Saheed Baba Jivan Singh Ji

Saheed Baba Jivan Singh Ji This page is designed to connect our Mazbhi Sikh Rangreta community

04/06/2026

ਭ੍ਰਿਸ਼ਟਾਚਾਰ ਵਿਰੁੱਧ ਵਿਜੀਲੈਂਸ ਬਿਊਰੋ ਦੀ ਵੱਡੀ ਕਾਰਵਾਈ

04/06/2026
02/06/2026

ਦੋਸਤੋ - ਆਓ ਜਾਣਦੇ ਹਾਂ ਰੰਘਰੇਟਾ ਸਮਾਜ ਦੀ ਸ਼ਾਨ ਪਰਗਟ ਸਿੰਘ ਰਾਜੇਆਣਾ ਦੇ ਜੀਵਨ ਬਾਰੇ

*ਨਾਮ*: ਪਰਗਟ ਸਿੰਘ ਰਾਜੇਆਣਾ
- *ਜਨਮ ਮਿਤੀ*: 10 ਮਈ 1973
- *ਜਨਮ ਸਥਾਨ*: ਪਿੰਡ ਰਾਜੇਆਣਾ ਹੁਣ ਜਿਲ੍ਹਾ ਮੋਗਾ ਵਿਧਾਨ ਸਭਾ ਹਲਕਾ ਬਾਘਾ ਪੁਰਾਣਾ
- *ਮਾਤਾ ਦਾ ਨਾਮ*: ਸ੍ਰੀਮਤੀ ਗੁਰਦੇਵ ਕੌਰ
- *ਪਿਤਾ ਦਾ ਨਾਮ*: ਸ੍ਰੀ ਬਲਵੰਤ ਸਿੰਘ ਸਿੱਧੂ

*ਵਿੱਦਿਅਕ ਯੋਗਤਾ*
- *ਪ੍ਰਾਇਮਰੀ ਸਿੱਖਿਆ*: ਸਰਕਾਰੀ ਪ੍ਰਾਇਮਰੀ ਸਕੂਲ, ਰਾਜੇਆਣਾ
- *ਦਸਵੀਂ*: ਮੋਗਾ ਤੋਂ
- *10+1, 10+2*: ਰੋਡੇ ਸਕੂਲ
- *ਬੀ.ਏ.*: ਰੋਡੇ ਕਾਲਜ,ਮੋਗਾ
- ਸੈਸ਼ਨ 1995-96

*ਪਛਾਣ*: ਪੱਤਰਕਾਰ, ਲੇਖਕ, ਕਲਾਕਾਰ, ਐਂਕਰ, ਸਮਾਜ ਸੇਵਕ, ਸਿਆਸੀ ਆਗੂ

*ਸਿਆਸੀ ਸਫ਼ਰ*
- *ਪਰਿਵਾਰਕ ਵਿਰਾਸਤ*: ਦਾਦਾ ਸੰਤਾ ਸਿੰਘ ਰਾਜੇਆਣਾ, ਕਾਂਗਰਸ ਆਗੂ। ਪੰਡਤ ਜਵਾਹਰ ਲਾਲ ਨਹਿਰੂ ਅਤੇ ਗਿਆਨੀ ਜੈਲ ਸਿੰਘ ਦੇ ਸਾਥੀ ਪਰ ਦਾਦਾ ਜੀ ਨੂੰ ਕਿਸੇ
- ਮਤ ਭੇਦ ਕਾਰਨ 1962 ਵਿਚ ਪੰਜਗਰਾਈਂ ਤੋਂ ਅਜ਼ਾਦ ਉਮੀਦਵਾਰ ਚੋਣ ਲੜਨੀ ਪਈ ।
- *ਸ਼ੁਰੂਆਤ*: ਕਾਂਸ਼ੀ ਰਾਮ ਜੀ ਨਾਲ ਬਹੁਜਨ ਲਹਿਰ ਵਿੱਚ ਕੰਮ ਇੱਕ ਮਾਰਚ ਦਾ ਹਿਸਾ ਬਣੇ ।
- *ਚੋਣਾਂ*: ਤਾਏ ਦੇ ਪੁੱਤ ਭਰਾ ਵੱਲੋਂ 1995 ਸਰਪੰਚੀ ਦੀ ਚੋਣ ਮੁਹਿੰਮ, 1998 ਬਲਾਕ ਸੰਮਤੀ ਰਾਜੇਆਣਾ ਤੋਂ 1300 ਵੋਟਾਂ, 2024 ਫਰੀਦਕੋਟ ਲੋਕ ਸਭਾ ਤੋਂ ਉਮੀਦਵਾਰ12340 ਵੋਟਾਂ ਮਿਲੀਆਂ ।
- *ਮੌਜੂਦਾ*: “ਰੰਘਰੇਟਾ ਪਾਰਲੀਮੈਂਟ ਪੰਜਾਬ” ਦੇ ਮੁੱਖ ਆਗੂ ਅਤੇ ਪੰਜਾਬ ਵਿਚ 60 ਲੱਖ ਵੋਟਾਂ ਵਾਲੇ ਰੰਘਰੇਟਾ ਸਮਾਜ ਦੀ ਹਰ ਪੱਖੋਂ ਅਗਵਾਈ ਕਰਨੀ । ਬਾਘਾ ਪੁਰਾਣਾ ਤੋਂ ਚੋਣ ਲੜਨ ਦੀ ਤਿਆਰੀ।

