Mitti Aid

Mitti Aid Mitti Aid (Serving Humanity), Kisan Shaheed Samarak Jhaj

13/01/2023

ਅੱਜ ਦੀ ਲੋਹੜੀ ਨੰਨ੍ਹੇ ਬੱਚਿਆਂ ਦੇ ਨਾਲ਼।

21/12/2022

ਵਾਟਾਂ ਲੰਮੀਆ ਤੇ ਰਸਤਾ ਪਹਾੜ ਦਾ,
ਤੁਰੇ ਜਾਂਦੇ ਗੁਰਾਂ ਦੇ ਦੋ ਲਾਲ ਜੀ।
ਸਰਸਾ ਨਦੀ ਤੇ ਵਿਛੋੜਾ ਪੈ ਗਿਆ,
ਉਸ ਵੇਲੇ ਦਾ ਸੁਣ ਲਓ ਹਾਲ ਜੀ।

Night of 5th and 6th Poh !
This is when Dhan Dhan Guru Dev Patshah Shri Guru Gobind Singh Ji left Anandpur Sahib along with their family and Singhs.
A place where 4 prince were born , where Khalsa was born in 1699.
Everything was left behind. It’s the start of 8 very sacred days in Sikh calendar.
From Parivar Vichorra ( Family separated ), martyrdom ( Shaheedian ) of Vadde Sahibzade , Singhs and Bibi Sharan Kaur Ji at Chamkaur Di Garhi, Chotte Sahibzade attaining Shaheedian at Sarhind , within these 8 days Dhan Dhan Dasham Pita Ji sacrificed everything they had but Khalsa .
Next few days when we are snuggled up in our warm cozy houses with heat on spending time with family, please spare a thought for our Shaheed. Keep them in your thoughts while doing your Simran and Path.
ੴ 🙏🏽💐💐🙏🏽ੴ

19/12/2022

ਬਾਪੂ ਨਛੱਤਰ ਸਿੰਘ ਗਰੇਵਾਲ ਨੇ ਬਜ਼ੁਰਗ ਕਿਸਾਨ ਨਾਲ਼ ਉਸਦੇ ਗੋਡਿਆਂ ਦੀ ਦਿੱਕਤ ਵਾਰੇ ਗੱਲਬਾਤ ਕੀਤੀ।

12/12/2022

ਜਲੰਧਰ ਚ ਬੇਘਰ ਹੋਏ ਪਰਿਵਾਰਾਂ ਵਲੋਂ ਸੰਗਤਾਂ ਨੂੰ ਅਪੀਲ।
ਇਹ ਵੀਡਿਉ ਧਿਆਨ ਨਾਲ਼ ਸੁਣੋ ਔਰ ਅੱਗੇ ਸ਼ੇਅਰ ਜ਼ਰੂਰ ਕਰੋ।

21/11/2022

ਕਿਸਾਨ ਅੰਦੋਲਨ ਦਿੱਲੀ ਚ ਮਿਲੇ ਸਰਦਾਰ ਕੁਲਦੀਪ ਸਿੰਘ ਜੀ ਸਾਨੂੰ ਉਚੇਚੇ ਤੌਰ ਤੇ ਮਿਲਣ ਲਈ ਪਹੁੰਚੇ।

20/11/2022

ਦਿੱਲੀ ਮੋਰਚਾ ਫ਼ਤਹਿ ਕੀਤੇ ਨੂੰ ਇਕ ਸਾਲ ਹੋ ਗਿਆ।
Mitti Aid || Delhi Morcha || Singhu Border ||

08/01/2022

ਤਮਿਲ ਅਤੇ ਤੇਲਗੂ ਬੋਲਣ ਵਾਲੇ ਕੇਰਲ ਤੋਂ ਆਏ ਸਰਦਾਰ ਜੀ ਮਿੱਟੀ ਏਡ ਤੇ ਕੇਲੇ ਵੰਡਣ ਦੀ ਸੇਵਾ ਕਰਦੇ ਹੋਏ।

Address

Kisan Shaheed Samarak Jhaj
Anandpur Sahib
140117

Alerts

Be the first to know and let us send you an email when Mitti Aid posts news and promotions. Your email address will not be used for any other purpose, and you can unsubscribe at any time.

Share

Category