Kamikkar Singh Dadhi

Kamikkar Singh Dadhi Working With AAM AADMI PARTY since 2014...
at Present President Dist.Yoth Wing Ropar

19/12/2024
ਗੁਰੂ ਨਗਰੀ ਕੀਰਤਪੁਰ ਸਾਹਿਬ ਦੇ ਨੌਜਵਾਨਾਂ ਦੀ ਬਹੁਤ ਪੁਰਾਣੀ ਮੰਗ ਖੇਡ ਗਰਾਊਂਡ ਨੂੰ ਹੁਣ ਜਾ ਕੇ ਪਿਆ ਬੂਰਧੰਨਵਾਦੀ ਹਾਂ ਕੈਬਨਿਟ ਮੰਤਰੀ ਸ•ਹਰਜੋਤ ...
13/03/2024

ਗੁਰੂ ਨਗਰੀ ਕੀਰਤਪੁਰ ਸਾਹਿਬ ਦੇ ਨੌਜਵਾਨਾਂ ਦੀ ਬਹੁਤ ਪੁਰਾਣੀ ਮੰਗ ਖੇਡ ਗਰਾਊਂਡ ਨੂੰ ਹੁਣ ਜਾ ਕੇ ਪਿਆ ਬੂਰ
ਧੰਨਵਾਦੀ ਹਾਂ ਕੈਬਨਿਟ ਮੰਤਰੀ ਸ•ਹਰਜੋਤ ਸਿੰਘ ਬੈਂਸ ਜੀ ਦੇ ਜਿਹਨਾਂ ਨੇ ਸ਼ਾਨਦਾਰ ਖੇਡ ਗਰਾਊਂਡ ਲਈ 30 ਲੱਖ ਰੁਪਏ ਦਿੱਤੇ
ਜਲਦੀ ਕੀਰਤਪੁਰ ਸਾਹਿਬ ਦੇ ਨੌਜਵਾਨ ਸ਼ਾਨਦਾਰ ਗਰਾਊਂਡ ਵਿੱਚ ਖੇਡਦੇ ਨਜ਼ਰ ਆਉਣਗੇ

ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਨ ਮੌਕੇ ਖਟਕੜ ਕਲਾਂ ਵਿਖੇ ਜ਼ਿਲਾ ਯੂਥ ਵਿੰਗ ਰੋਪੜ ਦੇ ਸੈਂਕੜੇ ਸਾਥੀਆਂ ਨਾਲ ਪਹੁੰਚ ਕੇ ਸ਼ਹੀਦਾਂ ਦੇ ਸੁ...
28/09/2023

ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਨ ਮੌਕੇ ਖਟਕੜ ਕਲਾਂ ਵਿਖੇ ਜ਼ਿਲਾ ਯੂਥ ਵਿੰਗ ਰੋਪੜ ਦੇ ਸੈਂਕੜੇ ਸਾਥੀਆਂ ਨਾਲ ਪਹੁੰਚ ਕੇ ਸ਼ਹੀਦਾਂ ਦੇ ਸੁਪਨਿਆਂ ਦਾ ਸਮਾਜ ਸਿਰਜਣ ਦਾ ਪ੍ਰਣ ਲਿਆ
ਸਾਰੇ ਜ਼ਿਲੇ ਦੇ ਯੂਥ ਆਗੂਆਂ ਤੇ ਵਰਕਰ ਸਹਿਬਾਨ ਦਾ ਧੰਨਵਾਦ
ਚੇਅਰਮੈਨ ਕਮਿਕੱਰ ਸਿੰਘ ਡਾਢੀ
ਜ਼ਿਲਾ ਪ੍ਰਧਾਨ ਯੂਥ ਵਿੰਗ ਰੋਪੜ

ਅੱਜ ਵਿਸਾਖੀ ਦੇ ਤਿੳਹਾਰ ਤੇ ਬਾਬਾ ਸਾਹਿਬ ਡਾ ਭੀਮ ਰਾਵ ਅੰਬੇਦਕਰ ਜੀ ਦੀ ਜਯੰਤੀ ਨੂੰ ਮਨਾਉਂਦੇ ਹੋਏ ਕੈਬਨਿਟ ਮੰਤਰੀ ਸ•ਹਰਜੋਤ ਸਿੰਘ ਬੈਂਸ ਨੇ ਵਿਰਾ...
14/04/2023

