04/03/2026
ਨਾਨਕੇ ਪਿੰਡ ਕੋਟ ਮਹਿਤਾਬ ਵਿਖੇ ਬਾਬਾ ਬ੍ਰਹਮਚਾਰੀ ਜੀ ਦੇ ਸਲਾਨਾ ਜੋੜ ਮੇਲੇ ਮੌਕੇ ਕਰਵਾਏ ਗਏ ਕਬੱਡੀ ਟੂਰਨਾਮੈਂਟ ਵਿੱਚ ਸਾਥੀਆਂ ਸਮੇਤ ਹਾਜਰੀਆਂ ਭਰੀਆਂ। ਏਨਾਂ ਮਾਣ ਪਿਆਰ ਦੇਣ ਲਈ ਮੇਰੇ ਵੀਰਾਂ ਸਰਪੰਚ ਸ਼ਰਨ ਪੱਡਾ, ਮਾਸਟਰ ਮਨਜੀਤ ਪੱਡਾ, ਨਵ ਪੱਡਾ Newzealand, ਹਰਪਾਲ ਪੱਡਾ UK, ਅਕਾਸ਼ ਪੱਡਾ UK, ਹਰਸ਼ ਪੱਡਾ CANADA, ਗੁਰਜੀਤ ਪੱਡਾ USA ਸਮੇਤ ਸਮੁੱਚੇ ਮਾਮੇ ਦੇ ਪੁੱਤਾਂ, ਟੂਰਨਾਮੈਂਟ ਕਮੇਟੀ ਅਤੇ ਨਾਨਕਿਆਂ ਵੱਲੋਂ ਮਿਲੇ ਮਾਣ ਸਨਮਾਨ ਲਈ ਤਹਿ ਦਿਲੋਂ ਧੰਨਵਾਦ