Amandeep Singh Musafir

Amandeep Singh Musafir Official page Of Sh. Aman Deep Singh Musafir 'Goldy' - MLA Balluana, Punjab, India.

19/08/2026

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਮੌਕੇ ਸ੍ਰੀ ਮਸਤੂਆਣਾ ਸਾਹਿਬ ਵਿਖੇ ਕੈਬਨਿਟ ਮੰਤਰੀ ਹਰਪਾਲ ਚੀਮਾ ਨੇ ਸੰਬੋਧਨ ਕਰਦਿਆਂ ਕਿਹਾ, ਸ੍ਰੀ ਗੁਰੂ ਰਵਿਦਾਸ ਜੀ ਬਾਣੀ ਅਧਿਐਨ ਸੈਂਟਰ ਵਿੱਚ ਨੌਜਵਾਨ ਗੁਰੂ ਸਾਹਿਬਾਨ ਜੀ ਦੀ ਬਾਣੀ ਨਾਲ਼ ਜੁੜਨਗੇ ਅਤੇ ਆਪਣੀ ਰਿਸਰਚ ਲਿਖਣਗੇ…

ਲੋਕਾਂ ਨਾਲ, ਲੋਕਾਂ ਲਈ — ਹਰ ਕਦਮ ਹਲਕੇ ਦੇ ਵਿਕਾਸ ਅਤੇ ਲੋਕਾਂ ਦੀ ਭਲਾਈ ਲਈ।ਤੁਹਾਡਾ ਵਿਸ਼ਵਾਸ ਤੇ ਸਾਥ ਹੀ ਮੇਰੀ ਸਭ ਤੋਂ ਵੱਡੀ ਤਾਕਤ ਹੈ। लोगों...
19/08/2026

ਲੋਕਾਂ ਨਾਲ, ਲੋਕਾਂ ਲਈ — ਹਰ ਕਦਮ ਹਲਕੇ ਦੇ ਵਿਕਾਸ ਅਤੇ ਲੋਕਾਂ ਦੀ ਭਲਾਈ ਲਈ।
ਤੁਹਾਡਾ ਵਿਸ਼ਵਾਸ ਤੇ ਸਾਥ ਹੀ ਮੇਰੀ ਸਭ ਤੋਂ ਵੱਡੀ ਤਾਕਤ ਹੈ।

लोगों के साथ, लोगों के लिए — हर कदम हलके के विकास और जनसेवा के लिए।
आपका विश्वास और साथ ही मेरी सबसे बड़ी ताकत है।

#ਲੋਕਾਂਨਾਲਲੋਕਾਂਲਈ

19/08/2026

ਜਨਤਾ ਦਾ ਭਰੋਸਾ, ਵਿਕਾਸ ਦਾ ਵਾਅਦਾ।

#ਖੁੱਬਣ #ਬੱਲੂਆਣਾ #ਲੋਕ_ਸੇਵਾ #ਜਨਤਾ_ਦਾ_ਭਰੋਸਾ #ਵਿਕਾਸ_ਦਾ_ਵਾਅਦਾ

19/08/2026

CM ਮਾਨ ਨੇ 'ਖੇਡਾਂ ਵਤਨ ਪੰਜਾਬ ਦੀਆਂ' ਬਾਰੇ ਅਹਿਮ ਜਾਣਕਾਰੀ ਸਾਂਝੀ ਕੀਤੀ!

👉🏻10 ਲੱਖ ਤੋਂ ਵੱਧ ਖਿਡਾਰੀਆਂ ਦੇ ਹਿੱਸਾ ਲੈਣ ਦੀ ਉਮੀਦ
👉🏻9 ਉਮਰ ਵਰਗ 'ਚ ਕਰਵਾਈਆਂ ਜਾਣਗੀਆਂ ਖੇਡਾਂ
👉🏻38 ਖੇਡਾਂ ਦੇ ਮੁਕਾਬਲੇ
👉🏻ਪਹਿਲੀ ਵਾਰ ਹੋਣਗੇ ਮੁੰਡਿਆਂ ਤੇ ਕੁੜੀਆਂ ਦੇ ਟੈਨਿਸ ਬਾਲ ਕ੍ਰਿਕੇਟ ਮੈਚ
👉🏻29 ਨਵੰਬਰ ਨੂੰ ਪਟਿਆਲਾ ਵਿਖੇ ਹੋਵੇਗਾ ਸਮਾਪਤੀ ਸਮਾਰੋਹ