ਅੱਜ ਵਿਸਾਖੀ ਦੇ ਤਿੳਹਾਰ ਤੇ ਬਾਬਾ ਸਾਹਿਬ ਡਾ ਭੀਮ ਰਾਵ ਅੰਬੇਦਕਰ ਜੀ ਦੀ ਜਯੰਤੀ ਨੂੰ ਮਨਾਉਂਦੇ ਹੋਏ ਕੈਬਨਿਟ ਮੰਤਰੀ ਸ•ਹਰਜੋਤ ਸਿੰਘ ਬੈਂਸ ਨੇ ਵਿਰਾਸਤ ਏ ਖਾਲਸਾ ਆਡੀਟੋਰੀਅਮ ਚ ਆਯੋਜਿਤ ਵਿਸ਼ੇਸ਼ ਪਰੋਗਰਾਮ ਦੌਰਾਨ ਹਲਕੇ ਦੀਆਂ ਪੰਚਾਇਤਾਂ ,ਮਹਿਲਾ ਮੰਡਲਾਂ ਅਤੇ ਯੂਥ ਕਲੱਬਾਂ ਨੂੰ ਵਿਕਾਸ ਕਾਰਜਾਂ ਲਈ ਕਰੋੜਾਂ ਰੁਪਏ ਦੇ ਚੈੱਕ ਅਪਣੇ ਕਰ ਕਮਲਾਂ ਨਾਲ ਭੇਟ ਕੀਤੇ|
ਹਲਕੇ ਦੇ ਵਿਕਾਸ ਲਈ ਫੰਡਾਂ ਦੀ ਕਿਸੇ ਕਿਸਮ ਦੀ ਵੀ ਕੋਈ ਘਾਟ ਨਹੀਂ ਰਹਿਣ ਦਿੱਤੀ ਜਾਵੇਗੀ ਅਤੇ ਬਿਨਾਂ ਕਿਸੇ ਵਿਤਕਰੇ ਦੇ ਸਭ ਨੂੰ ਨਾਲ ਲੈ ਕੇ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਨੂੰ ਦੇਸ ਦਾ ਨੰਬਰ ਇੱਕ ਹਲਕਾ ਬਣਾਵਾਂਗੇ

ਜਿਹੜੇ ਲੋਕ ਰੌਲਾ ਪਾਉਂਦੇ ਸੀ ਬਿਜਲੀ ਬੋਰਡ ਡੁੱਬ ਜਾਣਾ 600 ਯੂਨਿਟ ਫਰੀ ਕਰਕੇ😀ਸਰਕਾਰ ਪੈਸਾ ਕਿੱਥੋਂ ਦਊਗੀ ਹੁਣ ਚੱਪਣੀ ਲਵੋ ਇੱਕ ਤੇ ਨੱਕ ਡੁਬੋ ਕੇ...
09/04/2023

ਜਿਹੜੇ ਲੋਕ ਰੌਲਾ ਪਾਉਂਦੇ ਸੀ ਬਿਜਲੀ ਬੋਰਡ ਡੁੱਬ ਜਾਣਾ 600 ਯੂਨਿਟ ਫਰੀ ਕਰਕੇ😀ਸਰਕਾਰ ਪੈਸਾ ਕਿੱਥੋਂ ਦਊਗੀ
ਹੁਣ ਚੱਪਣੀ ਲਵੋ ਇੱਕ ਤੇ ਨੱਕ ਡੁਬੋ ਕੇ…….
ਜੇ ਸਰਕਾਰ ਇਮਾਨਦਾਰੀ ਨਾਲ ਕੰਮ ਕਰੇ ਤੇ ਸਾਰੇ ਘਾਟੇ ਵਾਧੇ ਪੂਰੇ ਕਰ ਸਕਦੀ ਤੇ ਲੋਕਾਂ ਨੂੰ ਜਰੂਰੀ ਸਹੂਲਤਾਂ ਵੀ ਦੇ ਸਕਦੀ ਪਰ ਪਿਛਲੇ ਲੁੰਗ ਲਾਣੇ ਨੇ ਅਪਣੇ ਘਰ ਭਰਨ ਚ ਹੀ ਸਰਕਾਰੀ ਖਜ਼ਾਨੇ ਦਾ ਬੇਹਤਾਸ਼ਾ ਨੁਕਸਾਨ ਕੀਤਾ ਜਿਸ ਕਾਰਨ ਪੰਜਾਬ ਦੇ ਆਰਥਿਕ ਹਾਲਾਤ ਵਿਗੜੇ
ਏਹ ਤਾਂ ਸ਼ੁਰੂਆਤ ਹੈ
ਆਗੇ ਆਗੇ ਦੇਖੋ ਹੋਤਾ ਹੈ ਕਿਆ