*ਸਮਾਜ ਸੇਵਾ*
- 1996/97: ਸਾਖਰਤਾ ਸੰਮਤੀ ਬਾਘਾ ਪੁਰਾਣਾ ਵਿਖੇ ਏ.ਸੀ.ਪੀ. ਵਜੋਂ ਸੇਵਾ।
- ਬਾਬਾ ਜੀਵਨ ਸਿੰਘ ਕਲੱਬ ਰਾਜੇਆਣਾ ਰਾਹੀਂ ਮੈਡੀਕਲ ਕੈਂਪ, ਖੇਡ ਟੂਰਨਾਮੈਂਟ, ਸੱਭਿਆਚਾਰਕ ਮੇਲੇ।

*ਮੀਡੀਆ ਤੇ ਪੱਤਰਕਾਰੀ*
- ਸਿੰਘੂ ਬਾਰਡਰ ਕਿਸਾਨ ਮੋਰਚਾ: 4 ਮਹੀਨੇ ਵੀਡੀਓ ਪੱਤਰਕਾਰ।
- “ਪੰਜਾਬ 10 ਨਿਊਜ਼” ਯੂ-ਟਿਊਬ ਚੈਨਲ ਦੇ ਸੰਚਾਲਕ।
- ਰੋਜ਼ਾਨਾ ਸਪੋਕਸਮੈਨ ਦੇ ਸਾਬਕਾ ਜ਼ਿਲ੍ਹਾ ਇੰਚਾਰਜ ਲੁਧਿਆਣਾ। ਦਿੱਲੀ ਵਿਚ ਪਰਮਜੀਤ ਸਿੰਘ ਸਰਨਾ ਦੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਦੇ ਦੋ ਤਿੰਨ ਹਲਕਿਆਂ ਦੇ ਪਲੈਨਰ, ਰਾਜਸਥਾਨ ਦੇ ਸੰਗਰੀਆਂ ਮੰਡੀ ਦੇ ਕਾਮਰੇਡ ਹੇਤ ਰਾਮ ਬਹਿਨੀਵਾਲ ਦੀ ਚੋਣ ਮੁਹਿੰਮ ਦੇ ਔਰਗੇਨਾਇਜ ਰਹੇ ਹਨ