ਅੱਜ ਲੋਕ ਮਿਲਣੀ ਪ੍ਰੋਗਰਾਮ ਦੇ ਤਹਿਤ ਕਾਲਾ ਟਿੱਬਾ ਕਲੋਨੀ ਅਤੇ ਕਾਲਾ ਟਿੱਬਾ ਪਿੰਡ ਵਿਖੇ ਪਹੁੰਚ ਕੇ ਪਿੰਡ ਵਾਸੀਆਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ...
19/08/2026

ਅੱਜ ਲੋਕ ਮਿਲਣੀ ਪ੍ਰੋਗਰਾਮ ਦੇ ਤਹਿਤ ਕਾਲਾ ਟਿੱਬਾ ਕਲੋਨੀ ਅਤੇ ਕਾਲਾ ਟਿੱਬਾ ਪਿੰਡ ਵਿਖੇ ਪਹੁੰਚ ਕੇ ਪਿੰਡ ਵਾਸੀਆਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਪਿੰਡ ਦੇ ਵਿਕਾਸ ਅਤੇ ਲੋਕਾਂ ਨਾਲ ਜੁੜੇ ਵੱਖ-ਵੱਖ ਮੁੱਦਿਆਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਅਤੇ ਉਨ੍ਹਾਂ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਿਆ।

ਹਲਕੇ ਦੇ ਲੋਕਾਂ ਦੀਆਂ ਲੋੜਾਂ ਅਤੇ ਉਮੀਦਾਂ ਨੂੰ ਸਮਝਦਿਆਂ ਬੱਲੂਆਣਾ ਹਲਕੇ ਦੇ ਸਰਵਪੱਖੀ ਵਿਕਾਸ ਲਈ ਲਗਾਤਾਰ ਯਤਨਸ਼ੀਲ ਹਾਂ। ਲੋਕਾਂ ਦੀ ਸੇਵਾ ਅਤੇ ਹਲਕੇ ਦਾ ਵਿਕਾਸ ਮੇਰੀ ਪਹਿਲੀ ਤਰਜੀਹ ਹੈ।

#ਲੋਕਮਿਲਣੀ #ਬੱਲੂਆਣਾ #ਵਿਕਾਸ #ਲੋਕਸੇਵਾ

ਮਾਨ ਸਰਕਾਰ ਦੀ ਪੰਜਾਬ ਸਿੱਖਿਆ ਕ੍ਰਾਂਤੀ ਅਧੀਨ ਸਰਕਾਰੀ ਸਕੂਲਾਂ ‘ਚ ਹੋਏ ਕ੍ਰਾਂਤੀਕਾਰੀ ਸੁਧਾਰ
18/08/2026

ਮਾਨ ਸਰਕਾਰ ਦੀ ਪੰਜਾਬ ਸਿੱਖਿਆ ਕ੍ਰਾਂਤੀ ਅਧੀਨ ਸਰਕਾਰੀ ਸਕੂਲਾਂ ‘ਚ ਹੋਏ ਕ੍ਰਾਂਤੀਕਾਰੀ ਸੁਧਾਰ


ਅੱਜ ਲੋਕ ਮਿਲਣੀ ਪ੍ਰੋਗਰਾਮ ਦੇ ਤਹਿਤ ਹਲਕੇ ਦੇ ਪਿੰਡ ਮੋਢੀ ਖੇੜਾ ਅਤੇ ਮਹਿਰਾਨਾ ਵਿਖੇ ਪਹੁੰਚ ਕੇ ਪਿੰਡ ਵਾਸੀਆਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਦ...
18/08/2026