ਸਰਕਾਰੀ ਪਰਾਇਮਰੀ /ਮਿਡਲ ਸਕੂਲ ਰਾਇਪੁਰ ਸਾਹਨੀ ਦੇ ਸਲਾਨਾ ਇਨਾਮ ਵੰਡ ਸਮਾਰੋਹ ਵਿੱਚ ਹਾਜ਼ਰੀ ਭਰ ਕੇ ਬੱਚਿਆਂ ਦਾ ਉਤਸ਼ਾਹ ਵਧਾਇਆ….ਬੱਚਿਆਂ ਦੇ ਸਰਬਪੱਖ...
08/04/2023

ਸਰਕਾਰੀ ਪਰਾਇਮਰੀ /ਮਿਡਲ ਸਕੂਲ ਰਾਇਪੁਰ ਸਾਹਨੀ ਦੇ ਸਲਾਨਾ ਇਨਾਮ ਵੰਡ ਸਮਾਰੋਹ ਵਿੱਚ ਹਾਜ਼ਰੀ ਭਰ ਕੇ ਬੱਚਿਆਂ ਦਾ ਉਤਸ਼ਾਹ ਵਧਾਇਆ….
ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਸਕੂਲ ਦੇ ਕਰਮਯੋਗੀ ਅਧਿਆਪਕਾਂ ਦਾ ਉਪਰਾਲਾ ਸ਼ਲਾਘਾਯੋਗ ਕਦਮ ਹੈ।

ਪਿਆਰੇ ਮਿੱਤਰ ਨਵਦੀਪ ਟੋਨੀ ਜਿਲਾ ਵਾਇਸ ਪ੍ਰਧਾਨ ਯੂਥ ਵਿੰਗ ਰੋਪੜ ਤੇ ਸਾਰੀ ਟੀਮ ਨੂੰ ਨਵੇਂ ਕਾਰੋਬਾਰ ਲਈ ਸ਼ੁਭ ਇਛਾਵਾਂ ….ਪੰਜਾਬ ਏਜ਼ੁਕੇਸਨ ਸੈਂਟਰ ਮ...
27/03/2023

ਪਿਆਰੇ ਮਿੱਤਰ ਨਵਦੀਪ ਟੋਨੀ ਜਿਲਾ ਵਾਇਸ ਪ੍ਰਧਾਨ ਯੂਥ ਵਿੰਗ ਰੋਪੜ ਤੇ ਸਾਰੀ ਟੀਮ ਨੂੰ ਨਵੇਂ ਕਾਰੋਬਾਰ ਲਈ ਸ਼ੁਭ ਇਛਾਵਾਂ ….
ਪੰਜਾਬ ਏਜ਼ੁਕੇਸਨ ਸੈਂਟਰ ਮੋਰਿੰਡਾ
ਨੇੜੇ ਸਾਹਮਣੇ ਬੱਸ ਅੱਡਾ
ਵਾਹਿਗੁਰੂ ਤੁਹਾਡੇ ਕਾਰੋਬਾਰ ਚ ਬਰਕਤ ਦੇਵੇ

