ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ

  • Home
  • India
  • Banga
  • ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ

ਏਕ ਨੂਰ  ਸਵੈ ਸੇਵੀ ਸੰਸਥਾ ਪਠਲਾਵਾ Contact information, map and directions, contact form, opening hours, services, ratings, photos, videos and announcements from ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ, Social service, V. p. o Pathlawa, Banga.

ਪਿੰਡ ਲਧਾਣਾ ਝਿੱਕਾ ਦੇ ਨਵੇਂ ਬਣੇ ਸਰਕਾਰੀ ਹਸਪਤਾਲ ਵਿੱਚ ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਵੱਲੋਂ ਵਾਟਰ ਕੂਲਰ ਭੇਟ ਕੀਤਾ ਗਿਆ ਜੀ
23/08/2026

ਪਿੰਡ ਲਧਾਣਾ ਝਿੱਕਾ ਦੇ ਨਵੇਂ ਬਣੇ ਸਰਕਾਰੀ ਹਸਪਤਾਲ ਵਿੱਚ ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਵੱਲੋਂ ਵਾਟਰ ਕੂਲਰ ਭੇਟ ਕੀਤਾ ਗਿਆ ਜੀ

ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਦੇ ਮੈਂਬਰ ਸੜਕ ਤੇ ਪਏ ਹੋਏ ਖੱਡਿਆਂ ਨੂੰ  ਨੂੰ ਪੂਰਦੇ ਹੋਏ
23/08/2026

ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਦੇ ਮੈਂਬਰ ਸੜਕ ਤੇ ਪਏ ਹੋਏ ਖੱਡਿਆਂ ਨੂੰ ਨੂੰ ਪੂਰਦੇ ਹੋਏ

ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਵੱਲੋਂ ਆਜ਼ਾਦੀ ਦਾ ਦਿਹਾੜਾ ਮਨਾਇਆ ਗਿਆ
15/08/2026

ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਵੱਲੋਂ ਆਜ਼ਾਦੀ ਦਾ ਦਿਹਾੜਾ ਮਨਾਇਆ ਗਿਆ

13/08/2026
ਪਠਲਾਵਾ, ਮੋਰਾਂਵਾਲੀ  ਸਕੂਲ  ਦੀ ਫੁੱਟਬਾਲ ਗਰਾਊਂਡ ਦੇ ਆਲੇ ਦੁਆਲੇ  ਬੂਟੇ ਲਗਾਉਣ ਦੀ ਸ਼ੁਰੂਆਤ ਕਰਦੇ ਹੋਏ ਸੰਸਥਾ ਦੇ ਮੈਂਬਰ ਅਤੇ ਹੋਰ
11/08/2026

ਪਠਲਾਵਾ, ਮੋਰਾਂਵਾਲੀ ਸਕੂਲ ਦੀ ਫੁੱਟਬਾਲ ਗਰਾਊਂਡ ਦੇ ਆਲੇ ਦੁਆਲੇ ਬੂਟੇ ਲਗਾਉਣ ਦੀ ਸ਼ੁਰੂਆਤ ਕਰਦੇ ਹੋਏ ਸੰਸਥਾ ਦੇ ਮੈਂਬਰ ਅਤੇ ਹੋਰ

ਪਠਲਾਵਾ ਸੰਸਥਾ ਵੱਲੋ ਐਮਾਂ ਜੱਟਾਂ ਪਿੰਡ ਵਿਖੇ ਆਪਣੇ ਸਾਂਝੀਆਂ ਛਾਵਾਂ ਪਰੌਜੈਕਟ ਦੇ ਦੂਸਰੇ ਪੜਾਅ ਦੀ ਸ਼ੁਰੂਆਤ ਬੂਟੇ ਲਗਾ ਕੇ ਕੀਤੀ ਗਈ
09/08/2026

