PNB News

PNB News Contact information, map and directions, contact form, opening hours, services, ratings, photos, videos and announcements from PNB News, Social service, Amritsar.

Operation Sagar Bandhu: चक्रवात दित्वा में श्रीलंका का असली दोस्त बना भारत, सैकड़ों लोगों को बचाया, दी भारी मदद
01/12/2025

Operation Sagar Bandhu: चक्रवात दित्वा में श्रीलंका का असली दोस्त बना भारत, सैकड़ों लोगों को बचाया, दी भारी मदद

"ਪਰਾਲੀ -  ਇਕ ਪੂੰਜੀ" ਮੁਹਿੰਤ ਤਹਿਤ ਪਿਛਲੇ ਪੰਜ ਸਾਲਾਂ ਤੋਂ ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ ਕਿਸਾਨਾਂ ਨੂੰ ਕੈਬਨਿਟ ਮੰਤਰੀ ਸ: ਹਰਭਜਨ ਸਿੰਘ ਈ...
01/12/2025

"ਪਰਾਲੀ - ਇਕ ਪੂੰਜੀ" ਮੁਹਿੰਤ ਤਹਿਤ ਪਿਛਲੇ ਪੰਜ ਸਾਲਾਂ ਤੋਂ ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ ਕਿਸਾਨਾਂ ਨੂੰ ਕੈਬਨਿਟ ਮੰਤਰੀ ਸ: ਹਰਭਜਨ ਸਿੰਘ ਈ.ਟੀ.ਓ. ਸਨਮਾਨਿਤ ਕਰਦੇ ਹੋਏ।

01/12/2025

Baba balak nath mainder main Shrimad Bhagwat Katha dauran Krishna janmotsav manaya Gaya । Jismein Himachal Se Aaye hue Aacharya Ji Ne apni Madhur Vani se Bhagwan Shri Krishna ji ke janm ki Gyan Banta

ਪ੍ਰਤਾਪ ਐਵੇਨਿਊ ਛੇਹਰਤਾ ਦੀ ਮੇਨ ਗਲੀ ਵਿੱਚ ਗ਼ੈਰ–ਕਾਨੂੰਨੀ ਕਬਜ਼ਾ ਕਰਕੇ ਮਕਾਨ ਬਣਾਇਆ ਜਾ ਰਿਹਾ ਹੈ। ਇਲਾਕੇ ਦੇ ਰਹਿਣ ਵਾਲੇ ਚਰਨਜੀਤ ਰਾਇ, ਵਿਨੀਤ...
29/11/2025

ਪ੍ਰਤਾਪ ਐਵੇਨਿਊ ਛੇਹਰਤਾ ਦੀ ਮੇਨ ਗਲੀ ਵਿੱਚ ਗ਼ੈਰ–ਕਾਨੂੰਨੀ ਕਬਜ਼ਾ ਕਰਕੇ ਮਕਾਨ ਬਣਾਇਆ ਜਾ ਰਿਹਾ ਹੈ। ਇਲਾਕੇ ਦੇ ਰਹਿਣ ਵਾਲੇ ਚਰਨਜੀਤ ਰਾਇ, ਵਿਨੀਤ ਅਤੇ ਪੁਨੀਤ ਰਾਇ ਨੇ ਇਸ ਦੀ ਲਿਖਤੀ ਸ਼ਿਕਾਇਤ ਨਿਗਮ ਕਮਿਸ਼ਨਰ ਅਤੇ ਪੰਜਾਬ ਸਰਕਾਰ ਨੂੰ ਵੀ ਕਰ ਦਿੱਤੀ ਹੈ।
ਸ਼ਿਕਾਇਤ ਦੇ ਬਾਵਜੂਦ ਵੀ ਗਲੀ ਵਿੱਚ ਹਰ ਰੋਜ਼ ਗੈਰ–ਕਾਨੂੰਨੀ ਨਿਰਮਾਣ ਧੜਾਧੜ ਜਾਰੀ ਹੈ।

Address

Amritsar
143006

Website

Alerts

Be the first to know and let us send you an email when PNB News posts news and promotions. Your email address will not be used for any other purpose, and you can unsubscribe at any time.

Shortcuts

Share

Category