ਅੱਜ ਲੋਕ ਮਿਲਣੀ ਪ੍ਰੋਗਰਾਮ ਦੇ ਤਹਿਤ ਹਲਕੇ ਦੇ ਪਿੰਡ ਮੋਢੀ ਖੇੜਾ ਅਤੇ ਮਹਿਰਾਨਾ ਵਿਖੇ ਪਹੁੰਚ ਕੇ ਪਿੰਡ ਵਾਸੀਆਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਦੀਆਂ ਗੱਲਾਂ ਸੁਣੀਆਂ। ਵੱਡੀ ਗਿਣਤੀ ਵਿੱਚ ਪਹੁੰਚੇ ਪਿੰਡ ਵਾਸੀਆਂ ਵੱਲੋਂ ਮਿਲੇ ਪਿਆਰ, ਸਤਿਕਾਰ ਅਤੇ ਭਰਪੂਰ ਹੁੰਗਾਰੇ ਲਈ ਦਿਲੋਂ ਧੰਨਵਾਦ। ਖ਼ਾਸ ਕਰਕੇ ਬਜ਼ੁਰਗਾਂ ਵੱਲੋਂ ਮਿਲਿਆ ਆਸ਼ੀਰਵਾਦ ਮੇਰੇ ਲਈ ਹਮੇਸ਼ਾ ਪ੍ਰੇਰਣਾ ਦਾ ਸਰੋਤ ਰਹੇਗਾ।

ਤੁਹਾਡਾ ਪਿਆਰ ਅਤੇ ਵਿਸ਼ਵਾਸ ਹੀ ਮੇਰੀ ਸਭ ਤੋਂ ਵੱਡੀ ਤਾਕਤ ਹੈ।

ਅੱਜ ਜਿਹੜਾ ਪਿਆਰ ਮਿਲਿਆ, ਉਹ ਦਿਲ ਵਿੱਚ ਹਮੇਸ਼ਾ ਵੱਸਿਆ ਰਹੇਗਾ।

#ਲੋਕਮਿਲਣੀ #ਬੱਲੂਆਣਾ #ਲੋਕਾਂਦਾਸਾਥ #ਵਿਕਾਸ #ਆਸ਼ੀਰਵਾਦ

18/08/2026

ਪੰਜਾਬ ਦਾ ਸਿੱਖਿਆ ਮਾਡਲ ਬਣ ਰਿਹਾ ਦੇਸ਼ ਲਈ ਮਿਸਾਲ!

ਮਾਨ ਸਰਕਾਰ ਵੱਲੋਂ ਸਕੂਲਾਂ ਵਿੱਚ ਬਿਹਤਰ ਪ੍ਰਬੰਧਨ, ਸੁਰੱਖਿਆ, ਸਫ਼ਾਈ ਅਤੇ ਆਧੁਨਿਕ ਸਿੱਖਿਆ ਲਈ ਲਗਾਤਾਰ ਵੱਡੇ ਕਦਮ ਚੁੱਕੇ ਜਾ ਰਹੇ ਹਨ। AI ਨੂੰ ਲਾਜ਼ਮੀ ਵਿਸ਼ੇ ਵਜੋਂ ਸ਼ਾਮਲ ਕਰਕੇ ਪੰਜਾਬ ਨੇ ਸਿੱਖਿਆ ਨੂੰ ਭਵਿੱਖਮੁਖੀ ਬਣਾਉਣ ਵਿੱਚ ਵੀ ਮਿਸਾਲ ਕਾਇਮ ਕੀਤੀ ਹੈ।

ਅੱਜ ਬੱਲੂਆਣਾ ਹਲਕੇ ਤੋਂ ਅਬੋਹਰ ਦਫ਼ਤਰ ਵਿਖੇ ਪਹੁੰਚੇ ਸਾਥੀਆਂ ਨਾਲ ਮੁਲਾਕਾਤ ਕਰਕੇ ਉਹਨਾਂ ਦੀਆਂ ਗੱਲਾਂ ਅਤੇ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਿਆ। ...
18/08/2026