ਪਠਲਾਵਾ ਸੰਸਥਾ ਵੱਲੋ ਐਮਾਂ ਜੱਟਾਂ ਪਿੰਡ ਵਿਖੇ ਆਪਣੇ ਸਾਂਝੀਆਂ ਛਾਵਾਂ ਪਰੌਜੈਕਟ ਦੇ ਦੂਸਰੇ ਪੜਾਅ ਦੀ ਸ਼ੁਰੂਆਤ ਬੂਟੇ ਲਗਾ ਕੇ ਕੀਤੀ ਗਈ

ਸੰਸਥਾ ਦੇ ਚੇਅਰਮੈਨ ਸ ਇੰਦਰਜੀਤ ਸਿੰਘ ਵਾਰੀਆ, ਐਸ ਐਨ ਕਾਲਜ ਬੰਗਾ ਦੇ ਨਵੇਂ  ਵਿਦਿਅਕ ਵਰ੍ਹੇ ਦੀ ਅਰੰਭਤਾ ਮੋਕੇ ਕਾਲਜ ਪ੍ਰਬੰਧਕਾਂ ਵੱਲੋਂ ਬਤੌਰ ਮੁ...
05/08/2026

ਸੰਸਥਾ ਦੇ ਚੇਅਰਮੈਨ ਸ ਇੰਦਰਜੀਤ ਸਿੰਘ ਵਾਰੀਆ, ਐਸ ਐਨ ਕਾਲਜ ਬੰਗਾ ਦੇ ਨਵੇਂ ਵਿਦਿਅਕ ਵਰ੍ਹੇ ਦੀ ਅਰੰਭਤਾ ਮੋਕੇ ਕਾਲਜ ਪ੍ਰਬੰਧਕਾਂ ਵੱਲੋਂ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਨਾਲ ਸੰਸਥਾ ਦੇ ਮੈਂਬਰ

ਏਕ ਨੂਰ ਸਵੈ ਸੇਵੀ ਸੰਸਥਾ ਦੀ ਮਹੀਨਾ ਵਾਰ ਮੀਟਿੰਗ ਦੇ ਦ੍ਰਿਸ਼
02/08/2026

ਏਕ ਨੂਰ ਸਵੈ ਸੇਵੀ ਸੰਸਥਾ ਦੀ ਮਹੀਨਾ ਵਾਰ ਮੀਟਿੰਗ ਦੇ ਦ੍ਰਿਸ਼

ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਵਲੋਂ ਸੰਸਥਾ ਦੇ ਯੁਨੀਕ ਪਰੌਜੈਕਟ ਸਾਂਝੀਆਂ ਛਾਵਾਂ ਦੀ ਸ਼ੁਰੂਆਤ, ਸੰਸਥਾ ਦੇ ਚੇਅਰਮੈਨ ਸ ਇੰਦਰਜੀਤ ਸਿੰਘ ਵਾਰੀਆ...
01/08/2026

ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਵਲੋਂ ਸੰਸਥਾ ਦੇ ਯੁਨੀਕ ਪਰੌਜੈਕਟ ਸਾਂਝੀਆਂ ਛਾਵਾਂ ਦੀ ਸ਼ੁਰੂਆਤ, ਸੰਸਥਾ ਦੇ ਚੇਅਰਮੈਨ ਸ ਇੰਦਰਜੀਤ ਸਿੰਘ ਵਾਰੀਆ ਜੀ ਦੀ ਰਹਿਨੁਮਾਈ ਹੇਠ ਪਿੰਡ ਐਮਾਂ ਜੱਟਾਂ ਵਿਖੇ ਪਿੰਡ ਦੇ ਸ਼ਮਸ਼ਾਨ ਘਾਟ ਨੂੰ ਜਾਂਦੇ ਰਾਸਤੇ ਤੇ ਬੂਟਾ ਲਗਾ ਕੇ ਕੀਤੀ। ਨਾਲ ਸੰਸਥਾ ਦੇ ਮੈਂਬਰ ਅਤੇ ਪਿੰਡ ਦੇ ਪਤਵੰਤੇ

Address

V. P. O Pathlawa
Banga
1234

Website

Alerts

Be the first to know and let us send you an email when ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ posts news and promotions. Your email address will not be used for any other purpose, and you can unsubscribe at any time.

Shortcuts

Share

Category