Azad Sports And Welfare Club

Azad Sports And Welfare Club Contact information, map and directions, contact form, opening hours, services, ratings, photos, videos and announcements from Azad Sports And Welfare Club, Social service, Barnala.

ਖੂਨਦਾਨ ਕੈਂਪ ਦੀਆਂ ਕੁਝ ਯਾਦਗਾਰ ਤਸਵੀਰਾਂ
02/09/2023

ਖੂਨਦਾਨ ਕੈਂਪ ਦੀਆਂ ਕੁਝ ਯਾਦਗਾਰ ਤਸਵੀਰਾਂ

07/07/2022
04/06/2022

ਨੈਸ਼ਨਲ ਫੈਡਰੇਸ਼ਨ ਕੱਪ (ਐਡਰ 20) ਵਿੱਚੋ ਸਾਡੇ ਪਿੰਡ ਦੇ ਸੁਖਪ੍ਰੀਤ ਸਿੰਘ ਨੇ triple jump ਵਿੱਚੋ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ । ਪਿੰਡ ਪੰਧੇਰ ਦਾ ਨਾਮ ਰੋਸ਼ਨ ਕੀਤਾ ਅਤੇ ਪਿੰਡ ਦਾ ਮਾਨ ਵਧਾਇਆਂ ਹੈ। ਆਸ਼ ਕਰਦੇ ਆ ਕਿ ਪਿੰਡ ਦੇ ਨੌਜਵਾਨਾਂ ਨੂੰ ਇੱਕ ਚੰਗਾਂ ਮੈਸ਼ਜ ਮਿਲੂ । ਸਾਡੇ ਵੀਰ ਸੁਖਪ੍ਰੀਤ ਨੂੰ ਲੱਖ ਲੱਖ ਵਧਾਈਆਂ ਅਤੇ ਸਾਨੂੰ ਮਾਨ ਆ ਕਿ ਸਾਡਾ ਵੀਰ ਹੋਰ ਅੱਗੇ ਤੱਕ ਜਾਵੇ ਪਿੰਡ ਦਾ ਨਾਮ ਰੋਸ਼ਨ ਕਰੇ ਵਾਹਿਗੁਰੂ ਜੀ ਦੇ ਚਰਨਾਂ ਆਰਦਾਸ ਹੈ ਕਿਸਾਡਾ ਵੀਰ ਹੋਰ ਤਰੱਕੀ ਕਰੇ🙏🙏

ਬਾਬੇ ਨਾਨਕ ਦੀ ਕ੍ਰਿਪਾ ਸਦਕਾ ਅੱਜ ਆਪਣੇ ਪਿੰਡ ਵਿੱਚ ਸਿਲਾਈ & ਕਢਾਈ ਸੈਂਟਰ ਖੋਲਿਆਂ ਗਿਆ। ਜਿਸ ਦਾ ਅਦੇਸ਼  ਪਿੰਡਾਂ ਵਿੱਚ ਰਹਿੰਦੇ ਬੱਚਿਆਂ ਨੂੰ ਟਰ...
10/05/2022

ਬਾਬੇ ਨਾਨਕ ਦੀ ਕ੍ਰਿਪਾ ਸਦਕਾ ਅੱਜ ਆਪਣੇ ਪਿੰਡ ਵਿੱਚ ਸਿਲਾਈ & ਕਢਾਈ ਸੈਂਟਰ ਖੋਲਿਆਂ ਗਿਆ। ਜਿਸ ਦਾ ਅਦੇਸ਼ ਪਿੰਡਾਂ ਵਿੱਚ ਰਹਿੰਦੇ ਬੱਚਿਆਂ ਨੂੰ ਟਰੇਨਿੰਗ ਦੇ ਕੇ ਆਤਮ ਨਿਰਭਰ ਬਣਾਉਣਾ ਹੈ। ਜਿਸ ਰਾਹੀ ਉਹਨ੍ਹਾਂ ਦੀ ਅੰਦਰ ਦੀ ਕਲਾਂ ਨੂੰ ਬਾਹਰ ਲੈ ਕੇ ਆਉਣੲ ਹੈ । ਜਿਸ ਨਾਲ ਸ਼ਵੈ ਰੁਜਗਾਰ ਦੇ ਮੌਕੇ ਪੈਦਾ ਹੁੰਦੇ ਹਨ । ਬੱਚਿਆਂ ਨੂੰ ਵੱਖ ਵੱਖ ਯੋਜਨਾ ਬਾਰੇ ਜਾਣੂ ਕਰਵਾਇਆਂ ਗਿਆਂ। ਧੰਨਵਾਦੀ ਆ ਸਾਰੀ ਸੈਂਟਰ ਮਨੇਜਮੈਟ ਕਮੇਟੀ ਦਾ। ਵੱਲੋ :- ਆਜ਼ਾਦ ਕਲੱਬ

ਪ੍ਰਮਾਤਮਾਂ ਵਾਹਿਗੁਰੂ ਜੀ  ਦੀ ਕ੍ਰਿਪਾਂ ਦੇ ਸਦਕਾ ਅੱਜ ਅੱਖਾਂ ਦੇ ਅਪ੍ਰੇਸ਼ਨ ਸਫਲ ਹੋ ਗਏ ਜੀ Azad Sports And Welfare Club
06/04/2022

