BJP Anandpur Sahib Lok Sabha

BJP Anandpur Sahib Lok Sabha BJP Anandpur Sahib Lok Sabha

30/08/2026

LIVE: PM Shri Narendra Modi’s Mann Ki Baat with the nation | 137th Episode

26/08/2026

117 ਸੀਟਾਂ, ਇੱਕੋ ਸੰਕਲਪ — ਮਜ਼ਬੂਤ, ਸੁਰੱਖਿਅਤ ਅਤੇ ਖੁਸ਼ਹਾਲ ਪੰਜਾਬ! ਪੰਜਾਬ ਦੀ ਮਿਹਨਤ, ਇਤਿਹਾਸ ਅਤੇ ਵਿਸ਼ਾਲ ਸਮਰੱਥਾ ਨੂੰ ਮੁੜ ਸੁਰਜੀਤ ਕਰਨ ਦਾ ਸਮਾਂ ਆ ਗਿਆ ਹੈ। ਸਾਡਾ ਮਕਸਦ ਕਿਸਾਨੀ ਨੂੰ ਆਧੁਨਿਕ ਤਕਨਾਲੋਜੀ ਨਾਲ ਜੋੜਨਾ, ਨੌਜਵਾਨਾਂ ਲਈ ਸੂਬੇ ਵਿੱਚ ਹੀ ਬਿਹਤਰ ਰੁਜ਼ਗਾਰ ਦੇ ਮੌਕੇ ਪੈਦਾ ਕਰਨਾ, ਨਸ਼ਿਆਂ ਦੇ ਜਾਲ ਨੂੰ ਜੜ੍ਹੋਂ ਖ਼ਤਮ ਕਰਨਾ ਅਤੇ ਮਜ਼ਬੂਤ ਕਾਨੂੰਨ ਵਿਵਸਥਾ ਕਾਇਮ ਕਰਨਾ ਹੈ। ਮਾਝਾ, ਮਾਲਵਾ ਅਤੇ ਦੋਆਬਾ ਦੇ ਹਰ ਵਿਧਾਨ ਸਭਾ ਹਲਕੇ ਦੀਆਂ ਸਥਾਨਕ ਲੋੜਾਂ ਅਨੁਸਾਰ ਵਿਕਾਸ ਕਰਕੇ ਸਮੁੱਚੇ ਪੰਜਾਬ ਨੂੰ ਤਰੱਕੀ ਦੇ ਰਾਹ ’ਤੇ ਤੋਰਨਾ ਹੀ ਸਾਡਾ ਮੁੱਖ ਟੀਚਾ ਹੈ।

26/08/2026

ਮਾਨ ਸਾਬ੍ਹ ਤੁਸੀਂ ਡੀਸੀ ਰਹਿਣ ਦਿਓ ਪਹਿਲਾਂ ਪੰਜਾਬ ਦੇ ਸਕੂਲਾਂ ਵਿੱਚ ਲੱਗੇ ਪੋਸਟਰਾਂ ਦੇ ਸਪੈਲਿੰਗ ਠੀਕ ਕਰਵਾ ਦਿਓ।

25/08/2026

LIVE: India Day Parade 23 August 2026

19/08/2026

ਪੰਜਾਬ ਦੇ ਮੁਲਾਜ਼ਮਾਂ ਨੂੰ ਡੀਏ ਦੀਆਂ ਕਿਸ਼ਤਾਂ ਦੇਣ ਦੀ ਥਾਂ, ਵਿੱਤ ਵਿਭਾਗ ਨੇ 17 ਅਗਸਤ ਨੂੰ ਇੱਕ ਫਰਮਾਨ ਜਾਰੀ ਕੀਤਾ। ਇਸ ਨੋਟੀਫਿਕੇਸ਼ਨ ਅਨੁਸਾਰ ਜੇਕਰ ਕਿਸੇ ਮਾਮਲੇ ਵਿੱਚ ਅਦਾਲਤ ਵੱਲੋਂ ਸਰਕਾਰੀ ਮੁਲਾਜ਼ਮਾਂ ਦੇ ਹੱਕ ਵਿੱਚ ਰਾਹਤ ਦਿੱਤੀ ਜਾਂਦੀ ਹੈ ਤਾਂ ਉਸ ਨੂੰ ਲਾਗੂ ਕਰਨ ਤੋਂ ਪਹਿਲਾਂ ਵੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੈਬਨਿਟ ਦੀ ਮਨਜ਼ੂਰੀ ਲੈਣੀ ਪਵੇਗੀ।

19/08/2026

ਝਾੜੂ ਵਾਲੇ ਕਦੇ ਇਸ਼ਤਿਹਾਰਬਾਜ਼ੀ ਦੇ ਖ਼ਿਲਾਫ਼ ਬੋਲਦੇ ਸੀ ਤੇ ਹੁਣ ਆਪ ਪੰਜਾਬ ਦਾ ਸਾਰਾ ਖ਼ਜ਼ਾਨਾ ਵਿਕਾਸ ਦੇ ਕੰਮਾਂ ਦੀ ਥਾਂ ਇਸ਼ਤਿਹਾਰਬਾਜ਼ੀ 'ਤੇ ਰੋੜ੍ਹ ਰਹੇ ਹਨ।

14/08/2026

ਪੰਜਾਬ ਦਾ ਭਵਿੱਖ ਬਰਬਾਦ ਕਰ ਰਹੀ ਹੈ 'ਆਪ' ਸਰਕਾਰ: ਪੀਐੱਮ ਨਰੇਂਦਰ ਮੋਦੀ ਜੀ

ਪੰਜਾਬ ਲਈ ਮੋਦੀ ਸਰਕਾਰ ਦਾ ਵੱਡਾ ਤੋਹਫ਼ਾ ਪੰਜਾਬ ਨੂੰ ਵੀਬੀ-ਜੀ ਰਾਮ ਜੀ (VB-G RAM G) ਯੋਜਨਾ ਤਹਿਤ ਮਿਲੀ ਪਹਿਲੀ ਕਿਸ਼ਤ, ਮੋਦੀ ਸਰਕਾਰ ਨੇ ਜਾਰੀ...
14/08/2026

ਪੰਜਾਬ ਲਈ ਮੋਦੀ ਸਰਕਾਰ ਦਾ ਵੱਡਾ ਤੋਹਫ਼ਾ ਪੰਜਾਬ ਨੂੰ ਵੀਬੀ-ਜੀ ਰਾਮ ਜੀ (VB-G RAM G) ਯੋਜਨਾ ਤਹਿਤ ਮਿਲੀ ਪਹਿਲੀ ਕਿਸ਼ਤ, ਮੋਦੀ ਸਰਕਾਰ ਨੇ ਜਾਰੀ ਕੀਤੇ 440 ਕਰੋੜ ਰੁਪਏ

13/08/2026

2022 ਵਿੱਚ ਮੈਡੀਕਲ ਕਾਲਜ ਦਾ ਐਲਾਨ… 2026 ਵਿੱਚ ਜ਼ਮੀਨ 'ਤੇ ਸਿਰਫ਼ ਬੋਰਡ!

Address

Anandpur Sahib

Website

Alerts

Be the first to know and let us send you an email when BJP Anandpur Sahib Lok Sabha posts news and promotions. Your email address will not be used for any other purpose, and you can unsubscribe at any time.

Shortcuts

Share