*ਫਿਲਮ ਤੇ ਕਲਾ*
- ਮੁੰਬਈ, ਹੈਦਰਾਬਾਦ ਦੀਆਂ ਫਿਲਮ ਕੰਪਨੀਆਂ ਨਾਲ ਮੁੰਬਈ ਅਤੇ ਹੈਦਰਾਬਾਦ ਰਹਿ ਕੇ ਕੰਮ ਕੀਤਾ ।
- ਹੌਲੀਵੁੱਡ, ਬੌਲੀਵੁੱਡ, ਪੌਲੀਵੁੱਡ ਵਿੱਚ ਪ੍ਰੋਡਕਸ਼ਨ ਮੈਨੇਜਰ ਅਤੇ ਕਲਾਕਾਰ। ਆਪਣੀ ਫਿਲਮ ਕੰਪਨੀ ਹਰਮਨ ਪ੍ਰੋਡਕਸ਼ਨ ਵੱਲੋਂ ਬਣਾਈ ਫੀਚਰ ਫਿਲਮ """ਵਾਹਿਗੁਰੂ ਮਿਹਰ ਕਰੀਂ,
- """ ਅੱਜ ਕੱਲ ਬੇਟੇ ਹਰਮਨ ਦੀਪ ਸਿੰਘ ਬੇਟੀ ਅਰਸ਼ਦੀਪ ਕੌਰ ਧਰਮ ਪਤਨੀ ਨਾਲ ਲੁਧਿਆਣਾ ਵਿਚ ਰਹਿੰਦੇ ਹਨ

*ਮਿਸ਼ਨ*: ਲੋਕਾਂ ਦੀ ਆਵਾਜ਼ ਬਣ ਕੇ ਪੰਜਾਬ ਦੀ ਰਾਜਨੀਤੀ ਵਿੱਚ ਨਵਾਂ ਬਦਲਾਅ ਲਿਆਉਣਾ। ਸੰਪਰਕ ਨੰਬਰ 9814673111
International Valmikism Community LOK AWAZ Punjabi Bjp Faridkot Lok Sabha CM Bhagwant Maan-Punjab BJP Punjab Ravneet Singh Bittu CMO Punjab ੴ ਮਜ਼ਹਬੀ ਸਿੱਖ ਰੰਘਰੇਟੇ ੴ Baba Jiwan Singh Rangreta ਦੇਸ਼ ਪੰਜਾਬ Desh Punjab Mazhabi Sikh Rangrete ਲਾਮਬੰਦੀ 2027 Ghodian wale ਘੋੜੀਆਂ ਵਾਲੇ ਰੰਘਰੇਟੇ ਗੁਰੂ ਕੇ ਬੇਟੇ ਬਾਬਾ ਬੀਰ ਬਾ 13 ਸੋ ਘੌੜਸਵਾਰ ਦਸਮੇਸ਼ ਤਰਨਾ ਦਲ ਪੰਜਵਾਂ ਨਿਸ਼ਾਨ ਸ਼ਹੀਦਾਂ ਮਿਸਲ ਵਾਲੇ ਰੰਘਰੇਟੇ

02/06/2026

ਦੋਸਤੋ - ਆਓ ਜਾਣਦੇ ਹਾਂ ਰੰਘਰੇਟਾ ਸਮਾਜ ਦੀ ਸ਼ਾਨ ਪਰਗਟ ਸਿੰਘ ਰਾਜੇਆਣਾ ਦੇ ਜੀਵਨ ਬਾਰੇ

*ਨਾਮ*: ਪਰਗਟ ਸਿੰਘ ਰਾਜੇਆਣਾ
- *ਜਨਮ ਮਿਤੀ*: 10 ਮਈ 1973
- *ਜਨਮ ਸਥਾਨ*: ਪਿੰਡ ਰਾਜੇਆਣਾ ਹੁਣ ਜਿਲ੍ਹਾ ਮੋਗਾ ਵਿਧਾਨ ਸਭਾ ਹਲਕਾ ਬਾਘਾ ਪੁਰਾਣਾ
- *ਮਾਤਾ ਦਾ ਨਾਮ*: ਸ੍ਰੀਮਤੀ ਗੁਰਦੇਵ ਕੌਰ
- *ਪਿਤਾ ਦਾ ਨਾਮ*: ਸ੍ਰੀ ਬਲਵੰਤ ਸਿੰਘ ਸਿੱਧੂ

*ਵਿੱਦਿਅਕ ਯੋਗਤਾ*
- *ਪ੍ਰਾਇਮਰੀ ਸਿੱਖਿਆ*: ਸਰਕਾਰੀ ਪ੍ਰਾਇਮਰੀ ਸਕੂਲ, ਰਾਜੇਆਣਾ
- *ਦਸਵੀਂ*: ਮੋਗਾ ਤੋਂ
- *10+1, 10+2*: ਰੋਡੇ ਸਕੂਲ
- *ਬੀ.ਏ.*: ਰੋਡੇ ਕਾਲਜ,ਮੋਗਾ
- ਸੈਸ਼ਨ 1995-96

