Gram Suwidha Kendra,Common Service Center, Pakharpura

Gram Suwidha Kendra,Common Service Center,  Pakharpura Gram Suwidha Kendra Pakharpura is a Aadhar Permanent Enrollment Center under CSC-SPV and providing lots of services to the Rural Area of District Amritsar.

Gram Suwidha Kendra (Common Service Center) is Now ISO 9001:2008 Certified is a leading Center in rural area of district Amritsar we established in 2004 and serving the people in lots of categories like Telecommunication and Tour & Travels etc. We celebrating our 7 Year in Telecommunication All the Service we are providing at the one step of a customer Telecommunication:- We are providing New Mobi

le Handsets of Nokia, New Connection of Airtel, Idea, Reliance, Bsnl, Voadafone, Tata Docomo, Tata Indicom, Aircel and Videocon and also providing their flexi recharges and paper bucks. Customer can also pay their Postpaid Bill of Vodafone, Idea and Airtel We also providing the DTH Recharge of Airtel DTH, Dish Tv, Videocon, Sun TV and Big Tv. Tour & Travels :- Air Tickets Domestic and International, Tour Packages, Authorized Railway Tickets Agent and Bus Tickets etc. We also worked as Vodafone Associate Dealer in 2009-2010 Run Mini Store for 1 year of Vodafone Get Outstanding Achievement Award in Retail Sales in Amritsar Region by Spice Telecom in 2005 Also get Gold Retailer Award in October 2008 by Vodafone And again get Gold Retailer Award in february 2009 by Vodafone Worked with Spice and Idea Communication as PSA (Postpaid Star Associate) Gram Suwidha Kendra running under Department of Information Technology Ministry of Communications and Information Technology Government of India and under theGovt. Of Punjab, Permanent Aadhar Enrollment Center, NIELET Certified Test Center, General Insurance, Authorized Idea Prepaid Distributor etc

ਅਫਵਾਹਾਂ ਤੋਂ ਬਚੋ ।ਭਾਰਤ ਸਰਕਾਰ ਵੱਲੋਂ ਜੋ E- Shram ਕਾਰਡ ਬਣਾਇਆ ਜਾ ਰਿਹਾ ਹੈ ਉਹ ਬਣਵਾਉਣ ਲਈ ਸਾਡੇ ਸੈਂਟਰ ਨਾਲ ਸੰਪਰਕ ਕਰੋ ਅਤੇ ਫਾਇਦਾ ਉਠਾਓ...
25/10/2021

ਅਫਵਾਹਾਂ ਤੋਂ ਬਚੋ ।
ਭਾਰਤ ਸਰਕਾਰ ਵੱਲੋਂ ਜੋ E- Shram ਕਾਰਡ ਬਣਾਇਆ ਜਾ ਰਿਹਾ ਹੈ ਉਹ ਬਣਵਾਉਣ ਲਈ ਸਾਡੇ ਸੈਂਟਰ ਨਾਲ ਸੰਪਰਕ ਕਰੋ ਅਤੇ ਫਾਇਦਾ ਉਠਾਓ।

ਨੋਟ: ਸਿਰਫ਼ ਕਾਰਡ ਪ੍ਰਿਟਿੰਗ ਦਾ ਖਰਚਾ ਲਿਆ ਜਾਵੇਗਾ, Registration ਫ੍ਰੀ ਕੀਤੀ ਜਾਵੇਗੀ

10/10/2020

23/09/2020
HDFC Bank ਵਿੱਚ ਨਵਾਂ ਖਾਤਾ ਖੁਲਵਾਉਣ ਜਾਂ ਟੂ ਵ੍ਹੀਲਰ ਲੋਨ ਲੈਣ ਲਈ ਸੰਪਰਕ ਕਰੋ। ਆਧਾਰ ਕਾਰਡ ਰਾਹੀਂ ਪੈਸੇ ਜਮਾਂ ਕਰਵਾਉਣ ਅਤੇ ਕਢਵਾਉਣ ਦੀ ਸਹੂਲ...
24/07/2020

