Bobby khankot

Bobby khankot Contact information, map and directions, contact form, opening hours, services, ratings, photos, videos and announcements from Bobby khankot, Amritsar.

26/05/2018

under the previleged guidelines of S. Bikram Singh majithia we started the roadshow from amritsar to shahkot !

21/04/2018

justice for asifa

26/03/2018
24/03/2018
22/03/2018

ਛੇਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਅਦੁੱਤੀ ਸ਼ਖ਼ਸੀਅਤ ਭਗਤੀ ਅਤੇ ਸ਼ਕਤੀ ਦਾ ਇੱਕ ਵਿਲੱਖਣ ਸੰਗਮ ਸੀ। ਸ਼ਾਸਤਰ ਵਿਦਿਆ ਦੇ ਨਾਲ ਨਾਲ ਗੁਰੂ ਸਾਹਿਬ ਦੀ ਸ਼ਰੀਰਕ ਤਾਕਤ ਵੀ ਬੇਮਿਸਾਲ ਸੀ I ਨਾਮ ਸਿਮਰਨ ਅਤੇ ਭਗਤੀ ਰਾਹੀਂ ਅਕਾਲ ਪੁਰਖ ਦੀ ਸਾਧਨਾ ਦੇ ਨਾਲ ਨਾਲ ਗੁਰੂ ਜੀ ਨੇ ਸਿੱਖਾਂ ਨੂੰ ਭਗਤੀ ਦੇ ਨਾਲ ਨਾਲ ਸ਼ਕਤੀ ਦੇ ਧਾਰਨੀ ਬਣਨ ਅਤੇ ਜੰਗੀ ਕੁਸ਼ਲਤਾ ਲਈ ਘੋੜਸਵਾਰੀ ਅਤੇ ਸ਼ਾਸਤਰ ਅਭਿਆਸ ਵੱਲ੍ਹ ਵੀ ਪ੍ਰੇਰਿਆ। ਬੇਮਿਸਾਲ ਸ਼ਰੀਰਕ ਅਤੇ ਜੰਗੀ ਕੁਸ਼ਲਤਾ ਨਾਲ ਪ੍ਰਪੱਕ ਗੁਰੂ ਸਾਹਿਬ ਨੇ ਗਵਾਲੀਅਰ ਦੇ ਕਿਲ੍ਹੇ ਵਿਚੋਂ 52 ਰਾਜਿਆਂ ਦੀ ਰਿਹਾਈ ਦਾ ਅਨੋਖਾ ਕੌਤਕ ਰਚਾ ਕੇ ਨਿਮਰਤਾ ਦਾ ਪ੍ਰਮਾਣ ਦਿੱਤਾ I
ਮੀਰੀ ਪੀਰੀ ਦੇ ਮਾਲਕ, ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜੋਤੀ ਜੋਤਿ ਦਿਹਾੜੇ ਮੌਕੇ, ਗੁਰੂ ਸਾਹਿਬ ਦੇ ਚਰਨਾਂ ਵਿੱਚ ਸੀਸ ਨਿਵਾਉਂਦੇ ਹੋਏ ਮੈਂ ਸਰਬੱਤ ਦੇ ਭਲੇ ਦੀ ਅਰਦਾਸ ਕਰਦਾ ਹਾਂ।

21/03/2018
19/03/2018
S  Bikram Singh Majithia   jindabad
16/03/2018

S Bikram Singh Majithia jindabad

Address

Amritsar

Website

Alerts

Be the first to know and let us send you an email when Bobby khankot posts news and promotions. Your email address will not be used for any other purpose, and you can unsubscribe at any time.

Share