*ਪਛਾਣ*: ਪੱਤਰਕਾਰ, ਲੇਖਕ, ਕਲਾਕਾਰ, ਐਂਕਰ, ਸਮਾਜ ਸੇਵਕ, ਸਿਆਸੀ ਆਗੂ

*ਸਿਆਸੀ ਸਫ਼ਰ*
- *ਪਰਿਵਾਰਕ ਵਿਰਾਸਤ*: ਦਾਦਾ ਸੰਤਾ ਸਿੰਘ ਰਾਜੇਆਣਾ, ਕਾਂਗਰਸ ਆਗੂ। ਪੰਡਤ ਜਵਾਹਰ ਲਾਲ ਨਹਿਰੂ ਅਤੇ ਗਿਆਨੀ ਜੈਲ ਸਿੰਘ ਦੇ ਸਾਥੀ ਪਰ ਦਾਦਾ ਜੀ ਨੂੰ ਕਿਸੇ
- ਮਤ ਭੇਦ ਕਾਰਨ 1962 ਵਿਚ ਪੰਜਗਰਾਈਂ ਤੋਂ ਅਜ਼ਾਦ ਉਮੀਦਵਾਰ ਚੋਣ ਲੜਨੀ ਪਈ ।
- *ਸ਼ੁਰੂਆਤ*: ਕਾਂਸ਼ੀ ਰਾਮ ਜੀ ਨਾਲ ਬਹੁਜਨ ਲਹਿਰ ਵਿੱਚ ਕੰਮ ਇੱਕ ਮਾਰਚ ਦਾ ਹਿਸਾ ਬਣੇ ।
- *ਚੋਣਾਂ*: ਤਾਏ ਦੇ ਪੁੱਤ ਭਰਾ ਵੱਲੋਂ 1995 ਸਰਪੰਚੀ ਦੀ ਚੋਣ ਮੁਹਿੰਮ, 1998 ਬਲਾਕ ਸੰਮਤੀ ਰਾਜੇਆਣਾ ਤੋਂ 1300 ਵੋਟਾਂ, 2024 ਫਰੀਦਕੋਟ ਲੋਕ ਸਭਾ ਤੋਂ ਉਮੀਦਵਾਰ12340 ਵੋਟਾਂ ਮਿਲੀਆਂ ।
- *ਮੌਜੂਦਾ*: “ਰੰਘਰੇਟਾ ਪਾਰਲੀਮੈਂਟ ਪੰਜਾਬ” ਦੇ ਮੁੱਖ ਆਗੂ ਅਤੇ ਪੰਜਾਬ ਵਿਚ 60 ਲੱਖ ਵੋਟਾਂ ਵਾਲੇ ਰੰਘਰੇਟਾ ਸਮਾਜ ਦੀ ਹਰ ਪੱਖੋਂ ਅਗਵਾਈ ਕਰਨੀ । ਬਾਘਾ ਪੁਰਾਣਾ ਤੋਂ ਚੋਣ ਲੜਨ ਦੀ ਤਿਆਰੀ।

*ਸਮਾਜ ਸੇਵਾ*
- 1996/97: ਸਾਖਰਤਾ ਸੰਮਤੀ ਬਾਘਾ ਪੁਰਾਣਾ ਵਿਖੇ ਏ.ਸੀ.ਪੀ. ਵਜੋਂ ਸੇਵਾ।
- ਬਾਬਾ ਜੀਵਨ ਸਿੰਘ ਕਲੱਬ ਰਾਜੇਆਣਾ ਰਾਹੀਂ ਮੈਡੀਕਲ ਕੈਂਪ, ਖੇਡ ਟੂਰਨਾਮੈਂਟ, ਸੱਭਿਆਚਾਰਕ ਮੇਲੇ।