HDFC Bank ਵਿੱਚ ਨਵਾਂ ਖਾਤਾ ਖੁਲਵਾਉਣ ਜਾਂ ਟੂ ਵ੍ਹੀਲਰ ਲੋਨ ਲੈਣ ਲਈ ਸੰਪਰਕ ਕਰੋ।

ਆਧਾਰ ਕਾਰਡ ਰਾਹੀਂ ਪੈਸੇ ਜਮਾਂ ਕਰਵਾਉਣ ਅਤੇ ਕਢਵਾਉਣ ਦੀ ਸਹੂਲਤ ।

ਜਿਆਦਾ ਜਾਣਕਾਰੀ ਲਈ ਸੰਪਰਕ ਕਰੋ ।

ਗ੍ਰਾਮ ਸੁਵਿਧਾ ਕੇਂਦਰ , ਨੇੜੇ ਗ੍ਰਾਮੀਣ ਬੈਂਕ, ਅੱਡਾ ਜੈਂਤੀਪੁਰ ।

ਮੋਬਾਈਲ - 98552-62503

Urgent RequireContact - 98552-62503
08/03/2020

Urgent Require

Contact - 98552-62503

ਨੌਕਰੀਆਂ ਹੀ ਨੌਕਰੀਆਂ ਨੌਕਰੀਆਂ ਹੀ ਨੌਕਰੀਆਂ ਨੌਕਰੀਆਂ ਹੀ ਨੌਕਰੀਆਂ ਨੌਕਰੀਆਂ ਹੀ ਨੌਕਰੀਆਂਹੇਠ ਲਿਖੀ ਹੋਈ ਮੋਬਾਈਲ ਐਪ ਡਾਊਨਲੋਡ ਕਰੋ ਤੇ ਆਪਣਾ ਵੀ...
18/02/2020

ਨੌਕਰੀਆਂ ਹੀ ਨੌਕਰੀਆਂ ਨੌਕਰੀਆਂ ਹੀ ਨੌਕਰੀਆਂ ਨੌਕਰੀਆਂ ਹੀ ਨੌਕਰੀਆਂ ਨੌਕਰੀਆਂ ਹੀ ਨੌਕਰੀਆਂ

ਹੇਠ ਲਿਖੀ ਹੋਈ ਮੋਬਾਈਲ ਐਪ ਡਾਊਨਲੋਡ ਕਰੋ ਤੇ ਆਪਣਾ ਵੀਡੀਓ resume ਅੱਪਲੋਡ ਕਰੋ ਤੇ ਜਿਸ ਨਾਲ ਤੁਹਾਨੂੰ
500 coin ਫ੍ਰੀ ਮਿਲਣਗੇ ਜਿਸ ਨਾਲ ਤੁਹਾਨੂੰ ਨੌਕਰੀ ਲੱਭਣ ਲਈ ਕਿਤੇ ਜਾਣ ਦੀ ਲੋੜ ਨਹੀਂ ਹੋਵੇਗੀ ਕੰਪਨੀ ਤੁਹਾਨੂੰ
ਸਿਲੈਕਟ ਕਰੇਗੀ ਤੁਹਾਨੂੰ ਨੌਕਰੀ ਮਿਲ ਜਾਵੇਗੀ

ਸੋ ਅੱਜ ਹੀ ਇਹ ਐਪ ਡਾਊਨਲੋਡ ਕਰੋ ਅਤੇ ਹੇਠ ਲਿਖਿਆ Promocode use ਕਰੋ

Our Promocode ਹੈ - 7FQAKI8D

For Further Inquiry Pls contact- GSK Smart Solutions & Consultancy Services- 98552-62503

#ਨੌਕਰੀਆਂਹੀਨੌਕਰੀਆਂ ਨੌਕਰੀਆਂ ਹੀ ਨੌਕਰੀਆਂ ਨੌਕਰੀਆਂ ਹੀ ਨੌਕਰੀਆਂ ਨੌਕਰੀਆਂ ਹੀ ਨੌਕਰੀਆਂ

ਹੇਠ ਲਿਖੀ ਹੋਈ #ਮੋਬਾਈਲਐਪਡਾਊਨਲੋਡ ਕਰੋ ਤੇ ਆਪਣਾ ਵੀਡੀਓ ਅੱਪਲੋਡ ਕਰੋ ਤੇ ਜਿਸ ਨਾਲ ਤੁਹਾਨੂੰ
500 coin ਫ੍ਰੀ ਮਿਲਣਗੇ ਜਿਸ ਨਾਲ ਤੁਹਾਨੂੰ ਨੌਕਰੀ ਲੱਭਣ ਲਈ ਕਿਤੇ ਜਾਣ ਦੀ ਲੋੜ ਨਹੀਂ ਹੋਵੇਗੀ ਕੰਪਨੀ ਤੁਹਾਨੂੰ
ਸਿਲੈਕਟ ਕਰੇਗੀ ਤੁਹਾਨੂੰ ਨੌਕਰੀ ਮਿਲ ਜਾਵੇਗੀ

