Harbir Singh Bal "Bablu Sindhi" Ramdas. politician

Harbir Singh Bal "Bablu Sindhi" Ramdas. politician -State Joint Secretary.

AAP
-Ex Sr.Vice President DCC Amritsar(R).
-Ex Vice Chairman Market Committee.
-Ex Member Distt Planning Board.
-Ex General secretary PYC.
-Ex President Block Youth congress.

ਅੱਜ ਪਿੰਡ ਕੋਟਲੀ ਸ਼ਾਹ ਹਬੀਬ ਨੇੜੇ ਰਮਦਾਸ ਵਿਖੇ ਪਾਸਟਰ ਸੈਮੂਅਲ ਮਸੀਹ ਜੀ ਵੱਲੋਂ ਕਰਵਾਈ ਗਈ ਪ੍ਰਭੂ ਯਿਸੂ ਮਸੀਹ ਜੀ ਦੀ ਸਾਲਾਨਾ ਕਨਵੈਨਸ਼ਨ ਵਿਚ ਆ...
28/03/2026

ਅੱਜ ਪਿੰਡ ਕੋਟਲੀ ਸ਼ਾਹ ਹਬੀਬ ਨੇੜੇ ਰਮਦਾਸ ਵਿਖੇ ਪਾਸਟਰ ਸੈਮੂਅਲ ਮਸੀਹ ਜੀ ਵੱਲੋਂ ਕਰਵਾਈ ਗਈ ਪ੍ਰਭੂ ਯਿਸੂ ਮਸੀਹ ਜੀ ਦੀ ਸਾਲਾਨਾ ਕਨਵੈਨਸ਼ਨ ਵਿਚ ਆਪਣੇ ਸਾਥੀਆਂ ਸਮੇਤ ਪਹੁੰਚ ਕੇ ਹਾਜ਼ਰੀ ਭਰੀ ਅਤੇ ਹਾਜ਼ਰ ਪਾਸਟਰ ਸਹਿਬਾਨਾਂ ਵਲੋਂ ਪਵਿੱਤਰ ਬਾਈਬਲ ਵਿਚੋਂ ਸੁਣਾਈ ਗਈ ਰੱਬ ਦੀ ਬਾਣੀ ਦਾ ਸਰਵਣ ਕੀਤਾ ਅਤੇ ਪਾਸਟਰ ਸਹਿਬਾਨਾਂ ਅਤੇ ਆਈ ਸਮੂੰਹ ਸੰਗਤ ਦਾ ਧੰਨਵਾਦ ਕੀਤਾ।

ਸਤਿਕਾਰਯੋਗ, ਦੂਰ ਅੰਦੇਸ਼, ਮਾਰਗ ਦਰਸ਼ਕ ਅਤੇ ਨਿੱਘੇ ਸੁਭਾਅ ਵਾਲੇ ਵੱਡੇ ਭਰਾਵਾਂ ਵਰਗੇ ਸ:ਸੁਰਿੰਦਰ ਸਿੰਘ ਬੱਲ ਗੁੱਜਰਪੁਰਾ ਜੀ ਜੋ ਕੇ ਛੋਟੀ ਉਮਰੇ ...
05/03/2026

ਸਤਿਕਾਰਯੋਗ, ਦੂਰ ਅੰਦੇਸ਼, ਮਾਰਗ ਦਰਸ਼ਕ ਅਤੇ ਨਿੱਘੇ ਸੁਭਾਅ ਵਾਲੇ ਵੱਡੇ ਭਰਾਵਾਂ ਵਰਗੇ ਸ:ਸੁਰਿੰਦਰ ਸਿੰਘ ਬੱਲ ਗੁੱਜਰਪੁਰਾ ਜੀ ਜੋ ਕੇ ਛੋਟੀ ਉਮਰੇ ਕੁਝ ਦਿਨ ਪਹਿਲਾਂ ਸਦੀਵੀਂ ਵਿਛੋੜਾ ਦੇ ਕੇ ਗੁਰੂ ਚਰਨਾਂ ਵਿੱਚ ਨਿਵਾਸ ਕਰ ਗਏ ਸਨ, ਜੀ ਦੇ ਬੇਵਕਤੇ ਵਿਛੋੜੇ ਦਾ ਅਫਸੋਸ ਅੱਜ ਪ੍ਰੀਵਾਰ ਨਾਲ ਘਰ ਜਾ ਕੇ ਕੀਤਾ। ਅਤੇ ਪ੍ਰੀਵਾਰ ਅਤੇ ਸਭ ਨੂੰ ਇਹ ਦੁੱਖਦਾਇਕ ਭਾਣਾ ਮੰਨਣ ਦੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ।

