀਤੀਆਂ।
ਗੁਰੂ ਕਾ ਲੰਗਰ ਅਤੁੱਟ ਵਰਤਿਆ।

ਸਿਰਦਾਰ ਕਪੂਰ ਸਿੰਘ ਦਾ ਬਰਸੀ ਸਮਾਗਮ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਮਨਾਇਆ ਜਾਵੇਗਾ।ਦਰਸ਼ਨ ਦੇਣ ਦੀ ਕਿਰਪਾ ਕਰੋ ਜੀ।
12/08/2026

ਸਿਰਦਾਰ ਕਪੂਰ ਸਿੰਘ ਦਾ ਬਰਸੀ ਸਮਾਗਮ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਮਨਾਇਆ ਜਾਵੇਗਾ।
ਦਰਸ਼ਨ ਦੇਣ ਦੀ ਕਿਰਪਾ ਕਰੋ ਜੀ।

ਪੰਥ ਪੰਜਾਬ ਦੇ ਮਸਲਿਆਂ ਉਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਵਿਚਾਰ ਚਰਚਾ ਕੀਤੀ। ਵੱਡੀ ਗਿਣਤੀ ਵਿੱਚ ਵ...
12/08/2026

ਪੰਥ ਪੰਜਾਬ ਦੇ ਮਸਲਿਆਂ ਉਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਵਿਚਾਰ ਚਰਚਾ ਕੀਤੀ। ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ ਅਤੇ ਆਪਣੇ ਵਿਚਾਰ ਵੀ ਰੱਖੇ।
ਹਰ ਹਫਤੇ ਅਜਿਹੀਆਂ ਖੁਲੀਆਂ ਚਰਚਾਵਾਂ ਦਾ ਆਯੋਜਨ ਕੀਤਾ ਜਾਂਦਾ ਰਹੇਗਾ।

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਨਵੇਂ ਵਿਦਿਆਰਥੀਆਂ ਨਾਲ ਫੈਡਰੇਸ਼ਨ ਦੀ ਮੀਟਿੰਗ
11/08/2026

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਨਵੇਂ ਵਿਦਿਆਰਥੀਆਂ ਨਾਲ ਫੈਡਰੇਸ਼ਨ ਦੀ ਮੀਟਿੰਗ

ਸਿਰਦਾਰ ਕਪੂਰ ਸਿੰਘ ਦੀ 40 ਵੀਂ ਬਰਸੀ 13 ਅਗਸਤ ਨੂੰ ਆ ਰਹੀ ਹੈ। ਅਜ਼ਾਦੀ ਦੇ ਰਾਹ ਦਸੇਰੇ ਸਿਰਦਾਰ ਕਪੂਰ ਸਿੰਘ ਦੇ ਲੇਖ ਛਪਵਾ ਕੇ ਵੰਡੇ ਜਾਣ।ਫੈਡਰੇ...
10/08/2026

ਸਿਰਦਾਰ ਕਪੂਰ ਸਿੰਘ ਦੀ 40 ਵੀਂ ਬਰਸੀ 13 ਅਗਸਤ ਨੂੰ ਆ ਰਹੀ ਹੈ। ਅਜ਼ਾਦੀ ਦੇ ਰਾਹ ਦਸੇਰੇ ਸਿਰਦਾਰ ਕਪੂਰ ਸਿੰਘ ਦੇ ਲੇਖ ਛਪਵਾ ਕੇ ਵੰਡੇ ਜਾਣ।
ਫੈਡਰੇਸ਼ਨ ਦੇ ਸਾਰੇ ਯੁਨਿਟ ਸਿਰਦਾਰ ਸਾਬ ਦੀ ਯਾਦ ਵਿੱਚ ਬੂਟੇ ਲਗਾਉਣ।

06/08/2026

From tomorrow, university buses will operate to all departments.
USSF remains steadfast in its commitment to safeguarding the interests and convenience of students. The bus service will continue until the shuttle taxis resume normal operations, ensuring that no student is left without transportation.

USSF — Always Standing with Students.

Address

Amritsar
143001

Telephone

+917355300010

Website

Alerts

Be the first to know and let us send you an email when ਯੁਨਾਇਟਡ ਸਿੱਖ ਸਟੂਡੈਂਟਸ ਫੈਡਰੇਸ਼ਨ posts news and promotions. Your email address will not be used for any other purpose, and you can unsubscribe at any time.

Contact The Organization

Send a message to ਯੁਨਾਇਟਡ ਸਿੱਖ ਸਟੂਡੈਂਟਸ ਫੈਡਰੇਸ਼ਨ:

Shortcuts

Share