Pind Hoshiar Nagar

Pind Hoshiar Nagar Aja meray pind Di nuhar dekh lai

04/12/2023

ਸ਼੍ਰੋਮਣੀ ਅਕਾਲੀ ਦਲ ਦਾ ਵਫ਼ਦ ਸ . ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਵਿੱਚ ਏਡੀਜੀਪੀ (ਜੇਲ੍ਹਾਂ) ਤੋਂ ਲਿਖਤੀ ਇਜਾਜ਼ਤ ਮਿਲਣ ਤੋਂ ਬਾਅਦ ਅੱਜ ਪਟਿਆਲਾ ਜੇਲ੍ਹ 'ਚ ਨਜ਼ਰਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਜੀ ਨਾਲ ਮੁਲਾਕਾਤ ਕਰਨ ਪਹੁੰਚਿਆ ਤਾਂ ਜੇਲ੍ਹ ਪ੍ਰਸ਼ਾਸ਼ਨ ਵੱਲੋਂ ਭਗਵੰਤ ਮਾਨ ਦੇ ਹੁਕਮਾਂ 'ਤੇ ਉਨ੍ਹਾਂ ਨੂੰ ਮਿਲਣ ਤੋਂ ਰੋਕ ਦਿੱਤਾ ਗਿਆ, ਜਿਸਦੀ ਸ਼੍ਰੋਮਣੀ ਅਕਾਲੀ ਦਲ ਸਖ਼ਤ ਸ਼ਬਦਾਂ 'ਚ ਨਿਖੇਦੀ ਕਰਦਾ ਹੈ ।
ਅੱਜ ਦੀ ਇਹ ਤਾਨਾਸ਼ਾਹ ਕਰਵਾਈ ਭਗਵੰਤ ਮਾਨ ਦੇ ਸਿੱਖ ਵਿਰੋਧੀ ਚਿਹਰੇ ਨੂੰ ਵੀ ਪੂਰੀ ਤਰ੍ਹਾਂ ਨੰਗਾ ਕਰਦੀ ਹੈ।

ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਮੱਧਪ੍ਰਦੇਸ਼, ਰਾਜਸਥਾਨ, ਛਤੀਸਗੜ੍ਹ ਅਤੇ ਤੇਲੰਗਾਨਾ ਦੇ ਲੋਕ ਮੁੱਹਲਾ ਕਲਿਨਿਕ , ਮਾਡਲ ਸਕੂਲ ਅਤੇ ਮੁਫ਼ਤ ਬਿਜਲੀ ਤ...
04/12/2023

ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਮੱਧਪ੍ਰਦੇਸ਼, ਰਾਜਸਥਾਨ, ਛਤੀਸਗੜ੍ਹ ਅਤੇ ਤੇਲੰਗਾਨਾ ਦੇ ਲੋਕ ਮੁੱਹਲਾ ਕਲਿਨਿਕ , ਮਾਡਲ ਸਕੂਲ ਅਤੇ ਮੁਫ਼ਤ ਬਿਜਲੀ ਤੋਂ ਵਾਂਜੇ ਰਹਿ ਗਏ 😥

01/12/2023

Gabbu Gosha 😂😂

01/12/2023

Very funny KBC clip
आप मुस्कुराना नही रोक पाओगे You can't stop giggling
जय हो KBC!

ਵੰਡ ਤੋ ਸਾਲ ਪਹਿਲਾਂ ਦੀਆਂ ਤਸਵੀਰਾਂA Programme in Gurudwara Dehra Sahib Lahore in 1946.
29/11/2023

ਵੰਡ ਤੋ ਸਾਲ ਪਹਿਲਾਂ ਦੀਆਂ ਤਸਵੀਰਾਂ
A Programme in Gurudwara Dehra Sahib Lahore in 1946.

25/11/2023

Arjan kichi janda 👍👍

ਆਸਟ੍ਰੇਲੀਆ ਤੋਂ ਮੈਚ ਹਾਰਨ ਤੋਂ ਬਾਅਦ ਭਾਰਤੀ ਟੀਮ ਦਾ ਟੁੱਟਿਆ ਦਿਲ, ਕਪਤਾਨ ਰੋਹਿਤ ਸ਼ਰਮਾ ਹੋਏ ਭਾਵੁਕ
19/11/2023

ਆਸਟ੍ਰੇਲੀਆ ਤੋਂ ਮੈਚ ਹਾਰਨ ਤੋਂ ਬਾਅਦ ਭਾਰਤੀ ਟੀਮ ਦਾ ਟੁੱਟਿਆ ਦਿਲ, ਕਪਤਾਨ ਰੋਹਿਤ ਸ਼ਰਮਾ ਹੋਏ ਭਾਵੁਕ

19/11/2023
14/11/2023

Ek vaar jaroor vekho proud to be a Sikh ❤️❤️❤️

ਇਹ ਉਸ ਦੇਸ਼ ਦੀ ਤਸਵੀਰ ਹੈ ਜੋ ਵਿਸ਼ਵ ਗੁਰੂ ਬਣਨ ਦੀ ਦੌੜ ਵਿੱਚ ਹੈ l ਇਥੋਂ ਦੇ ਬਹੁਗਿਣਤੀ ਲੋਕ ਅੱਜ ਦੀਵਾਲ਼ੀ ਦੇ ਦੀਵਿਆਂ ਚੋਂ ਚੋਰੀ ਕਰਕੇ ਲਿਆਂਦੇ ਤ...
13/11/2023

ਇਹ ਉਸ ਦੇਸ਼ ਦੀ ਤਸਵੀਰ ਹੈ ਜੋ ਵਿਸ਼ਵ ਗੁਰੂ ਬਣਨ ਦੀ ਦੌੜ ਵਿੱਚ ਹੈ l ਇਥੋਂ ਦੇ ਬਹੁਗਿਣਤੀ ਲੋਕ ਅੱਜ ਦੀਵਾਲ਼ੀ ਦੇ ਦੀਵਿਆਂ ਚੋਂ ਚੋਰੀ ਕਰਕੇ ਲਿਆਂਦੇ ਤੇਲ ਨਾਲ ਆਪਣੇ ਘਰਾਂ ਦੇ ਚੁੱਲ੍ਹੇ ਬਾਲਣਗੇ l ਨੰਗੇ ਪੈਰ,ਢਿੱਡੌ ਭੁੱਖੇ ਇਹਨਾਂ ਬੱਚਿਆਂ ਦੇ ਰੌਣਕਹੀਣ ਚੇਹਰਿਆ ਪਲਿਤਣ ਦਸਦੀ ਹੈ ਕਿ ਕਾਸ਼ ਹਰ ਰੋਜ ਦੀਵਾਲ਼ੀ ਹੋਵੇ ਲ

12/11/2023

Mubaraka ji sab nu ❤️❤️🙏🙏

Address

ਪਿੰਡ ਬਾਰਡਰ ਤੇ
Amritsar
143001

Telephone

+919081113000

Website

Alerts

Be the first to know and let us send you an email when Pind Hoshiar Nagar posts news and promotions. Your email address will not be used for any other purpose, and you can unsubscribe at any time.

Contact The Organization

Send a message to Pind Hoshiar Nagar:

Share