08/10/2026
ਅਫ਼ਸੋਸ ਦੀ ਗੱਲ ਹੈ ਕਿ ਸਿਆਸੀ ਬਦਲਾਖੋਰੀ ਦਾ ਪੱਧਰ ਇੰਨਾ ਹੇਠਾਂ ਡਿੱਗ ਚੁੱਕਿਆ ਹੈ। ਇੱਕ ਬਜ਼ੁਰਗ ਮਾਂ ਦੇ ਮੈਨੂੰ ਆਪਣਾ ਪੁੱਤ ਆਖ ਕੇ ਸੀਨੇ ਨਾਲ ਲਾਉਣ 'ਤੇ ਵੀ ਵਿਰੋਧੀ ਸਿਆਸਤ ਕਰਨੋਂ ਬਾਜ਼ ਨਹੀਂ ਆਉਂਦੇ। ਪਰ ਸਾਡਾ ਟੀਚਾ ਵੀ ਸਿਰਫ਼ ਤੇ ਸਿਰਫ਼ ਲੋਕਾਂ ਦੀ ਸੇਵਾ ਕਰਨਾ ਹੈ, ਅਤੇ ਅਸੀਂ ਇਸ ਇਰਾਦੇ 'ਤੇ ਹਮੇਸ਼ਾ ਦ੍ਰਿੜ੍ਹ ਰਹਾਂਗੇ।