ਪ੍ਰਮਾਤਮਾਂ ਵਾਹਿਗੁਰੂ ਜੀ ਦੀ ਕ੍ਰਿਪਾਂ ਦੇ ਸਦਕਾ ਅੱਜ ਅੱਖਾਂ ਦੇ ਅਪ੍ਰੇਸ਼ਨ ਸਫਲ ਹੋ ਗਏ ਜੀ Azad Sports And Welfare Club

Eyes camp pANDHER (BARNALA) Azad Sports And Welfare Club
21/03/2022

Eyes camp pANDHER (BARNALA) Azad Sports And Welfare Club

Azad Sports And Welfare Club
21/03/2022

Azad Sports And Welfare Club

ਉਪਕਾਰ ਸੋਸਾਇਟੀ team work Azad Sports And Welfare Club
20/03/2022

ਉਪਕਾਰ ਸੋਸਾਇਟੀ team work Azad Sports And Welfare Club

ਅੱਜ ਪਿੰਡ ਕਾਲੇਕੇ (ਬਰਨਾਲਾ) ਵਿਖੇ ਸਮਾਜਿਕ ਬੁਰਾਈਆਂ ਖਤਮ ਕਰਨ ਲਈ ਜਾਗਰੂਕ ਰੈਲੀ ਕੱਢੀ ਗਈ।
20/03/2022

ਅੱਜ ਪਿੰਡ ਕਾਲੇਕੇ (ਬਰਨਾਲਾ) ਵਿਖੇ ਸਮਾਜਿਕ ਬੁਰਾਈਆਂ ਖਤਮ ਕਰਨ ਲਈ ਜਾਗਰੂਕ ਰੈਲੀ ਕੱਢੀ ਗਈ।

20/03/2022

ਪਿੰਡ ਕਾਲੇਕੇ (ਬਰਨਾਲਾ) ਵਿਖੇ ਅੱਜ ਨਸ਼ਿਆਂ ਅਤੇ ਭਰੂਣ ਹੱਤਿਆਂ ਵਰਗਿਆਂ ਬੁਰਾਈਆਂ ਦੇ ਖ਼ਿਲਾਫ ਜਾਗਰੂਕ ਮਾਰਚ ਕੱਢਿਆਂ ਗਿਆਂ ਅਤੇ ਸਮਾਜਿਕ ਕਦਰਾਂ ਕੀਮਤਾਂ ਤੋ ਜਾਣੂ ਕਰਾਇਆਂ। Azad Sports And Welfare Club

ਸ੍ਰ: ਸੁਖਦੀਪ ਸਿੰਘ ਬੀ.ਡੀ.ਪੀ.ਓ. ਬਰਨਾਲਾ ਨੂੰ ਪਿੰਡ ਦੀਆਂ ਮੁੱਖ ਸਮੱਸਿਆਵਾਂ ( ਜਿਵੇ ਕਿ ਸਕੂਲ ਅੱਪ ਗ੍ਰੇਡ ਕਰਨ, ਡਿਸਪੈਂਸਰੀ ਦੀ ਨਵ ਉਸਾਰੀ ਅਤੇ...
20/03/2022

ਸ੍ਰ: ਸੁਖਦੀਪ ਸਿੰਘ ਬੀ.ਡੀ.ਪੀ.ਓ. ਬਰਨਾਲਾ ਨੂੰ ਪਿੰਡ ਦੀਆਂ ਮੁੱਖ ਸਮੱਸਿਆਵਾਂ ( ਜਿਵੇ ਕਿ ਸਕੂਲ ਅੱਪ ਗ੍ਰੇਡ ਕਰਨ, ਡਿਸਪੈਂਸਰੀ ਦੀ ਨਵ ਉਸਾਰੀ ਅਤੇ ਲਿੰਕ ਸੜਕਾਂ ) ਬਾਰੇ ਜਾਣੂ ਕਰਵਾਉਦਿਆਂ ਮੰਗ ਪੱਤਰ ਦਿੱਤੇ ਗਏ। Azad Sports And Welfare Club

EYES CAMPਮਨੁਖਤਾ ਦੀ ਸੇਵਾ ਸਭ ਤੋ ਵੱਡੀ ਸੇਵਾ , ਇਨਸਾਨੀਅਤ ਸਭ ਤੋ ਵੱਡਾ ਧਰਮ ਹੈ। ਅਜ਼ਾਦ ਸਪੋਰਟਸ ਐਂਡ ਵੈਲਫੇਅਰ ਕਲੱਬAzad Sports And Welfar...
19/03/2022

EYES CAMP
ਮਨੁਖਤਾ ਦੀ ਸੇਵਾ ਸਭ ਤੋ ਵੱਡੀ ਸੇਵਾ , ਇਨਸਾਨੀਅਤ ਸਭ ਤੋ ਵੱਡਾ ਧਰਮ ਹੈ। ਅਜ਼ਾਦ ਸਪੋਰਟਸ ਐਂਡ ਵੈਲਫੇਅਰ ਕਲੱਬ
Azad Sports And Welfare Club

Address

Barnala

Website

Alerts

Be the first to know and let us send you an email when Azad Sports And Welfare Club posts news and promotions. Your email address will not be used for any other purpose, and you can unsubscribe at any time.

Share

Category