Balachaur Youth Congress

Balachaur Youth Congress Join Youth Congress

10/01/2026
09/11/2025

ਚੰਡੀਗੜ੍ਹ ਪ੍ਰਸ਼ਾਸਨ ਨੇ ਬਿਨ੍ਹਾਂ ਕਿਸੇ ਕਾਰਨ ਪੰਜਾਬ ਯੂਨੀਵਰਸਿਟੀ ਨੂੰ ਭਾਰੀ ਪੁਲਿਸ ਬਲ ਤਾਇਨਾਤ ਕਰਕੇ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਹੈ। ਵਿਦਿਆਰਥੀ ਸੈਨੇਟ ਚੋਣਾਂ ਕਰਵਾਉਣ ਲਈ ਸ਼ਾਂਤਮਈ ਪ੍ਰਦਰਸ਼ਨ ਦਾ ਪ੍ਰਸਤਾਵ ਦੇ ਰਹੇ ਹਨ। ਪ੍ਰਸ਼ਾਸਨ ਕਿਸ ਗੱਲ ਤੋਂ ਡਰ ਰਿਹਾ ਹੈ? ਜਾਂ ਇਹ ਕੇਂਦਰ ਸਰਕਾਰ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਨਾ ਚਾਹੁੰਦੀ ਹੈ?

ਵਿਦਿਆਰਥੀਆਂ ਦੀਆਂ ਜਾਇਜ਼ ਮੰਗਾਂ ਨਾਲ ਇਕਜੁੱਟਤਾ ਪ੍ਰਗਟ ਕਰਨ ਲਈ, ਮੈਂ ਸਾਰਿਆਂ ਨੂੰ ਉਨ੍ਹਾਂ ਦਾ ਸਮਰਥਨ ਕਰਨ ਅਤੇ ਪ੍ਰਦਰਸ਼ਨ ਵਿੱਚ ਹਿੱਸਾ ਲੈਣ ਦੀ ਅਪੀਲ ਕਰਦਾ ਹਾਂ-ਅਜੇ ਮੰਗੂਪੁਰ

“ਵੋਟ ਚੋਰ ਗੱਦੀ ਛੋੜ” ਹਸਤਾਖ਼ਰ ਮੁਹਿੰਮ “ਹਲਕਾ ਬਲਾਚੌਰ ਦੇ ਲੋਕ  ਇਸ ਮੋਹਿਮ ਨਾਲ ਜੁੜ ਦੇ ਹੋਏ Harpreet Harry   Harry Singh Harbans LalA...
06/10/2025

“ਵੋਟ ਚੋਰ ਗੱਦੀ ਛੋੜ” ਹਸਤਾਖ਼ਰ ਮੁਹਿੰਮ “ਹਲਕਾ ਬਲਾਚੌਰ ਦੇ ਲੋਕ ਇਸ ਮੋਹਿਮ ਨਾਲ ਜੁੜ ਦੇ ਹੋਏ
Harpreet Harry

Harry Singh Harbans LalAshwani Kumar

Address

Bhaddi Road
Balachor
144521

Website

Alerts

Be the first to know and let us send you an email when Balachaur Youth Congress posts news and promotions. Your email address will not be used for any other purpose, and you can unsubscribe at any time.

Share