Mehta Chowk

Mehta Chowk Welcome to our Official Page of Mehta Chowk, Distt Amritsar 143114

ਚੌਂਕ ਮਹਿਤਾ ਤੋਂ 'ਆਪ' ਆਗੂ  #ਅਜੇ_ਗਾਂਧੀ ਨਵੇਂ  #ਸਰਪੰਚ ਬਣੇ✌️✌️✌️✌️
16/10/2024

ਚੌਂਕ ਮਹਿਤਾ ਤੋਂ 'ਆਪ' ਆਗੂ
#ਅਜੇ_ਗਾਂਧੀ ਨਵੇਂ #ਸਰਪੰਚ ਬਣੇ✌️✌️✌️✌️

 #ਸਰਪੰਚੀ ਚੌਂਕ ਮਹਿਤਾ   #ਵੋਟ ਤੁਹਾਡੀ ਫੈਸਲਾ ਤੁਹਾਡਾ
15/10/2024

#ਸਰਪੰਚੀ ਚੌਂਕ ਮਹਿਤਾ

#ਵੋਟ ਤੁਹਾਡੀ ਫੈਸਲਾ ਤੁਹਾਡਾ

14/10/2024

#ਸਰਪੰਚੀ_ਚੌਂਕ_ਮਹਿਤਾ
#ਵੋਟ_ਤੁਹਾਡੀ_ਫੈਸਲਾ_ਤੁਹਾਡਾ
ਚੌਂਕ ਮਹਿਤਾ ਤੋਂ #ਸਰਪੰਚੀ ਲਈ ਆਪਣੀ #ਮਜ਼ਬੂਤ_ਦਾਅਵੇਦਾਰੀ ਪੇਸ਼ ਕਰਦੇ ਹੋਏ ਉਮੀਦਵਾਰ #ਰਮਨਬੀਰ_ਸਿੰਘ_ਲੱਧਾਮੁੰਡਾ ਨੇ ਅੱਜ ਇੱਕ #ਵੱਡੀ_ਰੈਲੀ ਕਰਕੇ ਆਪਣਾ ਚੋਣ #ਪ੍ਰਚਾਰ ਖਤਮ ਕੀਤਾ।ਇਸਦੇ ਨਾਲ ਹੀ ਰਮਨਬੀਰ ਸਿੰਘ ਨੇ ਆਪਣੇ ਲੋਕਾਂ ਨੂੰ ਵੱਧ ਚੜ੍ਹ ਕੇ #ਸਹਿਯੋਗ ਕਰਨ ਦੀ #ਅਪੀਲ ਕਰਦੇ ਕਿਹਾ ਕਿ ਉਹ ਸਰਪੰਚ ਬਣ ਕੇ ਇਲਾਕੇ ਦੀ #ਭਲਾਈ ਲਈ ਪੂਰੀ ਤਰ੍ਹਾਂ #ਸਮਰਪਿਤ ਹੋਵੇਗਾ ਤੇ ਆਪਣੇ ਲੋਕਾਂ ਦੀ #ਸੇਵਾ ਲਈ ਦਿਨ-ਰਾਤ #ਹਾਜ਼ਰ ਰਹੇਗਾ।ਰਮਨਬੀਰ ਸਿੰਘ ਨੇ ਕਿਹਾ ਕਿ ਚੌਂਕ ਮਹਿਤਾ ਦੇ #ਸੂਝਵਾਨ_ਵੋਟਰ ਉਸਦਾ #ਸਾਥ ਦੇਣ ਤੇ ਉਸ ਉੱਪਰ #ਵਿਸ਼ਵਾਸ਼ ਕਰਦੇ ਹੋਏ ਉਸਨੂੰ #ਸੇਵਾ ਦਾ ਇੱਕ #ਮੌਕਾ ਜ਼ਰੂਰ ਦੇਣ।

 #ਸਰਪੰਚ ਉਮੀਦਵਾਰ ਨੰ 1 #ਮਨਜੀਤ ਸਿੰਘ ਮੰਨਾ #ਵੋਟ ਤੁਹਾਡੀ ਫੈਸਲਾ ਤੁਹਾਡਾ  #ਸਰਪੰਚੀ_ਚੌਂਕ_ਮਹਿਤਾ
02/10/2024

#ਸਰਪੰਚ ਉਮੀਦਵਾਰ ਨੰ 1

#ਮਨਜੀਤ ਸਿੰਘ ਮੰਨਾ

#ਵੋਟ ਤੁਹਾਡੀ ਫੈਸਲਾ ਤੁਹਾਡਾ

#ਸਰਪੰਚੀ_ਚੌਂਕ_ਮਹਿਤਾ

 #ਸਰਪੰਚ ਉਮੀਦਵਾਰ ਨੰ 2 #ਅਜੈ_ਗਾਂਧੀ #ਵੋਟ ਤੁਹਾਡੀ ਫੈਸਲਾ ਤੁਹਾਡਾ  #ਸਰਪੰਚੀ ਚੌਂਕ ਮਹਿਤਾ
02/10/2024

#ਸਰਪੰਚ ਉਮੀਦਵਾਰ ਨੰ 2

#ਅਜੈ_ਗਾਂਧੀ

#ਵੋਟ ਤੁਹਾਡੀ ਫੈਸਲਾ ਤੁਹਾਡਾ

#ਸਰਪੰਚੀ ਚੌਂਕ ਮਹਿਤਾ

 #ਸਰਪੰਚ ਉਮੀਦਵਾਰ ਨੰ 3  #ਰਾਜਬੀਰ ਸਿੰਘ ਰੰਧਾਵਾ #ਵੋਟ ਤੁਹਾਡੀ ਫੈਸਲਾ ਤੁਹਾਡਾ   #ਸਰਪੰਚੀ ਚੌਂਕ ਮਹਿਤਾ
02/10/2024