ਅੱਜ ਬੱਲੂਆਣਾ ਹਲਕੇ ਤੋਂ ਅਬੋਹਰ ਦਫ਼ਤਰ ਵਿਖੇ ਪਹੁੰਚੇ ਸਾਥੀਆਂ ਨਾਲ ਮੁਲਾਕਾਤ ਕਰਕੇ ਉਹਨਾਂ ਦੀਆਂ ਗੱਲਾਂ ਅਤੇ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਿਆ। ਸਾਥੀਆਂ ਵੱਲੋਂ ਰੱਖੀਆਂ ਸਮੱਸਿਆਵਾਂ ਦੇ ਹੱਲ ਲਈ ਮੌਕੇ ’ਤੇ ਹੀ ਸਬੰਧਤ ਅਧਿਕਾਰੀਆਂ ਨਾਲ ਫੋਨ ’ਤੇ ਗੱਲ ਕਰਕੇ ਤੁਰੰਤ ਕਾਰਵਾਈ ਕਰਵਾਈ।

ਲੋਕਾਂ ਦੀ ਸੇਵਾ ਅਤੇ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਮੇਰੀ ਪਹਿਲੀ ਤਰਜੀਹ ਹੈ। ਬੱਲੂਆਣਾ ਹਲਕੇ ਦੇ ਲੋਕਾਂ ਲਈ ਮੇਰੇ ਦਫ਼ਤਰ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਹਨ।

#ਬੱਲੂਆਣਾ #ਲੋਕਸੇਵਾ #ਵਿਕਾਸ #ਆਮਆਦਮੀਪਾਰਟੀ

ਅੱਜ ਹਲਕੇ ਦੇ ਪਿੰਡ ਅਮਰਪੁਰਾ ਵਿਖੇ ਨਵੇਂ ਬਣੇ ਹੈਲਥ ਸੈਂਟਰ ਦਾ ਉਦਘਾਟਨ ਕੀਤਾ। ਇਹ ਹੈਲਥ ਸੈਂਟਰ ਪਿੰਡ ਵਾਸੀਆਂ ਨੂੰ ਉਨ੍ਹਾਂ ਦੇ ਨੇੜੇ ਹੀ ਬਿਹਤਰ ...
18/08/2026

ਅੱਜ ਹਲਕੇ ਦੇ ਪਿੰਡ ਅਮਰਪੁਰਾ ਵਿਖੇ ਨਵੇਂ ਬਣੇ ਹੈਲਥ ਸੈਂਟਰ ਦਾ ਉਦਘਾਟਨ ਕੀਤਾ।

ਇਹ ਹੈਲਥ ਸੈਂਟਰ ਪਿੰਡ ਵਾਸੀਆਂ ਨੂੰ ਉਨ੍ਹਾਂ ਦੇ ਨੇੜੇ ਹੀ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ। ਸਾਡਾ ਉਦੇਸ਼ ਹੈ ਕਿ ਹਰ ਪਿੰਡ ਵਾਸੀ ਨੂੰ ਗੁਣਵੱਤਾ ਭਰੀ ਸਿਹਤ ਸੇਵਾ ਆਸਾਨੀ ਨਾਲ ਮਿਲੇ।

ਸਿਹਤਮੰਦ ਹਲਕਾ, ਖੁਸ਼ਹਾਲ ਹਲਕਾ — ਇਹੀ ਸਾਡਾ ਸੰਕਲਪ।

#ਅਮਰਪੁਰਾ #ਹੈਲਥਸੈਂਟਰ #ਬੱਲੂਆਣਾ #ਸਿਹਤਸੇਵਾਵਾਂ #ਵਿਕਾਸ

Address

Balluana
152117

Alerts

Be the first to know and let us send you an email when Amandeep Singh Musafir posts news and promotions. Your email address will not be used for any other purpose, and you can unsubscribe at any time.

Shortcuts

Share