*ਮੀਡੀਆ ਤੇ ਪੱਤਰਕਾਰੀ*
- ਸਿੰਘੂ ਬਾਰਡਰ ਕਿਸਾਨ ਮੋਰਚਾ: 4 ਮਹੀਨੇ ਵੀਡੀਓ ਪੱਤਰਕਾਰ।
- “ਪੰਜਾਬ 10 ਨਿਊਜ਼” ਯੂ-ਟਿਊਬ ਚੈਨਲ ਦੇ ਸੰਚਾਲਕ।
- ਰੋਜ਼ਾਨਾ ਸਪੋਕਸਮੈਨ ਦੇ ਸਾਬਕਾ ਜ਼ਿਲ੍ਹਾ ਇੰਚਾਰਜ ਲੁਧਿਆਣਾ। ਦਿੱਲੀ ਵਿਚ ਪਰਮਜੀਤ ਸਿੰਘ ਸਰਨਾ ਦੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਦੇ ਦੋ ਤਿੰਨ ਹਲਕਿਆਂ ਦੇ ਪਲੈਨਰ, ਰਾਜਸਥਾਨ ਦੇ ਸੰਗਰੀਆਂ ਮੰਡੀ ਦੇ ਕਾਮਰੇਡ ਹੇਤ ਰਾਮ ਬਹਿਨੀਵਾਲ ਦੀ ਚੋਣ ਮੁਹਿੰਮ ਦੇ ਔਰਗੇਨਾਇਜ ਰਹੇ ਹਨ

*ਫਿਲਮ ਤੇ ਕਲਾ*
- ਮੁੰਬਈ, ਹੈਦਰਾਬਾਦ ਦੀਆਂ ਫਿਲਮ ਕੰਪਨੀਆਂ ਨਾਲ ਮੁੰਬਈ ਅਤੇ ਹੈਦਰਾਬਾਦ ਰਹਿ ਕੇ ਕੰਮ ਕੀਤਾ ।
- ਹੌਲੀਵੁੱਡ, ਬੌਲੀਵੁੱਡ, ਪੌਲੀਵੁੱਡ ਵਿੱਚ ਪ੍ਰੋਡਕਸ਼ਨ ਮੈਨੇਜਰ ਅਤੇ ਕਲਾਕਾਰ। ਆਪਣੀ ਫਿਲਮ ਕੰਪਨੀ ਹਰਮਨ ਪ੍ਰੋਡਕਸ਼ਨ ਵੱਲੋਂ ਬਣਾਈ ਫੀਚਰ ਫਿਲਮ """ਵਾਹਿਗੁਰੂ ਮਿਹਰ ਕਰੀਂ,
- """ ਅੱਜ ਕੱਲ ਬੇਟੇ ਹਰਮਨ ਦੀਪ ਸਿੰਘ ਬੇਟੀ ਅਰਸ਼ਦੀਪ ਕੌਰ ਧਰਮ ਪਤਨੀ ਨਾਲ ਲੁਧਿਆਣਾ ਵਿਚ ਰਹਿੰਦੇ ਹਨ

*ਮਿਸ਼ਨ*: ਲੋਕਾਂ ਦੀ ਆਵਾਜ਼ ਬਣ ਕੇ ਪੰਜਾਬ ਦੀ ਰਾਜਨੀਤੀ ਵਿੱਚ ਨਵਾਂ ਬਦਲਾਅ ਲਿਆਉਣਾ। ਸੰਪਰਕ ਨੰਬਰ: 9814673111
International Valmikism Community LOK AWAZ Punjabi Bjp Faridkot Lok Sabha CM Bhagwant Maan-Punjab BJP Punjab Mazhabi Sikh Rangrete CMO Punjab Ravneet Singh Bittu Baba Jiwan Singh Rangreta ਦੇਸ਼ ਪੰਜਾਬ Desh Punjab Bhola Tractor's ੴ ਮਜ਼ਹਬੀ ਸਿੱਖ ਰੰਘਰੇਟੇ ੴ

Address

Anandpur Sahib
Anandpur

Telephone

+48537851572

Website

Alerts

Be the first to know and let us send you an email when Saheed Baba Jivan Singh Ji posts news and promotions. Your email address will not be used for any other purpose, and you can unsubscribe at any time.

Contact The Organization

Send a message to Saheed Baba Jivan Singh Ji:

Share