#ਸਰਪੰਚ ਉਮੀਦਵਾਰ ਨੰ 3

#ਰਾਜਬੀਰ ਸਿੰਘ ਰੰਧਾਵਾ

#ਵੋਟ ਤੁਹਾਡੀ ਫੈਸਲਾ ਤੁਹਾਡਾ

#ਸਰਪੰਚੀ ਚੌਂਕ ਮਹਿਤਾ

 #ਸਰਪੰਚ ਉਮੀਦਵਾਰ ਨੰ 4 # ਨੌਜਵਾਨ ਉਮੀਦਵਾਰ ਮਨੋਜ ਤਨੇਜਾ ਮੰਨੂ #ਵੋਟ_ਤੁਹਾਡੀ_ਫੈਸਲਾ_ਤੁਹਾਡਾ  #ਸਰਪੰਚੀ_ਚੌਂਕ_ਮਹਿਤਾ
02/10/2024

#ਸਰਪੰਚ ਉਮੀਦਵਾਰ ਨੰ 4

# ਨੌਜਵਾਨ ਉਮੀਦਵਾਰ ਮਨੋਜ ਤਨੇਜਾ ਮੰਨੂ

#ਵੋਟ_ਤੁਹਾਡੀ_ਫੈਸਲਾ_ਤੁਹਾਡਾ

#ਸਰਪੰਚੀ_ਚੌਂਕ_ਮਹਿਤਾ

 #ਸਰਪੰਚੀ ਉਮੀਦਵਾਰ ਨੰ 5 #ਨੌਜਵਾਨ ਉਮੀਦਵਾਰ ਰਮਨਬੀਰ ਸਿੰਘ ਲੱਧਾ ਮੁੰਡਾ #ਵੋਟ ਤੁਹਾਡੀ ਫੈਸਲਾ ਤੁਹਾਡਾ #ਸਰਪੰਚੀ ਚੌਂਕ ਮਹਿਤਾ
02/10/2024

#ਸਰਪੰਚੀ ਉਮੀਦਵਾਰ ਨੰ 5

#ਨੌਜਵਾਨ ਉਮੀਦਵਾਰ ਰਮਨਬੀਰ ਸਿੰਘ ਲੱਧਾ ਮੁੰਡਾ

#ਵੋਟ ਤੁਹਾਡੀ ਫੈਸਲਾ ਤੁਹਾਡਾ

#ਸਰਪੰਚੀ ਚੌਂਕ ਮਹਿਤਾ

 #ਸਰਪੰਚ ਉਮੀਦਵਾਰ ਨੰ 6  # ਪ੍ਰਧਾਨ ਬਲਜ਼ਿੰਦਰ ਸਿੰਘ ਬੱਲ੍ਹੀ ਰੰਧਾਵਾ #ਵੋਟ_ਤੁਹਾਡੀ_ਫੈਸਲਾ_ਤੁਹਾਡਾ  #ਸਰਪੰਚੀ ਚੌਂਕ ਮਹਿਤਾ
02/10/2024

#ਸਰਪੰਚ ਉਮੀਦਵਾਰ ਨੰ 6

# ਪ੍ਰਧਾਨ ਬਲਜ਼ਿੰਦਰ ਸਿੰਘ ਬੱਲ੍ਹੀ ਰੰਧਾਵਾ

#ਵੋਟ_ਤੁਹਾਡੀ_ਫੈਸਲਾ_ਤੁਹਾਡਾ

#ਸਰਪੰਚੀ ਚੌਂਕ ਮਹਿਤਾ

 #ਕਸਬੇ ਦੇ ਪੜੇ ਲਿਖੇ ਤੇ ਸੂਝਵਾਨ  ਨੌਜਵਾਨ ਉਮੀਦਵਾਰ  #ਰਮਨਬੀਰ_ਸਿੰਘ_ਲੱਧਾਮੁੰਡਾ ਨੇ ਅਜ ਦਾਣਾ ਮੰਡੀ  ਵਿਖੇ ਆਪਣੇ ਸਮਰੱਥਕਾਂ ਨਾਲ   #ਸਰਪੰਚੀ ਦ...
02/10/2024

#ਕਸਬੇ ਦੇ ਪੜੇ ਲਿਖੇ ਤੇ ਸੂਝਵਾਨ ਨੌਜਵਾਨ ਉਮੀਦਵਾਰ #ਰਮਨਬੀਰ_ਸਿੰਘ_ਲੱਧਾਮੁੰਡਾ ਨੇ ਅਜ ਦਾਣਾ ਮੰਡੀ ਵਿਖੇ ਆਪਣੇ ਸਮਰੱਥਕਾਂ ਨਾਲ #ਸਰਪੰਚੀ ਦੀ #ਦਾਅਵੇਦਾਰੀ ਲਈ ਕੀਤਾ #ਐਲਾਨ
#ਸਰਪੰਚੀ_ਚੌਂਕ_ਮਹਿਤਾ

Address

Mehta Chowk
Amritsar
143114

Website

Alerts

Be the first to know and let us send you an email when Mehta Chowk posts news and promotions. Your email address will not be used for any other purpose, and you can unsubscribe at any time.

Share