ਆਮ ਆਦਮੀ ਪਾਰਟੀ ਦੇ ਬਹੁਤ ਮੇਹਨਤੀ ਅਤੇ ਜੁਝਾਰੂ ਆਗੂ ਸ: ਜਸਕਰਨ ਸਿੰਘ ਬਦੇਸ਼ਾ ਜੀ ਨੂੰ ਪੰਜਾਬ ਸਰਕਾਰ ਵੱਲੋਂ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗ...
21/02/2026

ਆਮ ਆਦਮੀ ਪਾਰਟੀ ਦੇ ਬਹੁਤ ਮੇਹਨਤੀ ਅਤੇ ਜੁਝਾਰੂ ਆਗੂ ਸ: ਜਸਕਰਨ ਸਿੰਘ ਬਦੇਸ਼ਾ ਜੀ ਨੂੰ ਪੰਜਾਬ ਸਰਕਾਰ ਵੱਲੋਂ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਦਾ ਵਾਈਸ ਚੇਅਰਮੈਨ ਨਿਯੁਕਤ ਕਰਨ ਉਪਰੰਤ ਉਨ੍ਹਾਂ ਦੇ ਦਫ਼ਤਰ ਚੰਡੀਗੜ੍ਹ ਵਿਖੇ ਕਾਰਜ ਭਾਰ ਸੰਭਾਲਣ ਮੌਕੇ ਕੈਬਨਿਟ ਮੰਤਰੀ ਪੰਜਾਬ ਸਰਕਾਰ ਸ੍ਰੀ ਸੰਜੀਵ ਅਰੋੜਾ ਜੀ ਦੀ ਵਿਸ਼ੇਸ਼ ਹਾਜ਼ਰੀ ਵਿੱਚ ਸ਼ੁਭ ਇਛਾਵਾਂ ਸਹਿਤ ਵਧਾਈਆਂ ਦਿੱਤੀਆਂ।

ਰਮਦਾਸ ਤੋਂ ਸਾਡੇ ਬਹੁਤ ਸਤਿਕਾਰਯੋਗ ਸਾਥੀ ਅਤੇ ਵੱਡੇ ਭਰਾ ਸਵਰਗਵਾਸੀ ਸ਼੍ਰੀ ਅਮਰਨਾਥ ਜੀ ਦੇ ਪੋਤਰੇ ਅਤੇ ਰਿਟਾਇਰਡ PPS ਅਫ਼ਸਰ ਸ਼੍ਰੀ ਵਿਸ਼ਵਨਾਥ ਜ...
20/02/2026

ਰਮਦਾਸ ਤੋਂ ਸਾਡੇ ਬਹੁਤ ਸਤਿਕਾਰਯੋਗ ਸਾਥੀ ਅਤੇ ਵੱਡੇ ਭਰਾ ਸਵਰਗਵਾਸੀ ਸ਼੍ਰੀ ਅਮਰਨਾਥ ਜੀ ਦੇ ਪੋਤਰੇ ਅਤੇ ਰਿਟਾਇਰਡ PPS ਅਫ਼ਸਰ ਸ਼੍ਰੀ ਵਿਸ਼ਵਨਾਥ ਜੀ ਦੇ ਸਪੁੱਤਰ ਦੀ ਸ਼ਾਦੀ ਤੇ ਉਹਨਾਂ ਦੇ ਗ੍ਰਹਿ ਗੁਰਦਾਸਪੁਰ ਵਿਖੇ ਰਖਵਾਏ ਬਾਬਾ ਜੀ ਦੇ ਪਾਠ ਤੇ ਹਾਜ਼ਰ ਹੋ ਕੇ ਬੱਚਿਆਂ ਲਈ ਚੜ੍ਹਦੀ ਕਲਾ ਵਾਲਾ ਸਫਲ ਜੀਵਨ ਬਖਸ਼ਿਸ਼ ਕਰਨ ਦੀ ਅਰਦਾਸ ਬੇਨਤੀ ਕੀਤੀ ਅਤੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ।