ਸੋ ਅੱਜ ਹੀ ਇਹ ਐਪ ਡਾਊਨਲੋਡ ਕਰੋ ਅਤੇ ਹੇਠ ਲਿਖਿਆ use ਕਰੋ

Our Promocode ਹੈ - 7FQAKI8D

For Further Inquiry Pls contact- GSK Smart Solutions & Consultancy Services- 98552-62503

14/11/2019

ਸ਼੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਦਰਸ਼ਨ ਕਰਨ ਦੀ ਰੇਜਿਸਟ੍ਰੇਸ਼ਨ ਕਰਵਾਉਣ ਲਈ ਸੰਪਰਕ ਕਰੋ ।

ਕੁਝ ਲੋਕ ਆਧਾਰ ਕਾਰਡ ਲੈ ਕੇ ਸਰਹੱਦ ਤੇ ਪਹੁੰਚ ਰਹੇ ਹਨ ਤੇ ਕੁਝ ਲੋਕ ਆਪਣੇ ਪਾਸਪੋਰਟ ਲੈ ਕੇ ਪਹੁੰਚ ਰਹੇ ਹਨ!
ਜੇਕਰ ਤੁਸੀਂ ਕਰਤਾਰਪੁਰ ਜਾਣਾ ਹੈ ਤਾਂ ਕੁਝ ਗੱਲਾਂ ਨੋਟ ਕਰਨ ਵਾਲੀਆਂ ਹਨ!
-ਬਿਨਾਂ ਪਾਸਪੋਰਟ ਦੇ ਨਹੀਂ ਜਾਇਆ ਜਾ ਸਕਦਾ!
-ਬਿਨਾਂ ਰਜਿਸਟ੍ਰੇਸ਼ਨ ਦੇ ਨਹੀਂ ਜਾਇਆ ਜਾ ਸਕਦਾ!
-ਇਹ ਰਜਿਸਟ੍ਰੇਸ਼ਨ ਨੇੜਲੇ ਗਰਾਮ ਸੁਵਿਧਾ ਕੇਂਦਰ Common Service Center ਤੇ ਕਰਵਾਈ ਜਾ ਸਕਦੀ ਹੈ ਜੋ ਕਿ ਓਨ ਲਾਈਨ ਹੁੰਦੀ ਹੈ!
-ਇਸ ਤੋਂ ਬਾਅਦ ਪੁਲਿਸ ਵੇਰੀਫਕੇਸ਼ਨ ਹੁੰਦੀ ਹੈ ਅਤੇ ਫੇਰ ਘਰ ਕਲੀਅਰੈਂਸ ਦਾ ਸੱਦਾ ਮਿਲਦਾ ਹੈ!
-ਇਹ ਸੱਦਾ ਮਿਲਣ ਬਾਅਦ ਹੀ ਤੁਸੀਂ ਜਾ ਸਕਦੇ ਹੋ!
ਇਹ ਦੋ ਮੁਲਕਾਂ ਵਿਚਾਲੇ ਲਾਂਘਾ ਹੈ ਬਿਨਾਂ ਪੇਪਰਾਂ ਤੋਂ ਜਾ ਕੇ ਪ੍ਰਸ਼ਾਸ਼ਨ ਨੂੰ ਬੁਰਾ ਭਲਾ ਨਾ ਕਹੀ ਜਾਓ ਉਨ੍ਹਾਂ ਨੇ ਓਹੀ ਕਰਨਾ ਹੈ ਜੋ ਕਿ ਕਾਗਜ਼ਾਂ ਵਿਚ ਹੈ।