10/03/2023

ਪਿਛਲੇ ਸਾਲ ਅੱਜ ਦੇ ਦਿਨ ਹਲਕੇ ਦੇ ਲੋਕਾਂ ਨੇ ਬੇਸ਼ੁਮਾਰ ਪਿਆਰ ਬਖਸ਼ਿਸ ਕੀਤਾ ਸੀ ਸ ਹਰਜੋਤ ਸਿੰਘ ਬੈਂਸ ਨੂੰ ਇਕਤਰਫਾ ਮਣਾਂ ਮੂੰਹੀ ਵੋਟਾਂ ਪਾ ਕੇ….
ਤੁਹਾਡਾ ਸਾਡੇ ਤੇ ਜੋ ਭਰੋਸਾ ਕੀਤਾ ਤੇ ਜੋ ਤੁਸੀਂ ਸਾਡਾ ਸਾਥ ਦੇ ਕੇ ਸਾਡੇ ਤੇ ਅਹਿਸਾਨ ਕੀਤਾ ….ਉਸਦੇ ਲਈ ਹਮੇਸ਼ਾ ਤੁਹਾਡੇ ਦੇਣਦਾਰ ਰਹਾਂਗੇ ਤੇ ਕੌਸ਼ਿਸ਼ ਕਰਾਂਗੇ ਕਿ ਤੁਹਾਡੀਆਂ ਆਸਾਂ ਉਮੀਦਾਂ ਤੇ ਖਰੇ ਉਤਰ ਸਕੀਏ
✌️✌️✌️✌️✌️

07/03/2023

ਝੂਠੀਆਂ ਤੇ ਮਨਘੜਤ ਖਬਰਾਂ ਨੂੰ ਮਿਰਚ ਮਸਾਲਾ ਲਗਾ ਕੇ ਟਵੀਟੋ ਟਵੀਟੀ ਹੋਣ ਦੀ ਸੁਖਪਾਲ ਖਹਿਰੇ ਦੀ ਆਦਤ ਦਾ ਪੱਕਾ ਇਲਾਜ ਕਰਤਾ ਅੱਜ ਸਾਡੇ ਨੌਜਵਾਨ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ
ਹਮੇਸ਼ਾ ਤੱਥਾਂ ਦੇ ਅਧਾਰ ਗੱਲ ਕਰਨ ਦਾ ਡਰਾਮਾ ਕਰਨ ਵਾਲੇ ਖਹਿਰੇ ਨੂੰ ਭਰੀ ਸਭਾ ਚ ਤੱਥਾਂ ਦੇ ਅਧਾਰ ਐਸਾ ਉਧੇੜਿਆ ਅੱਜ ਕਿ ਮੁੜਕੇ ਕਦੇ ਸਾਡੇ ਮੁਖ ਮੰਤਰੀ ਜਾਂ ਸਰਕਾਰ ਖਿਲਾਫ ਝੂਠੀ ਤੋਹਮਤ ਲਗਾਉਣ ਲੱਗਾ ਸੌ ਵਾਰ ਸੋਚੂ ਅਖੌਤੀ ਗੈਰਤਮੰਦ ਖਰੀਆ ਸਾਬ
Good Job Minister Saab Harjot Singh Bains

ਖਾਲਸੇ ਦੇ ਕੌਮੀ ਤਿਓਹਾਰ ਹੋਲਾ ਮਹੱਲਾ ਤੇ ਦੇਸ ਵਿਦੇਸ਼ ਤੋਂ ਖਾਲਸੇ ਦੇ ਜਨਮ ਸਥਾਨ ਸ਼੍ਰੀ ਆਨੰਦਪੁਰ ਸਾਹਿਬ ਪਹੁੰਚ ਰਹੀਆਂ ਸਮੂਹ ਸੰਗਤਾਂ ਦਾ ਦਿਲ ਦੀਆ...
03/03/2023

ਖਾਲਸੇ ਦੇ ਕੌਮੀ ਤਿਓਹਾਰ ਹੋਲਾ ਮਹੱਲਾ ਤੇ ਦੇਸ ਵਿਦੇਸ਼ ਤੋਂ ਖਾਲਸੇ ਦੇ ਜਨਮ ਸਥਾਨ ਸ਼੍ਰੀ ਆਨੰਦਪੁਰ ਸਾਹਿਬ ਪਹੁੰਚ ਰਹੀਆਂ ਸਮੂਹ ਸੰਗਤਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਪਲਕਾਂ ਵਿਛਾ ਕੇ ਸਵਾਗਤ ਕਰਦੇ ਹਾਂ

Address

Anandpur Sahib
140118

Telephone

+917888383941

Website

Alerts

Be the first to know and let us send you an email when Kamikkar Singh Dadhi posts news and promotions. Your email address will not be used for any other purpose, and you can unsubscribe at any time.

Share

Category