ਰਮਦਾਸ ਵਾਰਡ 8 ਤੋਂ ਸਾਡੇ ਪ੍ਰੀਵਾਰਕ ਵੀਰ ਸ ਬਲਵਿੰਦਰ ਸਿੰਘ ਜੀ ਦੇ ਬੇਟੇ ਦੇ ਸ਼ਗਨ ਮੌਕੇ ਤੇ ਹਾਜ਼ਰ ਹੋ ਕੇ ਆਪਣੇ ਸਿੰਧੀ ਪਰਿਵਾਰ ਰਮਦਾਸ ਵੱਲੋਂ ਉ...
20/02/2026

ਰਮਦਾਸ ਵਾਰਡ 8 ਤੋਂ ਸਾਡੇ ਪ੍ਰੀਵਾਰਕ ਵੀਰ ਸ ਬਲਵਿੰਦਰ ਸਿੰਘ ਜੀ ਦੇ ਬੇਟੇ ਦੇ ਸ਼ਗਨ ਮੌਕੇ ਤੇ ਹਾਜ਼ਰ ਹੋ ਕੇ ਆਪਣੇ ਸਿੰਧੀ ਪਰਿਵਾਰ ਰਮਦਾਸ ਵੱਲੋਂ ਉਹਨਾਂ ਦੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਤੇ ਖੁਸ਼ੀਆਂ ਦੇ ਪਲ ਸਾਂਝੇ ਕੀਤੇ। ਇਸ ਸ਼ੁਭ ਮੌਕੇ ਤੇ ਹੋਰ ਸੱਜਣ ਸਾਥੀਆਂ ਨੂੰ ਵੀ ਮਿਲਣ ਦਾ ਮੌਕਾ ਮਿਲਿਆ।

*ਹੜਾਂ ਦੀ ਸਥਿਤੀ ਨਾਲ ਨਜਿੱਠਣ ਲਈ ਡੇਰਾ ਬਾਬਾ ਨਾਨਕ ਰਾਵੀ ਦਰਿਆ ਤੇ ਚੱਲ ਰਹੇ ਕੰਮਾਂ ਦਾ ਕੈਬਿਨਟ ਮੰਤਰੀ ਕੁਲਦੀਪ ਧਾਲੀਵਾਲ ਨੇ ਲਿਆ ਜਾਇਜ਼ਾ* *ਸੰ...
21/06/2024

*ਹੜਾਂ ਦੀ ਸਥਿਤੀ ਨਾਲ ਨਜਿੱਠਣ ਲਈ ਡੇਰਾ ਬਾਬਾ ਨਾਨਕ ਰਾਵੀ ਦਰਿਆ ਤੇ ਚੱਲ ਰਹੇ ਕੰਮਾਂ ਦਾ ਕੈਬਿਨਟ ਮੰਤਰੀ ਕੁਲਦੀਪ ਧਾਲੀਵਾਲ ਨੇ ਲਿਆ ਜਾਇਜ਼ਾ*
*ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਸੁਖਬੀਰ ਸਿੰਘ ਬਾਦਲ ਤੋ ਬਿਨਾਂ ਅਕਾਲੀ ਦਲ ਨਾ ਬਚਣ ਵਾਲੇ ਬਿਆਨ ਤੇ ਹਰਬੀਰ ਸਿੰਘ ਬਬਲੂ ਸਿੰਧੀ ਰਾਮਦਾਸ ਨੇ ਕਸਿਆ ਤੰਜ*

ਹੜਾਂ ਦੀ ਸਥਿਤੀ ਨਾਲ ਨਜਿੱਠਣ ਲਈ ਡੇਰਾ ਬਾਬਾ ਨਾਨਕ ਰਾਵੀ ਦਰਿਆ ਤੇ ਚੱਲ ਰਹੇ ਕੰਮਾਂ ਦਾ ਕੈਬਿਨਟ ਮੰਤਰੀ ਕੁਲਦੀਪ ਧਾਲੀਵਾਲ ਨੇ ਲਿਆ ਜਾਇਜ਼ਾ ....

20/05/2024
13/04/2024

Address

Village Pandori Near Ramdas Tehsil Ajnala District Amritsar Punjab India
Amritsar
143603

Telephone

+919814200444

Website

Alerts

Be the first to know and let us send you an email when Harbir Singh Bal "Bablu Sindhi" Ramdas. politician posts news and promotions. Your email address will not be used for any other purpose, and you can unsubscribe at any time.

Contact The Organization

Send a message to Harbir Singh Bal "Bablu Sindhi" Ramdas. politician:

Share