ਮਨੋਹਰ ਸਿੰਘ ਰੰਧਾਵਾ
98552-62503

14/11/2019

ਕਿਸਾਨਾਂ ਲਈ ਜਰੂਰੀ ਸੂਚਨਾ
👇
ਇਸਦੇ ਫਾਰਮ ਤੁਸੀਂ ਸਾਡੇ ਕੋਲੋਂ ਪ੍ਰਾਪਤ ਕਰ ਸਕਦੇ ਹੋ
👇

ਪੰਜ ਏਕੜ ਤੱਕ ਵਾਹੀਯੋਗ ਮਾਲਕੀ ਵਾਲੀ ਜ਼ਮੀਨ ਵਾਲੇ ਛੋਟੇ ਅਤੇ ਸੀਮਾਂਤ ਕਿਸਾਨ ਪਰਿਵਾਰ ਜਿਨ੍ਹਾਂ ਨੇ ਗੈਰ ਬਾਸਮਤੀ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਗਾਈ ਓਹਨਾਂ ਨੂੰ ਪ੍ਰਤੀ ਏਕੜ 2500 ਰੁਪਏ ਮੁਆਵਜ਼ਾ ਦਿੱਤਾ ਜਾਣਾ ਹੈ l ਇਹ ਕਿਸਾਨ ਨਿਰਧਾਰਤ ਸਵੈ ਘੋਸ਼ਣਾ ਪੱਤਰ ਭਰ ਕੇ 30 ਨਵੰਬਰ ਤੱਕ ਆਪਣੇ ਪਿੰਡ ਦੇ ਪੰਚਾਇਤ ਸਕੱਤਰ ਜਾਂ ਸਰਪੰਚ ਪਾਸ ਜਮ੍ਹਾਂ ਕਰਵਾ ਦਿਓ l

ਵਧੇਰੇ ਜਾਣਕਾਰੀ ਲਈ ਸੰਪਰਕ ਕਰੋ
👇
ਮਨੋਹਰ ਸਿੰਘ ਰੰਧਾਵਾ
9855262503

13/08/2019

ਗ੍ਰਾਮ ਸੁਵਿਧਾ ਕੇਂਦਰ ਪਾਖਰਪੁਰਾ, ਅੱਡਾ ਜੈਂਤੀਪੁਰ
ਆਪ ਸਭ ਨੂੰ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਕਿ ਗ੍ਰਾਮ ਸੁਵਿਧਾ ਕੇਂਦਰ ਪਾਖਰਪੁਰਾ, ਨੇੜੇ ਗ੍ਰਾਮੀਨ ਬੈਂਕ, ਅੱਡਾ ਜੈਂਤੀਪੁਰ ਵਿਖੇ ਆਯੁਸਮਾਨ ਭਾਰਤ, ਸਰਬੱਤ ਬੀਮਾ ਯੋਜਨਾ ਤਹਿਤ ਕਾਰਡ ਬਣਾਏ ਜਾ ਰਹੇ ਹਨ, ਜਿਸ ਵਿੱਚ ਸਰਕਾਰ ਵਲੋਂ 5 ਲੱਖ ਰੁਪਏ ਤੱਕ ਦੀਆਂ ਮੁਫਤ ਸਿਹਤ ਸੇਵਾਵਾਂ ਫ੍ਰੀ ਮਿਲਣਗੀਆਂ (ਜਿਸ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲ ਸਾਮਲ ਹਨ)

ਜਰੂਰੀ ਦਸਤਾਵੇਜ
1. ਨੀਲਾ ਰਾਸ਼ਨ ਕਾਰਡ, ਆਧਾਰ ਕਾਰਡ
2. ਕਿਸਾਨ ਜੇ-ਫਾਰਮ, ਆਧਾਰ ਕਾਰਡ
3. ਕਿਰਤ ਵਿਭਾਗ ਕਾਰਡ (ਲੇਬਰ ਕਾਰਡ), ਆਧਾਰ ਕਾਰਡ

ਗ੍ਰਾਮ ਸੁਵਿਧਾ ਕੇਂਦਰ ਪਾਖਰਪੁਰਾ, ਅੱਡਾ ਜੈਂਤੀਪੁਰ- 98552-62503

07/08/2019

Urgent Require 1 Computer/Data Entry Operator at Common Service Center- Adda Jaintipur

Call us at : 98552-62503

14/02/2019

Ghar Ghar Rozgaar yozna Punjab de form CSC Center Pakharpura Near Gramin Bank Adda Jaintipur Vich bhare jande Ne Mob. 9855262503

Address

NH-15, GT Road, Pakharpura
Amritsar
143502

Opening Hours

Monday 9am - 6pm
Tuesday 9am - 6pm
Wednesday 9am - 6pm
Thursday 9am - 6pm
Friday 9am - 6pm
Saturday 9am - 6pm

Telephone

+919855262503

Website

Alerts

Be the first to know and let us send you an email when Gram Suwidha Kendra,Common Service Center, Pakharpura posts news and promotions. Your email address will not be used for any other purpose, and you can unsubscribe at any time.

Share